ਅਲਸਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 28:
|iso region =
}}
'''ਅਲਸਾਸ''' ਜਾਂ '''ਅਲਜ਼ਾਸ''' ({{lang-fr|Alsace}} {{IPA-fr|al.zas||Fr-Paris--Alsace.ogg}}; [[ਅਲਸਾਸੀ]]: ''’s Elsass'' {{IPA-gsw|ˈɛlsɑs|}}; [[ਜਰਮਨ ਭਾਸ਼ਾ|ਜਰਮਨ]]: {{Audio|Elsass.ogg|''Elsass''}}), [[1996 ਦੀ ਜਰਮਨ ਹਿੱਜਿਆਂ ਦੀ ਸੁਧਾਈ|1996 ਤੋਂ ਪਹਿਲਾਂ]]: ''Elsaß'' {{IPA-de|ˈɛlzas|}}; {{lang-la|Alsatia}}) ਫ਼ਰਾਂਸ ਦਾ ਇੱਕ ਖੇਤਰ ਹੈ ਜੋ ਖੇਤਰਫਲ ਪੱਖੋਂ 27 ਖੇਤਰਾਂ ਵਿੱਚੋਂ 5ਵਾਂ ਸਭ ਤੋਂ ਛੋਟਾ ਅਤੇ ਮਹਾਂਦੀਪੀ ਫ਼ਰਾਂਸ ਵਿੱਚ ਸਭ ਤੋਂ ਛੋਟਾ ਖੇਤਰ ਹੈ। ਇਹ ਫ਼ਰਾਂਸ ਵਿੱਚ 7ਵਾਂ ਸਭ ਤੋਂ ਵੱਧ ਅਤੇ ਮੁੱਖ-ਨਗਰੀ ਫ਼ਰਾਂਸ ਵਿੱਚ ਤੀਜਾ ਸਭ ਤੋਂ ਵੱਧ ਅਬਾਦੀ ਦੇ ਸੰਘਣੇਪਣ ਵਾਲਾ ਖੇਤਰ ਹੈ। ਇਹ ਫ਼ਰਾਂਸ ਦੀ ਪੂਰਬੀ ਸਰਹੱਦ ਉੱਤੇ [[ਜਰਮਨੀ]] ਅਤੇ [[ਸਵਿਟਜ਼ਰਲੈਂਡ]] ਲਾਗੇ [[ਰਾਈਨ ਦਰਿਆ]] ਦੇ ਪੱਛਮੀ ਕੰਢੇ ਕੋਲ ਸਥਿੱਤਸਥਿਤ ਹੈ। ਇਸ ਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਅਤੇ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਟਰਾਸਬੂਰਗ ਹੈ।
 
==ਹਵਾਲੇ==