ਅਲੀ‌ ਸ਼ੇਰ ਨਿਵਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox writer <!-- for more information see [[:Template:Infobox writer/doc]] -->
| name = ਨਿਜ਼ਾਮ ਉੱਦ ਦੀਨ ਅਲੀਸ਼ੇਰ ਨਿਵਾਈ
| image = 1991 CPA PC 219 Stamp.jpg
| imagesize =
| caption = A commemorative Soviet stamp made in honour of Alisher Navaiy's 550th birthday
| pseudonym = Navā'ī (or Nevā'ī) and Fāni
| birth_date = 9 ਫ਼ਰਵਰੀ 1441 <br /> ([[Islamic Calendar]]: Ramaḍān 17, 844)
ਲਾਈਨ 11:
| occupation = ਕਵੀ, ਲੇਖਕ, ਸਿਆਸਤਦਾਨ, ਭਾਸ਼ਾ-ਵਿਗਿਆਨੀ, ਰਹੱਸਵਾਦੀ, ਅਤੇ ਚਿੱਤਰਕਾਰ
| nationality =
| period =
| genre =
| subject =
| movement =
| signature =
ਲਾਈਨ 20:
ਅਮੀਰ ''''ਅਲੀ‌ ਸ਼ੇਰ ਨਿਵਾਈ''' (9 ਫਰਵਰੀ 1441 – 3 ਜਨਵਰੀ 1501), ਜਾਂ  '''ਨਿਜ਼ਾਮ ਉੱਦ ਦੀਨ ਅਲੀਸ਼ੇਰ ਨਿਵਾਈ '''{{#tag:ref|In the early new Persian and the eastern contemporary variants of the Persian language, there are two different vowels '''ī''' and '''ē''' which are shown by the same Perso-Arabic letter {{lang|fa|ی}}, and in the standard transliteration, both of them are usually transliterated as '''ī'''. However, when the distinction of '''ī''' and '''ē''' is considered, his first name should be transliterated as '''Alisher'''|group=n|name=Pronunciation}} (Chagatai-Turkic/{{lang-fa|نظام‌الدین علی‌شیر نوایی}}) [[ਖਨਾਨ ਚਗਤਾਈ|ਚਗਤਾਈ]] [[ਤੁਰਕ ਲੋਕ|ਤੁਰਕ]] <ref name="Richards1995">{{Citation|title=The Mughal Empire|year=1995|last=Richards|first=John F.|url=https://books.google.com/books?id=HHyVh29gy4QC|page=6|publisher=Cambridge University Press|isbn=978-0-521-56603-2|ISBN=978-0-521-56603-2}}</ref> ਕਵੀ, ਲੇਖਕ, ਸਿਆਸਤਦਾਨ, ਭਾਸ਼ਾ-ਵਿਗਿਆਨੀ, [[ਰਹੱਸਵਾਦ|ਰਹੱਸਵਾਦੀ]], ਅਤੇ ਚਿੱਤਰਕਾਰ ਸੀ।<ref>{{Cite web|url=http://referenceworks.brillonline.com/search?s.au=%22Subtelny%2C+Maria+E.%22&s.f.s2_parent_title=Encyclopaedia+of+Islam%2C+THREE|title=ʿAlī Shīr Navāʾī|last=Subtelny|first=Maria Eva|date=2013|website=Brill Online|publisher=[[Encyclopaedia of Islam]]|access-date=16 October 2015}}</ref> ਉਹ ਚਗਤਾਈ ਸਾਹਿਤ ਦਾ ਸਭ ਤੋਂ ਮਹਾਨ ਪ੍ਰਤਿਨਿਧ ਸੀ।  <ref name="McHenry">{{cite encyclopedia|editor=Robert McHenry|encyclopedia=[[Encyclopædia Britannica]]|title=Navā'ī, (Mir) 'Alī Shīr|edition=15th|date=|year=1993|month=|publisher=Encyclopædia Britannica, Inc|volume=8|location=Chicago|id=|doi=|page=563}}</ref>{{Sfn|Subtelny|1993}}
 
ਨਵਾਈ ਦਾ ਮੰਨਣਾ ਸੀ ਕਿ ਚਗਤਾਈ ਅਤੇ ਹੋਰ [[ਤੁਰਕੀ ਭਾਸ਼ਾਵਾਂ]] ਸਾਹਿਤਕ ਉਦੇਸ਼ਾਂ ਲਈ [[ਫ਼ਾਰਸੀ]] ਨਾਲੋਂ ਉੱਤਮ ਸਨ। ਉਸ ਸਮੇਂ ਇੱਕ ਅਸਧਾਰਨ ਦ੍ਰਿਸ਼ਟੀਕੋਣ ਸੀ। ''ਦੋ ਭਾਸ਼ਾਵਾਂ ਦੀ ਤੁਲਣਾ'' ਟਾਈਟਲ ਵਾਲੇ ਆਪਣੇ ਕੰਮ ਵਿਚਵਿੱਚ ਇਸ ਵਿਸ਼ਵਾਸ ਦੇ ਹੱਕ ਵਿੱਚ ਦਲੀਲਬਾਜ਼ੀ ਕੀਤੀ। ਉਸਨੇ ਫ਼ਾਰਸੀ ਸ਼ਬਦਾਵਲੀ ਦੇ ਮੁਕਾਬਲੇ ਤੇ ਤੁਰਕੀ ਸ਼ਬਦਾਵਲੀ ਦੀ ਅਮੀਰੀ, ਸਪਸ਼ਟਤਾ ਅਤੇ ਲਚਕਦਾਰੀ ਬਾਰੇ ਆਪਣੇ ਵਿਸ਼ਵਾਸ ਉੱਤੇ ਜ਼ੋਰ ਦਿੱਤਾ। <ref>[http://www.azargoshnasp.net/Pasokhbehanirani/ZabanParsipanTurkistha.htm "قیاس الغتین" نوائی پایه دانشی ندارد.]</ref>
 
ਉਸਦੀ ਵੱਖਰੀ ਚਗਤਾਈ ਭਾਸ਼ਾ ਦੀ ਕਵਿਤਾ ਕਾਰਨ, ਨਵਾਈ ਨੂੰ ਤੁਰਕੀ ਭਾਸ਼ਾ ਬੋਲਣ ਵਾਲੇ ਸੰਸਾਰ ਦੇ ਬਹੁਤ ਸਾਰੇ ਲੋਕ ਮੁਢਲੇ ਤੁਰਕ ਸਾਹਿਤ ਦੇ ਬਾਨੀ ਵਜੋਂ ਮੰਨਦੇ ਹਨ। ਮੱਧ ਏਸ਼ੀਆ ਦੇ ਬਹੁਤ ਸਾਰੇ ਸਥਾਨ ਅਤੇ ਅਦਾਰੇ ਉਸ ਦੇ ਨਾਂ ਤੇ ਹਨ। 
ਲਾਈਨ 26:
== ਜ਼ਿੰਦਗੀ ==
[[ਤਸਵੀਰ:Alisher_Navoiy's_Portrait.jpg|thumb|ਇਸਫਾਨਾ, [[ਕਿਰਗਿਜ਼ਸਤਾਨ|ਕਿਰਗਿਸਤਾਨ]] ਵਿੱਚ ਅਲੀਸ਼ੇਰ ਨਵਾਈ ਦਾ ਪੋਰਟਰੇਟ]]
ਅਲੀਸ਼ੇਰ ਨਵਾਈ ਦਾ ਜਨਮ 1441 ਵਿੱਚ ਹੇਰਾਤ ਵਿੱਚ ਹੋਇਆ ਸੀ। ਜੋ ਹੁਣ ਉੱਤਰ-ਪੱਛਮੀ ਅਫਗਾਨਿਸਤਾਨ ਵਿੱਚ ਹੈ। ਅਲੀਸ਼ੇਰ ਦੇ ਜੀਵਨ ਕਾਲ ਦੌਰਾਨ, ਹੇਰਾਤ ਤੇ ਤੈਮੂਰ ਸਾਮਰਾਜ ਦੀ ਹਕੂਮਤ ਸੀ ਅਤੇ ਇਹ ਮੁਸਲਿਮ ਸੰਸਾਰ ਵਿਚਵਿੱਚ ਸੱਭਿਆਚਾਰਕ ਅਤੇ ਬੌਧਿਕ ਕੇਂਦਰਾਂ ਵਿਚੋਂ ਇੱਕ ਬਣ ਗਿਆ ਸੀ। ਅਲੀਸ਼ੇਰ ਤੈਮੂਰ ਕੁਲੀਨਾਂ ਦੇ ਚਗਤਾਈ ਅਮੀਰ (ਜਾਂ ਫ਼ਾਰਸੀ ਵਿਚਵਿੱਚ ਮੀਰ) ਵਰਗ ਵਿੱਚੋਂ ਸੀ। ਅਲੀਸ਼ੇਰ ਦੇ ਪਿਤਾ, ਗੀਆਥ ਉਦ-ਦੀਨ ਕੁਚਕੀਨਾ (ਨਿੱਕੂ), ਖ਼ੁਰਾਸਾਨ ਦੇ ਇੱਕ ਹਾਕਮ ਸ਼ਾਹਰੁਖ ਮਿਰਜ਼ਾ ਦੇ ਮਹਿਲ ਵਿਚਵਿੱਚ ਉੱਚ ਅਧਿਕਾਰੀ ਸੀ। ਉਸ ਦੀ ਮਾਂ ਮਹਿਲ ਵਿਚਵਿੱਚ ਇੱਕ ਰਾਜਕੁਮਾਰ ਦੀ ਸੇਵਾ ਸੰਭਾਲ ਕਰਦੀ ਸੀ। ਗੀਆਥ ਉਦ-ਦੀਨ ਕੁਚਕੀਨਾ ਨੂੰ ਇੱਕ ਸਮੇਂ ਸਬਜ਼ਾਵਰ ਦਾ ਗਵਰਨਰ ਵੀ ਨਿਯੁਕਤ ਕੀਤਾ ਗਿਆ ਸੀ। ਅਲੀਸ਼ੇਰ ਛੋਟੀ ਉਮਰ ਦਾ ਸੀ।{{Sfn|Subtelny|1993}} ਜਦੋਂ ਉਸੜੇ ਪਿਤਾ ਦੀ ਮੌਤ ਹੋ ਗਈ ਅਤੇ ਖ਼ੁਰਾਸਾਨ ਦੇ ਇੱਕ ਹੋਰ ਹਾਕਮ ਬਾਬਰ ਇਬਨ ਬੇਅਸਨਕੁਰ ਨੇ ਨੌਜਵਾਨ ਨੂੰ ਸਰਪ੍ਰਸਤੀ ਵਿੱਚ ਲੈ ਲਿਆ।
 
ਅਲੀਸ਼ੇਰ ਹੁਸੈਨ ਬੇਕਾਰਾਹ ਦਾ ਇੱਕ ਸਹਿਕਰਮੀ ਸੀ ਜੋ ਬਾਅਦ ਵਿੱਚ ਖ਼ੁਰਾਸਾਨ ਦਾ ਸੁਲਤਾਨ ਬਣ ਗਿਆ। 1447 ਵਿੱਚ ਅਲੀਸ਼ੇਰ ਦੇ ਪਰਿਵਾਰ ਨੂੰ ਹੈਰਾਤ ਤੋਂ ਭੱਜਣ ਲਈ ਮਜ਼ਬੂਰ ਹੋਣਾ ਪਿਆ ਸੀ ਕਿਉਂਕਿ ਸ਼ਾਹਰੁਖ ਦੀ ਮੌਤ ਤੋਂ ਬਾਅਦ ਉਥੇ ਅਸਥਿਰ ਰਾਜਨੀਤਕ ਸਥਿਤੀ ਪੈਦਾ ਹੋ ਗਈ ਸੀ। 1450 ਦੇ ਦਹਾਕੇ ਵਿਚਵਿੱਚ ਸ਼ਾਂਤੀ ਮੁੜ ਸਥਾਪਿਤ ਹੋਣ ਤੋਂ ਬਾਅਦ ਉਸਦਾ ਪਰਿਵਾਰ ਖ਼ੁਰਾਸਾਨ ਵਾਪਸ ਪਰਤਿਆ। 1456 ਵਿੱਚ, ਅਲੀਸ਼ੇਰ ਅਤੇ ਬਕਰਾਹ ਇਬਨ-ਬੇਅਸਨਕੁਰ ਦੇ ਨਾਲ ਮਸ਼ਾਦ ਗਏ। ਅਗਲੇ ਸਾਲ ਇਬਨ-ਬੇਅਸਨਕੁਰ ਦਾ ਦੇਹਾਂਤ ਹੋ ਗਿਆ ਅਤੇ ਅਲੀਸ਼ੇਰ ਅਤੇ ਬਕਾਰਾਹ ਦੇ ਰਾਹ ਵੱਖੋ-ਵੱਖ ਹੋ ਗਏ। ਬਕਰਾਹ ਨੇ ਸਿਆਸੀ ਸ਼ਕਤੀ ਦੀ ਸਥਾਪਨਾ ਕਰਨ ਦੀ ਕੋਸ਼ਿਸ਼ ਕੀਤੀ ਪਰ ਅਲੀਸ਼ੇਰ ਨੇ ਮਿਸ਼ਰ, ਹੇਰਾਤ ਅਤੇ ਸਮਰਕੰਦ ਵਿਚਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ। {{Sfn|Subtelny|1993}} 1469 ਵਿਚਵਿੱਚ ਅਬੂ ਸਈਦ ਮਿਰਜ਼ਾ ਦੀ ਮੌਤ ਤੋਂ ਬਾਅਦ, ਹੁਸੈਨ ਬਕਰਾਹ ਨੇ ਹੇਰਾਤ ਵਿਚਵਿੱਚ ਸੱਤੇ ਹਥਿਆ ਲਈ। ਸਿੱਟੇ ਵਜੋਂ ਅਲਿਸਰ ਨੇ ਸਮਰਕੰਦ ਨੂੰ ਉਸਦੀ ਸੇਵਾ ਵਿਚਵਿੱਚ ਸ਼ਾਮਲ ਹੋਣ ਲਈ ਛੱਡ ਦਿੱਤਾ। ਬਕਰਾਹ ਨੇ ਖ਼ੁਰਾਸਾਨ ਤੇ ਚਾਲੀ ਸਾਲਾਂ ਲਈ ਲਗਭਗ ਨਿਰਵਿਘਨ ਹਕੂਮਤ ਕੀਤੀ। ਅਲੀਸ਼ੇਰ 3 ਜਨਵਰੀ 1501 ਵਿੱਚ ਆਪਣੀ ਮੌਤ ਤੱਕ ਬੇਕਾਰਾ ਦੀ ਨੌਕਰੀ ਵਿਚਵਿੱਚ ਰਿਹਾ। ਉਸਨੂੰ ਹੇਰਾਤ ਵਿਚਵਿੱਚ ਦਫਨਾਇਆ ਗਿਆ। 
 
ਅਲੀਸ਼ੇਰ ਨਵਾਈ ਨੇ ਤਪੱਸਵੀ ਜੀਵਨ ਸ਼ੈਲੀ ਅਪਣਾਈ, "ਕਦੇ ਵਿਆਹ ਨਹੀਂ ਕਰਾਇਆ ਜਾਂ ਰਖੇਲਾਂ ਨਹੀਂ ਜਾਂ ਬੱਚੇ ਨਹੀਂ।"{{Sfn|Subtelny|1993}}