ਅਵੈਸਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਸਾਹਿਤ: clean up ਦੀ ਵਰਤੋਂ ਨਾਲ AWB
ਛੋ →‎ਸਾਹਿਤ: clean up ਦੀ ਵਰਤੋਂ ਨਾਲ AWB
 
ਲਾਈਨ 8:
ਅਵੇਸਤਾ ਕਾਲ ਦੇ ਧਾਰਮਿਕ ਗ੍ਰੰਥਾਂ ਦੀ ਸੂਚੀ ਦੇ ਅੰਤ ਵਿੱਚ ਵੇਂਦੀਡਾਡ ਜਾਂ ਵਿਦੇਵੋ ਦਾਤ (ਰਾਖਸਾਂ ਦੇ ਵਿਰੁੱਧ ਕਾਨੂੰਨ) ਦਾ ਚਰਚਾ ਹੋਇਆ ਹੈ। ਇਹ ਕਨੂੰਨ ਵਿਸ਼ੇ ਸੰਬੰਧੀ ਇੱਕ ਧਰਮ ਗ੍ਰੰਥ ਹੈ ਜਿਸ ਵਿੱਚ 22 ਫਰਗਰਦ ਜਾਂ ਅਧਿਆਏ ਹਨ।
 
ਪ੍ਰਾਚੀਨ ਪਾਰਸੀ ਰਚਨਾਕਾਲ (800 ਈ ਪੂ ਤੋਂ ਲੱਗਭੱਗਲਗਭਗ 200 ਈ) ਦੇ ਵਿੱਚ ਲਿਖਤੀ ਸਾਹਿਤ ਦਾ ਸਰਵਥਾ ਅਣਹੋਂਦ ਸੀ। ਉਸ ਸਮੇਂ ਕੇਵਲ ਕੀਲਾਕਾਰ (ਕਿਊਨੀਫਾਰਮ) ਅਭਿਲੇਖ ਮਾਤਰ ਸਨ ਜਿਹਨਾਂ ਵਿੱਚ ਹਖਾਮਨੀ ਸਮਰਾਟਾਂ ਨੇ ਆਪਣੇ ਆਦੇਸ਼ ਅੰਕਿਤ ਕਰ ਰੱਖੇ ਸਨ। ਉਹਨਾਂ ਦੀ ਭਾਸ਼ਾ ਅਵੇਸਤਾ ਨਾਲ ਮਿਲਦੀ ਹੈ, ਪਰ ਲਿਪੀ ਤੋਂ ਬਾਬੁਲੀ ਅਤੇ ਅਸੀਰਿਅਨ ਉਤਪਤੀ ਦਾ ਅਨੁਮਾਨ ਹੁੰਦਾ ਹੈ।
 
ਪਹਲਵੀ ਯੁੱਗ (ਈਸਾ ਦੀ ਪਹਿਲੀ ਸਦੀ ਤੋਂ ਲੈ ਕੇ ਨੌਵੀਂ ਸਦੀ ਤੱਕ) ਵਿੱਚ ਕਈ ਪ੍ਰਸਿੱਧ ਕਿਤਾਬਾਂ ਲਿਖੀਆਂ ਗਈਆਂ ਜਿਵੇਂ ਬੁੰਦਹਿਸ਼ਨ ਜਿਸ ਵਿੱਚ ਸ੍ਰਿਸ਼ਟੀ ਦੀ ਉਤਪੱਤੀ ਦਿੱਤੀ ਹੋਈ ਹੈ, ਦਿਨਕਰਦ ਜਿਸ ਵਿੱਚ ਬਹੁਤ ਸਾਰੇ ਨੈਤਿਕ ਅਤੇ ਸਾਮਾਜਕਸਮਾਜਕ ਪ੍ਰਸ਼ਨਾਂ ਦੀ ਮੀਮਾਂਸਾ ਕੀਤੀ ਗਈ ਹੈ, ਸ਼ਾਇਸਤ-ਲ-ਸ਼ਾਇਸਤ ਜੋ ਸਾਮਾਜਕਸਮਾਜਕ ਅਤੇ ਧਾਰਮਿਕ ਰੀਤੀਆਂ ਅਤੇ ਸੰਸਕਾਰਾਂ ਦਾ ਵਰਣਨ ਕਰਦਾ ਹੈ, ਸ਼ਕੰਦ ਗੁਮਾਨਿ ਵਿਜਰ (ਸੰਦੇਹਨਿਵਾਣਾਰਥਕ ਮੰਜੂਸ਼ਾ) ਜਿਸ ਵਿੱਚ ਵਾਸਨਾ ਦੀ ਉਤਪਤੀ ਦੀ ਸਮੱਸਿਆ ਦਾ ਵਿਵੇਚਨ ਕੀਤਾ ਗਿਆ ਹੈ ਅਤੇ ਸਦ ਦਰ ਜਿਸ ਵਿੱਚ ਵਿਵਿਧ ਧਾਰਮਿਕ ਅਤੇ ਸਾਮਾਜਕਸਮਾਜਕ ਪ੍ਰਸ਼ਨਾਂ ਦੀ ਵਿਆਖਿਆ ਕੀਤੀ ਗਈ ਹੈ।
 
{{ਅਧਾਰ}}