ਅੰਗਰੇਜ਼ੀ ਬੋਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 16:
}}<noinclude>
 
'''ਅੰਗਰੇਜ਼ੀ''' ਜਾਂ '''[[ਅੰਗਰੇਜੀ]]''' ({{ਅਵਾਜ਼|En-uk-English.oga|English}} ''ਇੰਗਲਿਸ਼'') [[ਹਿੰਦ-ਯੂਰਪੀ ਭਾਸ਼ਾ-ਪਰਿਵਾਰ]] ਵਿੱਚ ਆਉਂਦੀ ਹੈ ਅਤੇ ਇਸ ਪੱਖੋਂ [[ਹਿੰਦੀ]], [[ਉਰਦੂ]], [[ਫ਼ਾਰਸੀ]] ਆਦਿ ਦੇ ਨਾਲ ਇਸਦਾ ਦੂਰ ਦਾ [[ਰਿਸ਼ਤਾ]] ਬਣਦਾ ਹੈ। ਇਹ ਇਸ [[ਪਰਿਵਾਰ]] ਦੀ ਜਰਮਨਿਕ [[ਸ਼ਾਖਾ]] ਵਿੱਚ ਰੱਖੀ ਜਾਂਦੀ ਹੈ। ਇਸ ਨੂੰ [[ਦੁਨੀਆ]] ਦੀ ਸਭ ਤੋਂ ''ਪਹਿਲੀ'' [[ਅੰਤਰਰਾਸ਼ਟਰੀ]] ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂਦੁਨੀਆ ਦੇ ਕਈ ਦੇਸ਼ਾਂ ਦੀ ਮੁੱਖ [[ਰਾਜ ਭਾਸ਼ਾ]] ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ [[ਵਿਗਿਆਨ]], [[ਕੰਪਿਊਟਰ]], [[ਸਾਹਿਤ]], [[ਸਿਆਸਤ]] ਅਤੇ [[ਉੱਚ ਸਿੱਖਿਆ]] ਦੀ ਵੀ ਮੁੱਖ [[ਭਾਸ਼ਾ]] ਹੈ। [[ਅੰਗਰੇਜ਼ੀ]] [[ਭਾਸ਼ਾ]] [[ਰੋਮਨ]] [[ਲਿਪੀ]] ਵਿੱਚ ਲਿਖੀ ਜਾਂਦੀ ਹੈ।
 
==ਇਤਿਹਾਸ==