ਆਬਾਦਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{ਬੇ-ਹਵਾਲਾ}}
 
'''ਆਬਾਦਾਨ''' ([[ਫ਼ਾਰਸੀ]]:آبادان ) [[ਖੁਜਿਸਤਾਨ ਰਿਆਸਤ]] ਦਾ ਦੱਖਣ ਪੱਛਮੀ ਸ਼ਹਿਰ ਹੈ। ਇਹ ਆਬਾਦਾਨ ਦੀਪ ਤੇ ਵਸਿਆ ਹੋਇਆ ਹੈ, ਜੋ ਕਿ [[ਫ਼ਾਰਸ]] ਦੀ ਖਾੜੀ ਤੋਂ ੫੩ ਕਿੱਲੋਮੀਟਰ ਦੂਰ ਹੈ। ਇਹ [[ਇਰਾਕ]] ਦੀ ਸਰਹਦ ਦੇ ਬਹੁਤ ਨਜਦੀਕ ਹੈ। [[ਇਰਾਨ-ਇਰਾਕ ਜੰਗ]] ਮਗਰੋਂ ਇਸਦੀ ਆਬਾਦੀ ਬਹੁਤ ਘਟ ਗਈ ਸੀ। ੧੯੯੨ ਵਿੱਚ ਲੋਕਾਂ ਨੇ ਵਾਪਸੀ ਸ਼ੁਰੂ ਕੀਤੀ, ਜੋਕਿ ਸਿਰਫ ੮੪,੭੭੪ ਸਨ। ੨੦੦੧ ਚ ਸ਼ਾਂਤੀ ਮਗਰੋਂ ਆਬਾਦ ਵੱਧ ਕੇ ੨੦੩,੦੭੩ ਤੇ ਪਹੁੰਚ ਗਈ ਸੀ। ੨੦੦੬ ਦੀ ਜਨਗੜਨਾ ਅਨੁਸਾਰ ਇਸ ਦੀ ਆਬਾਦੀ ੨੧੭,੯੮੮ ਸੀ। [[ਆਬਾਦਾਨ ਰਿਫ਼ਾਈਨਰੀ]] ਦੁਨੀਆ ਦੀ ਸਭਤੋਂਸਭ ਤੋਂ ਵਡੀਆਂ ਰਿਫਾਈਨ੍ਰੀਆਂ ਚੋਂ ਇੱਕ ਹੈ।
 
{{ਛੋਟਾ}}