ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
'''ਆਸਟਰੇਲੀਆ ਦੇ ਰਾਜ ਅਤੇ ਰਾਜਖੇਤਰ''' ਮਿਲ ਕੇ ਖੇਤਰਫਲ ਪੱਖੋਂ ਦੁਨੀਆਂਦੁਨੀਆ ਦਾ ਛੇਵਾਂ ਸਭ ਤੋਂ ਵੱਡਾ ਦੇਸ਼, [[ਆਸਟਰੇਲੀਆ]] ਬਣਾਉਂਦੇ ਹਨ। [[ਆਸਟਰੇਲੀਆ]] ਵਿੱਚ ਛੇ ਰਾਜ ਅਤੇ ਬਹੁਤ ਰਾਜਖੇਤਰ ਹਨ; ਮੁੱਖ-ਨਗਰੀ ਆਸਟਰੇਲੀਆ ਪੰਜ ਰਾਜਾਂ ਅਤੇ ਤਿੰਨ ਰਾਜਖੇਤਰਾਂ ਦਾ ਬਣਿਆ ਹੋਇਆ ਹੈ ਅਤੇ ਛੇਵਾਂ ਟਾਪੂਨੁਮਾ ਰਾਜ ਇਸ ਦੇ ਦੱਖਣ ਵੱਲ [[ਤਸਮਾਨੀਆ]] ਹੈ। ਇਸ ਤੋਂ ਬਗ਼ੈਰ ਛੇ ਟਾਪੂਨੁਮਾ ਰਾਜਖੇਤਰ, ਜਿਹਨਾਂ ਨੂੰ ਬਾਹਰੀ ਰਾਜਖੇਤਰ ਕਿਹਾ ਜਾਂਦਾ ਹੈ ਅਤੇ [[ਆਸਟਰੇਲੀਆਈ ਅੰਟਾਰਕਟਿਕ ਰਾਜਖੇਤਰ]] ਵੀ ਮੈਜੂਦ ਹਨ।
 
ਹਰੇਕ ਰਾਜ ਅਤੇ ਤਿੰਨ ਅੰਦਰੂਨੀ ਰਾਜਖੇਤਰਾਂ ਵਿੱਚੋਂ ਦੋ ਦੀਆਂ ਆਪਣੀਆਂ ਸੰਸਦਾਂ ਹਨ ਅਤੇ ਸਵੈ-ਪ੍ਰਸ਼ਾਸਤ ਹਨ; ਬਾਕੀ ਦੇ ਰਾਜਖੇਤਰ ਸੰਘੀ ਸਰਕਾਰ ਪ੍ਰਸ਼ਾਸਤ ਕਰਦੀ ਹੈ ਪਰ [[ਨਾਰਫ਼ੋਕ ਟਾਪੂ]] ਕੋਲ ਕੁਝ ਹੱਦ ਤੱਕ ਸਵੈ-ਸਰਕਾਰ ਹੈ।