ਨਾਨਕ ਸਿੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ Reverted edits by 203.134.215.216 (talk) to last revision by Satdeep gill
ਲਾਈਨ 3:
[[ਤਸਵੀਰ:Nanak Singh.JPG|250px|thumb|right]]
 
ਪੰਜਾਬੀ 'ਚ ਸਭ ਤੋਂ ਜ਼ਿਆਦਾ ਪੜ੍ਹਿਆ ਜਾਣ ਵਾਲੇ ਨਾਵਲਕਾਰ '''ਨਾਨਕ ਸਿੰਘ''' ਦਾ ਜਨਮ 4-5 ਜੁਲਾਈ 1897 ਨੂੰ ਪਿੰਡ ਚੱਕ ਹਮੀਦ ਜ਼ਿਲ੍ਹਾ ਜਿਹਲਮ (ਪਾਕਿਸਤਾਨ) 'ਚ ਸ੍ਰੀ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ ਹੋਇਆ। ਬਚਪਨ ਦਾ ਨਾਂਅ ਹੰਸ ਰਾਜ ਸੀ। ਪੰਜਵੀਂ ਜਮਾਤ ਪਿੰਡ ਦੇ ਹੀ ਸਕੂਲ ਤੋਂ ਪਾਸ ਕੀਤੀ। ਛੇਵੀਂ ਜਮਾਤ 'ਚ ਪੜ੍ਹਦੇ ਸਮੇਂ ਉਨ੍ਹਾਂ ਦੇ ਪਿਤਾ ਜੀ ਦਾ ਸਾਇਆ ਸਿਰ 'ਤੇ ਨਾ ਰਿਹਾ। ਪੜ੍ਹਾਈ ਅਧੂਰੀ ਛੱਡ ਕੇ ਰੋਟੀ-ਰੋਜ਼ੀ ਕਮਾਉਣ ਲੱਗ ਪਏ। ਉਨ੍ਹਾਂ ਹਲਵਾਈ ਦੀ ਦੁਕਾਨ 'ਤੇ ਭਾਂਡੇ ਮਾਂਜੇ ਅਤੇ ਮੇਲਿਆਂ 'ਚ ਕੁਲਫ਼ੀਆਂ ਵੀ ਵੇਚੀਆਂ।
 
ਹਰਮਨ ਪਿਆਰੇ ਪੰਜਾਬੀ ਨਾਵਲਕਾਰ ਨਾਨਕ ਸਿੰਘ ਨੇ 13 ਸਾਲ ਦੀ ਛੋਟੀ ਜਿਹੀ ਉਮਰ 'ਚ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1911 'ਚ ਉਨ੍ਹਾਂ ਦਾ ਪਹਿਲਾ ਕਾਵਿ-ਸੰਗ੍ਰਹਿ ਸੀਹਰਫੀ ਹੰਸ ਰਾਜ' ਛਪਿਆ, ਜੋ ਬਹੁਤ ਹਰਮਨ ਪਿਆਰਾ ਹੋਇਆ। ਧਾਰਮਿਕ ਗੀਤ ਲਿਖੇ, ਜਿਹੜੇ ਕਿ 'ਸਤਿਗੁਰ ਮਹਿਮਾ' ਨਾਂਅ ਹੇਠ ਛਪੇ।
ਲਾਈਨ 9:
ਉਨ੍ਹਾਂ ਨੇ ਗਲਪ (ਕਹਾਣੀ ਅਤੇ ਨਾਵਲ) ਨੂੰ ਆਪਣੀ ਲੇਖਣੀ ਦੀ ਮੁੱਖ ਵਿਧਾ ਦੇ ਤੌਰ ਤੇ ਅਪਣਾਇਆ. 'ਅੱਧ ਖਿੜਿਆ ਫੁੱਲ, ਮਤਰੇਈ ਮਾਂ, ਖੂਨ ਦੇ ਸੋਹਲੇ, ਕਾਲ ਚੱਕਰ, ਅੱਗ ਦੀ ਖੇਡ, ਪ੍ਰੇਮ ਸੰਗੀਤ, ਮੰਝਦਾਰ, ਚਿੱਟਾ ਲਹੂ, ਚਿੱਤਰਕਾਰ, ਗਰੀਬ ਦੀ ਦੁਨੀਆ, ਪਵਿੱਤਰ ਪਾਪੀ, ਪਿਆਰ ਦੀ ਦੁਨੀਆ,ਸ਼ਿਵਲ ਲਾਈਨਜ,ਆਸਤਕ ਨਾਸਤਕ, ਆਦਮ ਖੋਰ, ਜੀਵਨ ਸੰਗਰਾਮ, ਸੰਗਮ, ਪੁਜਾਰੀ, ਟੁੱਟੀ ਵੀਣਾ, ਕੱਟੀ ਪਤੰਗ , ਗੰਗਾ ਜਲੀ ਵਿਚ ਸ਼ਰਾਬ, ਇਕ ਮਿਆਨ ਦੋ ਤਲਵਾਰਾਂ, ਕੋਈ ਹਰਿਆ ਬੂਟ ਰਹਿਓ ਅਤੇ ਗਗਨ ਦਮਾਮਾ ਬਾਜਿਓ ਆਦਿ ਨਾਨਕ ਸਿੰਘ ਦੇ ਪ੍ਰਸਿੱਧ ਨਾਵਲ ਹਨ। ਪੱਥਰ ਕਾਂਬਾ ਅਤੇ ਪਤਝੜ ਦੇ ਪੰਛੀ ਵਿਸ਼ਵ ਪ੍ਰਸਿਧ ਨਾਵਲਾਂ ਦੇ ਅਨੁਵਾਦ ਹਨ. ਇਸ ਤੋਂ ਇਲਾਵਾ ਉਨ੍ਹਾਂ ਨੇ 'ਮੇਰੀ ਜੀਵਨ ਕਹਾਣੀ' ਨਾਂ ਤੇ ਆਪਣੀ ਆਤ੍ਮਕਥਾ ਵੀ ਲਿਖੀ ਹੈ।
 
ਨਾਨਕ ਸਿੰਘ ਦੇ ਨਾਵਲਾਂ ਦਾ ਉਦੇਸ਼ ਸਮਾਜਿਕ ਬੁਰਾਈਆਂ, ਆਰਥਿਕ ਅਸਮਾਨਤਾ, ਸਮਾਜ ਵਿਚਲੇ ਭ੍ਰਿਸ਼ਟਾਚਾਰ, ਪਾਖੰਡ, ਬਦਚਲਣੀ, ਵੱਢੀਖੋਰੀ ਅਤੇ ਫਿਰਕੂ-ਜਨੂੰਨ ਆਦਿ ਨੂੰ ਨੰਗਾ ਕਰਨਾ ਸੀ, ਜਿਸ 'ਚ ਉਹ ਪੂਰੀ ਤਰ੍ਹਾਂ ਸਫਲ ਵੀ ਹੋਏ। ਨਾਨਕ ਸਿੰਘ ਪੰਜਾਬੀ ਦੇ ਸਭ ਤੋਂ ਵੱਡੇ ਨਾਵਲਕਾਰ ਹੋਏ ਹਨ। ਜੋ ਵੀ ਲਿਖਿਆ ਹੈ ਸਹਿਜ ਸੁਭਾਅ ਹੀ ਲਿਖਿਆ ਹੈ। ਆਪ ਇਕ ਸੁਚੇਤ ਕਲਾਕਾਰ ਸਨ। ਉਨ੍ਹਾਂ ਨੂੰ ਕਹਾਣੀ ਦੀ ਜਾਂਚ ਸੀ। ਉਸ ਦੀਆਂ ਕਹਾਣੀਆਂ ਸਮਾਜਿਕ ਜੀਵਨ 'ਚੋਂ ਲਈਆਂ ਗਈਆਂ ਅਤੇ ਉਨ੍ਹਾਂ 'ਚ ਏਨੀ ਰੌਚਿਕਤਾ, ਰਸ ਅਤੇ ਉਤਸੁਕਤਾ ਭਰੀ ਹੈ ਕਿ ਕਹਾਣੀ ਨਦੀ ਦੀ ਤੇਜ਼ੀ ਵਾਂਗ ਰੁੜ੍ਹ ਜਾਂਦੀ ਹੈ। ਪਾਠਕ ਵੀ ਮੱਲੋ-ਮੱਲੀ ਆਪਣੇ ਨਾਲ ਵਹਾਅ ਕੇ ਲੈ ਜਾਂਦੀ ਹੈ। ਉਸ ਦੇ ਪਾਤਰ ਆਦਰਸ਼ਕ ਹੁੰਦੇ ਹਨ। ਉਹ ਗਰੀਬੀ ਅਤੇ ਦੁੱਖਾਂ 'ਚ ਵੀ ਖਿੜ੍ਹੇ ਨਜ਼ਰ ਆਉਂਦੇ ਹਨ। ਪੰਜਾਬੀ ਪਾਠਕ ਵਰਗ ਦਾ ਘੇਰਾ ਵਿਸ਼ਾਲ ਕਰਨ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ. ਉਨ੍ਹਾਂ ਨੇ ਕੁੱਲ ਮਿਲਾ ਕੇ 50 ਤੋਂ ਵਧ ਪੁਸਤਕਾਂ ਲਿਖੀਆਂ ਹਨ । ਗਦਰੀ ਬਾਬਿਆਂ ਪ੍ਰਤੀ ਆਪਣੀ ਸਰਧਾ ਤੋਂ ਪ੍ਰੇਰਨਾ ਲੈ ਕੇ ਲਿਖੇ ਆਪਣੇ ਇਤਿਹਾਸਕ ਨਾਵਲ 'ਇਕ ਮਿਆਨ ਦੋ ਤਲਵਾਰਾਂ' ਨੂੰ 1962 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ.
ਪਵਿੱਤਰ ਪਾਪੀ ਦੇ ਅਧਾਰ ਤੇ 1968 ਵਿੱਚ ਇੱਕ ਹਿੰਦੀ ਫਿਲਮ ਵੀ ਬਣ ਚੁੱਕੀ ਹੈ ਜਿਸ ਨੂੰ ਦਰਸ਼ਕਾਂ ਵਲੋਂ ਭਰਪੂਰ ਹੁੰਗਾਰਾ ਮਿਲਿਆ ਸੀ.
 
ਪੰਜਾਬੀ ਨਾਵਲ ਸਾਹਿਤ ਦੀ ਮਹਾਨ ਸੇਵਾ ਕਰਨ ਵਾਲੇ ਸ: ਨਾਨਕ ਸਿੰਘ 1971 'ਚ ਅਕਾਲ ਚਲਾਣਾ ਕਰ ਗਏ। ਉਨ੍ਹਾਂ ਆਪਣੇ ਆਖਰੀ ਸਵਾਸਾਂ ਤੱਕ ਪੰਜਾਬੀ ਨਾਵਲ ਸਾਹਿਤ ਦੀ ਸੇਵਾ ਕੀਤੀ।
 
ਨਤਾਸ਼ਾ ਤਾਲਸਤਾਏ, ਜੋ ਕਿ ਸੰਸਾਰ ਪਰਸਿੱਧ ਰੂਸੀ ਨਾਵਲਕਾਰ [[ਲਿਓ ਤਾਲਸਤਾਏ]] ਦੀ ਪੋਤਰੀ ਸੀ, ਨੇ ਨਾਨਕ ਸਿੰਘ ਨੇ ਨਾਵਲ "ਚਿੱਟਾ ਲਹੂ" ਨੂੰ ਰੂਸੀ ਵਿੱਚ ਅਨੁਵਾਦ ਕੀਤਾ।
 
 
 
He wrote the novel Pavitar Paapi (Saintly Sinner) in 1942. The novel became immensely popular and won him literary acclaim. It was translated into Hindi and several other Indian languages and was adapted into a smash hit movie in 1968. Currently, the novel is in its 28th reprint in Punjabi. His grandson, Navdeep Singh Suri, translated the book into English.
 
Quoting The Tribune, “Nanak Singh was the best selling novelist in India for thirty to forty years. He wrote over 50 books including novels and collection of short stories. He made significant contributions to various literary genres. For him character was the determination of incident and incident the illustration of character. His greatest contribution to Punjabi fiction is its secularisation. He depicted excerpts from contemporary life, cloaked with a veil of romantic idealism.”
 
The direction of his writing changed from religious hymns to patriotic songs to novels of social reform. In his world famous novel "Chitta Lahu", Nanak Singh writes, "It seems to imply that in the lifeblood of our society, red corpuscles have disappeared." Natasha Tolstoy, granddaughter of the World Renowned Russian novelist Leo Tolstoy, translated Nanak Singh's novel "Chitta Lahu" (White Blood) into Russian. She visited Nanak Singh in Amritsar to present the first copy of the translated novel to him.
 
 
The late former President of India Giani Zail Singh, helped to bring a copy of "Khooni Visakhi" (Bloody Visakhi) to India from a museum in England.
 
Nanak Singh’s popularity remains unchanged even in the 21st century. His birth centenary was celebrated in 1997. In his honour, India’s then Prime-Minister Mr. Inder Kumar Gujral, released a postal stamp in 1998.
 
[[Category:ਲੇਖਕ]]
 
[[en:Nanak Singh]]