ਸ਼ਾਹਮੁਖੀ ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ robot Modifying: en:Shahmukhī script; cosmetic changes
No edit summary
ਲਾਈਨ 1:
ਸ਼ਾਹਮੁਖੀ [[ਪੰਜਾਬੀ]] ਲਿਖਣ ਵਾਸਤੇ ਦੂਜੀ ਲਿਪੀਲਿੱਪੀ ਏ। ਇਹ ਆਮ ਕਰ ਕੇ [[ਪਾਕਿਸਤਾਨ]] ਵਿੱਚ ਵਰਤੀ ਜਾਂਦੀ ਏ ਅਤੇ ਇਹਦੀ ਨੀਂਹ [[ਅਰਬੀ]] [[ਫ਼ਾਰਸੀ]] ਲਿਪੀਲਿੱਪੀ [[ਨਸਤਾਲੀਕ]] ਤੇ’ਤੇ ਧਰੀ ਗਈ ਏ। ਇਹ [[ਗੁਰਮੁਖੀ]](ਪੰਜਾਬੀ ਲਿਖਣ ਵਾਸਤੇ ਆਮ ਲਿਪੀਲਿੱਪੀ) ਨਾਲੋਂਨਾਲ਼ੋਂ ਔਖੀ ਹੈ ਅਤੇ ਇਹਨੂੰ ਪੜ੍ਹਨਾ ਵੀ ਔਖਾ ਏ ਕਿਉਂ ਜੋ ਅਰਬੀ ਲਿਪੀਆਂਲਿੱਪੀਆਂ ਵਿਚ ਅੱਖਰਾਂ ਦੀਆਂ ਸ਼ਕਲਾਂ ਲਫ਼ਜ਼ਲਫ਼ਜ਼ਾਂ ਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿਚ ਬਦਲ ਜਾਂਦੀਆਂ ਨੇਂ।ਨੇ। ਇਹਦੇ ਨਾਲਨਾਲ਼-ਨਾਲ਼ ਨਾਲਇਕ ਕਈ ਅਵਾਜ਼ਾਂਅਵਾਜ਼ ਲਈ ਬਥੇਰੇਕਈ ਅੱਖਰ ਦਿੱਤੇ ਹੋਏ ਨੇਂਨੇ ਜਿਵੈਂਜਿਵੇਂ:- ਜ਼‘ਜ਼’ ਦੀ ਅਵਾਜ਼ ਵਾਸਤੇ ਚਾਰ, ਅਤੇ ‘ਸ’ ਦੀ ਅਵਾਜ਼ ਵਾਸਤੇ ਤਿੰਨ ਅੱਖਰ ਨੇਂ।ਨੇ। ਸ਼ਾਹਮੁਖੀ ਦਰਅਸਲ ਨਸਤਾਲੀਕ ਵਿਚ ਪੰਜਾਬੀ ਨੂੰ ਲਿਖਣ ਦਾ ਨਾਂ ਏ ਅਤੇ ਇਹਦੇ ਅੱਖਰਾਂ ਅਤੇ [[ਉਰਦੂ]] ਅੱਖਰਾਂ ਵਿਚ ਕੋਈ ਵਖਰਫ਼ਰਕ ਨਹੀਂ।
ਕੁੱਝ ਲੋਕਾਂ ਦਾ ਮੰਨਣਾ ਏ ਕਿ ਪੰਜਾਬੀ ਲਿਖਣ ਵਾਸਤੇ ਸਭ ਤੋਂ ਪਹਿਲੋਂ ਸ਼ਾਹਮੁਖੀ ਦੀ ਹੀ ਵਰਤੋਂ ਹੋਈ ਸੀ, ਜਦੋਂ [[ਬਾਬਾ ਫ਼ਰੀਦ]] ਨੇ ਅਪਣੀ ਬਾਣੀ ਕਲੰਬਨਦਕਲਮਬੱਧ ਕੀਤੀ ਸੀ। ਸ਼ਾਹਸ਼ਾਹਮੁਖੀ ਮੁਖੀ ਹਾਲਾਂਹਾਲਾਂਕਿ ਪੰਜਾਬੀ ਲਿਖਣ ਵਾਸਤੇ ਬਹੁਤਬਹੁਤੀ ਮੋਜ਼ੂੰਸਹੀ ਨਹੀਂ ਤਾਂਏ ਫਿਰ ਵੀ ਮਜ਼੍ਹਬੀ ਕਾਰਨਾਂ ਵੱਜੋਂਸਦਕਾ ਪਾਕਿਸਤਾਨ ਵਿੱਚ ਇਹੋਈਇਹੋ ਲਿੱਪੀ ਈ ਵਰਤੀ ਜਾਂਦੀ ਏ।
 
ਹੇਠ ਦਿੱਤੀ ਤਸਵੀਰ ਵਿਚ ਸ਼ਾਹਸ਼ਾਹਮੁਖੀ ਮੱਖੀ ਤੇ’ਤੇ ਗੁਰਮੁਖੀ , ਦੋਵਾਂ ਲਿਪੀਆਂਲਿੱਪੀਆਂ ਦੇ ਅੱਖਰ ਦਿੱਤੇ ਗਏ ਨੇਂ।ਨੇ।