ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ iOS ਐਪ ਦੀ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 2:
{{Use dmy dates|date=March 2013}}
{{Infobox identifier
| name = ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ
| image = EAN-13-ISBN-13.svg
| image_caption = A 13-digit ISBN, 978-3-16-148410-0, as represented by an [[International Article Number (EAN)|EAN-13 bar code]]
| acronym = ISBN
| start_date = {{Start date | 1970}}
| organisation = International ISBN Agency
| digits = 13 (ਆਮ ਤੌਰ 'ਤੇ 10)
| check_digit = Weighted sum
| example = 978-3-16-148410-0
| website = {{URL|www.isbn-international.org}}
}}
'''ਆਈ.ਐਸ.ਬੀ.ਐਨ''' ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ ('''ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ''')ਕਿਹਾ ਜਾਦਾਜਾਂਦਾ ਹੈ। ਇਹ ਹਰ [[ਕਿਤਾਬ]] ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ [[ਕਿਤਾਬ]] ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ [[ਅਮਰੀਕਾ]], [[ਯੂਰਪ]] ਅਤੇ [[ਜਾਪਾਨ]] ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ [[ਵਿਸ਼ਵ]] ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
 
ਇੱਕ ISBN ਕਿਸੇ [[ਪੁਸਤਕ]] ਦੇ ਹਰੇਕ ਪਹਿਲੇ ਐਡੀਸ਼ਨ ਅਤੇ ਤਬਦੀਲੀਆਂ (ਪੁਨਰ-ਪ੍ਰਕਾਸ਼ਨਾਂ ਤੋਂ ਇਲਾਵਾ) ਨੂੰ ਪ੍ਰਦਾਨ ਕੀਤਾ ਜਾਂਦਾ ਹੈ| ਜਿਵੇਂ ਉਦਾਹਰਨ ਦੇ ਤੌਰ 'ਤੇ ਕਿਸੇ ਇੱਕੋ [[ਕਿਤਾਬ]] ਦੇ ਇੱਕ ਈ-ਬੁੱਕ, ਇੱਕ ਪੇਪਰਬੈਕ ਅਤੇ ਇੱਕ ਹਾਰਡਕਵਰ ਐਡੀਸ਼ਨ ਦਾ ਵੱਖਰਾ ISBN ਹੁੰਦਾ ਹੈ| ISBN 13 ਅੰਕ ਲੰਬਾ ਹੁੰਦਾ ਹੈ ਜੇਕਰ ਇਹ 1 ਜਨਵਰੀ 2007 ਤੋਂ ਪਹਿਲਾਂ ਜਾਂ ਇਸੇ ਤਰੀਖ ਨੂੰ ਪ੍ਰਦਾਨ ਕੀਤਾ ਗਿਆ ਹੋਵੇ, ਅਤੇ ਇਸਤੋਂਇਸ ਤੋਂ ਪਹਿਲਾਂ 10 ਅੰਕ ਲੰਬਾ ਹੁੰਦਾ ਹੈ| ਕਿਸੇ ਆਈ ਐੱਸ ਬੀ ਐੱਨ ਨੰਬਰ ਨੂੰ ਪ੍ਰਦਾਨ ਕਰਨ ਦੀ ਵਿਧੀ ਦੇਸ਼ ਤੋਂ ਦੇਸ਼ ਦੀ ਵੱਖਰੀ ਹੁੰਦੀ ਹੈ, ਜੋ ਅਕਸਰ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਕਿਸੇ ਦੇਸ਼ ਅੰਦਰ ਪ੍ਰਕਾਸ਼ਨ ਉਦਯੋਗ ਕਿੰਨਾ ਵਿਸ਼ਾਲ ਹੈ|
 
== ਇਤਿਹਾਸ ==
ਲਾਈਨ 169:
int CheckISBN(int const digits[10])
{
int i, s = 0, t = 0;
 
for (i = 0; i < 10; i++) {
t += digits[i];
s += t;
}
return s % 11;
}
</source>