ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ removed Category:ਭਾਰਤ ਦੀਆਂ ਆਈਆਈਐਮ ਸੰਸਥਾਵਾਂ; added Category:ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ using HotCat |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 20:
{{location map~|India|label='''ਜੰਮੂ'''|mark=Green_pog.svg|position=left|lat=32.73|long=74.87}}}}
'''ਇੰਡੀਅਨ ਇੰਸਟੀਚਿਊਟਸ ਆਫ਼ ਮੈਨੇਜਮੈਂਟ''' ('''IIMs''') ਭਾਰਤ
ਆਈਆਈਐਮ ਇੰਡੀਅਨ ਸੋਸਾਇਟੀਜ਼ ਰਜਿਸਟ੍ਰੇਸ਼ਨ ਐਕਟ ਦੇ ਤਹਿਤ ਸੁਸਾਇਟੀਆਂ ਵਜੋਂ ਰਜਿਸਟਰਡ ਹਨ।<ref name="Reg-ISRA_1">{{Cite news|url=http://www.telegraphindia.com/1111204/jsp/nation/story_14836608.jsp#.UFRHhLLiZIW|title=Diploma to degree hope for IIMs- HRD ministry works with B-schools to change course name|last=Prashant K. Nanda|date=13 January 2012|access-date=17 February 2012|publisher=''Telegraph''|location=Calcutta, India}}</ref> ਹਰ ਇੱਕ ਆਈਆਈਐਮ ਖੁਦਮੁਖਤਾਰ ਹੈ ਅਤੇ ਆਪਣੇ ਰੋਜ਼ਮਰ੍ਹਾ ਦੇ ਸੰਚਾਲਨ ਤੇ ਸੁਤੰਤਰ ਨਿਯੰਤਰਣ ਕਰਦੀ ਹੈ। ਹਾਲਾਂਕਿ, ਸਾਰੇ ਆਈਆਈਐਮ ਪ੍ਰਸ਼ਾਸਨਾਂ ਅਤੇ ਆਈਆਈਐਮ ਦੀ ਸਮੁੱਚੀ ਰਣਨੀਤੀ ਦੀ ਨਿਗਰਾਨੀ ਆਈਆਈਐਮ ਕੌਂਸਲ ਦੁਆਰਾ ਕੀਤੀ ਜਾਂਦੀ ਹੈ। ਆਈਆਈਐਮ ਕੌਂਸਲ ਦਾ ਮੁਖੀ ਮਨੁੱਖੀ ਸਰੋਤ ਵਿਕਾਸ ਮੰਤਰੀ ਹੁੰਦਾ ਹੈ ਅਤੇ ਇਸ
ਪੋਸਟ-ਗ੍ਰੈਜੂਏਟ ਡਿਪਲੋਮਾ ਇਨ ਮੈਨੇਜਮੈਂਟ (ਪੀਜੀਡੀਐਮ) ਦੀ ਪੇਸ਼ਕਸ਼ ਕਰਨ ਵਾਲਾ ਦੋ ਸਾਲਾਂ ਦਾ ਪੋਸਟ ਗ੍ਰੈਜੂਏਟ ਪ੍ਰੋਗ੍ਰਾਮ ਇਨ ਮੈਨੇਜਮੇਂਟ (ਪੀ.ਜੀ.ਪੀ.), ਸਾਰੇ ਆਈਆਈਐਮ
'''ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕਲਕੱਤਾ''' ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਕਲਕੱਤਾ 13 ਨਵੰਬਰ 1961 ਨੂੰ ਸਥਾਪਤ ਕੀਤੇ ਜਾਣ ਵਾਲੀ ਪਹਿਲੀ ਆਈਆਈਐਮ ਸੀ। ਇਸ ਦਾ ਮੁੱਖ ਕੈਂਪਸ [[ਕਲਕੱਤਾ]] ਸ਼ਹਿਰ ਦੇ ਬਾਹਰਵਾਰ [[ਜੋਕਾ]] ਵਿੱਚ ਸਥਿਤ ਹੈ। <ref name="IIMC_campus-infra">{{Cite web|url=http://www.iimcal.ac.in/campus/infra.asp|title=IIM Calcutta: Campus – Infrastructure|publisher=Indian Institute of Management Calcutta|archive-url=https://web.archive.org/web/20100306234803/http://www.iimcal.ac.in/campus/infra.asp|archive-date=6 March 2010|dead-url=yes|access-date=18 March 2010}}</ref> ਆਈਆਈਐਮ-ਸੀ ਇਕੋ ਇੱਕ ਆਈਆਈਐਮ (ਅਤੇ ਭਾਰਤ ਦਾ ਇਕੋ ਇੱਕ ਅਜਿਹਾ ਬਿਜ਼ਨਸ ਸਕੂਲ) ਹੈ, ਜੋ ਤੀਹਰੀ ਮਾਨਤਾ ਮਿਲੀ ਹੋਈ ਹੈ: ਇਸਦੇ ਪ੍ਰੋਗਰਾਮਾਂ ਨੂੰ ਏਏਸੀਐਸਬੀ, ਏਐਮਬੀਏ ਅਤੇ ਈਕਿਊਯੂਆਈਐਸ ਤੋਂ ਮਾਨਤਾ ਪ੍ਰਾਪਤ ਹੈ। <ref>{{Cite web|url=http://m.economictimes.com/industry/services/education/iimc-wins-equis-accreditation-first-b-school-in-india-to-bag-triple-crown/articleshow/51986762.cms|title=IIMC wins EQUIS accreditation; First B-school in India to bag ‘Triple crown’ - The Economic Times on Mobile}}</ref>
|