ਉਜ਼ਬੇਕ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
[[ਤਸਵੀਰ:1992 Uzbekistan stamp.jpg|thumb|230px|[[ਉਜਬੇਕਿਸਤਾਨ]] ਦਾ ਇੱਕ ਡਾਕ ਟਿਕਟ, ਜਿਸ ਵਿੱਚ ਉਜ਼ਬੇਕ ਭਾਸ਼ਾ ਦਾ ਆ ਦੇ ਸਥਾਨ ਉੱਤੇ ਓ ਬੋਲਣ ਦਾ ਨਿਵੇਕਲਾ [[ਲਹਿਜਾ (ਭਾਸ਼ਾ ਵਿਗਿਆਨ)|ਲਹਿਜਾ]] ਸਾਫ਼ ਦਿਸਦਾ ਹੈ - ਨਾਦਿਰਾ ਨੂੰ ਨੋਦਿਰਾ (НОДИРА) ਅਤੇ ਉਜਬੇਕਿਸਤਾਨ ਨੂੰ ਉਜਬੇਕਿਸਤੋਨ (Ўзбекистон) ਲਿਖਿਆ ਜਾਂਦਾ ਹੈ]]
'''ਉਜ਼ਬੇਕ ਭਾਸ਼ਾ''' (ਲਾਤੀਨੀ ਲਿੱਪੀਲਿਪੀ ਵਿੱਚ: oʻzbek tili ਜਾਂ oʻzbekcha; ਸਿਰਿਲਿਕ: Ўзбек тили; ਅਰਬੀ: أۇزبېكچا) ਇੱਕ ਤੁਰਕੀ ਭਾਸ਼ਾ ਹੈ ਅਤੇ ਇਹ [[ਉਜਬੇਕਿਸਤਾਨ]] ਦੀ ਸਰਕਾਰੀ ਭਾਸ਼ਾ ਹੈ। ਉਜ਼ਬੇਕ ਅਤੇ ਮੱਧ ਏਸ਼ੀਆ ਖੇਤਰ ਦੇ 1.85 ਕਰੋੜ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ। ਉਜ਼ਬੇਕੀ [[ਅਲਟਾਇਆਕ ਭਾਸ਼ਾ ਪਰਵਾਰ]] ਦੇ ਪੂਰਬੀ ਤੁਰਕੀ, ਜਾਂ ਕਾਰਲੁਕ ਭਾਸ਼ਾ ਸਮੂਹ ਨਾਲ ਸੰਬੰਧਿਤ ਹੈ।<ref>Fierman, William. "Uzbekistan." Microsoft Student 2009 [DVD]. Redmond, WA: Microsoft Corporation, 2008</ref> ਉਜਬੇਕ ਭਾਸ਼ਾ ਆਪਣਾ ਜਿਆਦਾਤਰ ਸ਼ਬਦਕੋਸ਼ ਅਤੇ ਵਿਆਕਰਨ ਤੁਰਕੀ ਭਾਸ਼ਾ ਤੋਂ ਲੈਂਦੀ ਹੈ। ਹੋਰ ਪ੍ਰਭਾਵ ਫਾਰਸੀ, ਅਰਬੀ ਅਤੇ ਰੂਸੀ ਦੇ ਹਨ। ਹੋਰ ਤੁਰਕੀ ਭਾਸ਼ਾਵਾਂ ਨਾਲੋਂ ਇਸ ਦੇ ਸਭ ਤੋਂ ਖਾਸ ਪਹਿਲੂਆਂ ਵਿੱਚੋਂ ਇੱਕ ਸਵਰ ਦੀ ਗੋਲਾਈ ਹੈ। ਇਹ ਵਿਸ਼ੇਸ਼ਤਾ ਫਾਰਸੀ ਦੇ ਪ੍ਰਭਾਵ ਨਾਲ ਆਈ। 1927 ਤੱਕ ਉਜ਼ਬੇਕ ਨੂੰ ਲਿਖਣ ਲਈ ਅਰਬੀ - ਫਾਰਸੀ ਵਰਨਮਾਲਾ ਦਾ ਪ੍ਰਯੋਗ ਕੀਤਾ ਜਾਂਦਾ ਸੀ, ਲੇਕਿਨ ਉਸ ਦੇ ਬਾਅਦ ਉਜਬੇਕਿਸਤਾਨ ਦਾ [[ਸੋਵੀਅਤ ਸੰਘ]] ਵਿੱਚ ਰਲਾ ਹੋਣ ਨਾਲ ਉੱਥੇ [[ਸਿਰਿਲਿਕ ਲਿਪੀ]] ਇਸਤੇਮਾਲ ਕਰਨ ਉੱਤੇ ਜ਼ੋਰ ਦਿੱਤਾ ਗਿਆ। ਚੀਨ ਦੇ ਉਜਬੇਕ ਸਮੁਦਾਏ ਅਜੇ ਵੀ ਅਰਬੀ - ਫਾਰਸੀ ਲਿਪੀ ਵਿੱਚ ਉਜਬੇਕ ਲਿਖਦੇ ਹਨ। ਸੋਵੀਅਤ ਸੰਘ ਦਾ ਅੰਤ ਹੋਣ ਦੇ ਬਾਅਦ ਉਜਬੇਕਿਸਤਾਨ ਵਿੱਚ ਕੁੱਝ ਲੋਕ 1992 ਦੇ ਬਾਅਦ [[ਲਾਤੀਨੀ ਵਰਣਮਾਲਾ]] ਦਾ ਵੀ ਪ੍ਰਯੋਗ ਕਰਨ ਲੱਗੇ।<ref name="ref92luhoq">[http://books.google.com/books?id=icZf7TNgnuIC Spoken Uyghur], Reinhard F. Hahn, Ablahat Ibrahim, University of Washington Press, 2006, ISBN 978-0-295-98651-7</ref>
==ਉਜ਼ਬੇਕ ਭਾਸ਼ਾ ਦੇ ਕੁਝ ਉਦਾਹਰਨ==
[[ਪੰਜਾਬੀ ਭਾਸ਼ਾ|ਪੰਜਾਬੀ]] ਅਤੇ ਉਜ਼ਬੇਕ ਵਿੱਚ ਬਹੁਤ ਸਾਰੇ ਸ਼ਬਦ ਸਾਮਾਨ ਹਨ, ਲੇਕਿਨ ਪੰਜਾਬੀ ਦੀ ਤੁਲਨਾ ਚ ਉਜ਼ਬੇਕ ਵਿੱਚ ਫ਼ਾਰਸੀ [[ਲਹਿਜਾ (ਭਾਸ਼ਾ ਵਿਗਿਆਨ)|ਲਹਿਜਾ]] ਸਪਸ਼ਟ ਦਿਖਦਾ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਹੈ ਕਿ ਪੰਜਾਬੀ ਵਿੱਚ ਅਕਸਰ ਜਿੱਥੇ ਸ਼ਬਦ ਵਿੱਚ ਆ ਦੀ ਆਵਾਜ਼ ਆਉਂਦੀ ਹੈ, ਉਸਨੂੰ ਉਜ਼ਬੇਕ ਵਿੱਚ ਓ ਦੀ ਆਵਾਜ਼ ਦੇ ਨਾਲ ਬੋਲਿਆ ਜਾਂਦਾ ਹੈ। ਇਹ ਵੀ ਧਿਆਨ ਦਿਓ ਕਿ ਇਨ੍ਹਾਂ ਸ਼ਬਦਾਂ ਵਿੱਚ [[ਖ਼|\ਖ਼\ਦਾ ਉੱਚਾਰਣ]] \ਖ\ ਤੋਂ ਜਰਾ ਭਿੰਨ ਹੈ।