ਉਮਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Other uses|ਉਮਰ (ਗੁੰਝਲ ਖੋਲ੍ਹ){{!}}ਉਮਰ}}
{{infobox royalty
| name = ਉਮਰ ਇਬਨ ਅਲਖਤਾਬ
| title = {{unbulleted list
| ਅਮੀਰਲ ਮੋਮੀਨੀਨ
| ਸੱਤਿਆ ਔਰ ਅਸਤੀਆ ਮੈਂ ਫ਼ਰਕ ਕਰਨੇ ਵਾਲਾ (''ਉਲ ਫ਼ਾਰੂਕ''); (''ਅਲ-ਫਾਰੁਕ'')<ref>ibn Sa'ad, 3/ 281</ref>
}}
| succession = [[Caliph]] of the [[Rashidun Caliphate]]
| predecessor = [[ਅਬੂ ਬਕਰ]]
| successor = [[Uthman ibn Affan]]
| reign = 23&nbsp;August 634&nbsp;CE – 3&nbsp;November 644&nbsp;CE
| image = Rashidun Caliphs Umar ibn Al-Khattāb - عُمر بن الخطّاب ثاني الخلفاء الراشدين.svg
| full name = ‘Umar ibn Al-Khaṭṭāb
{{lang-ar|عمر بن الخطاب}}
| birth_date = ਅੰ. 584 &nbsp;CE
| birth_place = [[ਮੱਕਾ]], [[Arabian Peninsula|Arabia]]
| death_date = 3&nbsp;November 644&nbsp;CE (26&nbsp;Dhul-Hijjah 23&nbsp;AH)<ref>Ibn Hajar al-Asqalani, Ahmad ibn Ali. ''Lisan Ul-Mizan: *Umar bin al-Khattab al-Adiyy''.</ref>
| death_place = [[Medina]], [[Arabian Peninsula|Arabia]], [[Rashidun Empire]]
| burial_place = [[Prophet's Mosque]], [[ਮਦੀਨਾ]]
| father = [[Khattab ibn Nufayl]]
| mother = Hantamah binti Hisham
| spouse = {{ubl|ਜ਼ੈਨਬ ਬੰਤ ਮਜ਼ੋਨ|ਕਰੀਬਾ ਬੰਤ ਅਬੀ ਅਮੀਆ ਉਲ ਮਖਜ਼ੋਮੀ|ਉਮ ਹਕੀਮ ਬੰਤ ਉਲ ਹਾਰਿਸ ਇਬਨ ਹਸ਼ਾਮ|ਉਮ ਕਲਸਮ ਬੰਤ ਅਲੀ<ref>{{cite book|last=Majlisi |first=Muhammad Baqir |title=Mir'at ul-Oqool |volume=21 |page=199}}</ref><ref>{{cite book|last=Al-Tusi |first=Nasir Al-Din |title=Al-Mabsoot |volume=4 |page=272}}</ref>|ਆਤਿਕਾ ਬੰਤ ਜ਼ੈਦ ਇਬਨ ਅਮਰ ਇਬਨ ਨਫ਼ੀਲ|}}
| issue = {{ubl|ਅਬਦੁੱਲਾ ਇਬਨ ਉਮਰ|ਅਬਦ ਰਹਿਮਾਨ ਇਬਨ ਉਮਰ|ਅਬੀਦਲਾ ਇਬਨ ਉਮਰ|ਜ਼ੈਦ ਇਬਨ ਉਮਰ|ਆਸਿਮ ਇਬਨ ਉਮਰ|ਅਿਆਦ ਇਬਨ ਉਮਰ|ਹਫ਼ਸਾ ਬੰਤ ਉਮਰ|ਫ਼ਾਤਿਮਾ ਬੰਤ ਉਮਰ|ਜ਼ੈਨਬ ਬੰਤ ਉਮਰ}}
}}
'''ਉਮਰ''', ({{lang-ar-at|a=عمر بن الخطاب|t=`Umar ibn Al-Khattāb, Umar Son of Al-Khattab}}, ਅੰ. 584 CE - 3 ਨਵੰਬਰ 644 CE), ਇਸਲਾਮ ਦੇ ਇਤਿਹਾਸ ਦੇ ਪ੍ਰਮੁੱਖ ਖਲੀਫ਼ਿਆਂ ਵਿੱਚੋਂ ਇੱਕ ਸੀ।<ref>Ahmed, Nazeer, ''Islam in Global History: From the Death of Prophet Muhammad to the First World War'', American Institute of Islamic History and Cul, 2001, p. 34. ISBN 0-7388-5963-X.</ref> ਉਹ ਮੁਹੰਮਦ ਸਾਹਿਬ ਦਾ ਪ੍ਰਮੁੱਖ [[ਸਹਾਬਾ]] ਸੀ। ਉਹ ਹਜਰਤ ਅਬੁ ਬਕਰ (632–634) ਦੇ ਬਾਅਦ 23 ਅਗਸਤ 634 ਨੂੰ ਮੁਸਲਮਾਨਾਂ ਦੇ ਦੂਜੇ ਖਲੀਫਾ ਚੁਣੇ ਗਏ ।ਗਏ। ਮੁਹੰਮਦ ਸਾਹਿਬ ਨੇ ਉਸਨੂੰ ਅਲ ਫ਼ਾਰੂਕ ਦੀ ਉਪਾਧੀ ਦਿੱਤੀ ਸੀ। ਜਿਸਦਾ ਮਤਲਬ ਸੱਚੀ ਅਤੇ ਝੂਠੀ ਗੱਲ ਵਿੱਚ ਫਰਕ ਕਰਨ ਵਾਲਾ। ਉਸਨੂੰ ਇਸਲਾਮ ਦੇ ਇਤਿਹਾਸਕਾਰ '''ਉਮਰ ਪਹਿਲਾ''' ਵੀ ਕਹਿ ਦਿੰਦੇ ਹਨ। ਕਿਉਂਜੋ ਬਾਅਦ ਨੂੰ ਇੱਕ ਹੋਰ ਉਮਯਾਦ ਖਲੀਫ਼ਾ ਵੀ ਹੋਇਆ ਹੈ ਜਿਸ ਨੂੰ, [[ਉਮਰ ਦੂਜਾ]] ਕਹਿੰਦੇ ਹਨ। ਸੁੰਨੀਆਂ ਦੇ ਅਨੁਸਾਰ, ਉਮਰ, ਅਬੂ ਬਕਰ ਬਾਅਦ ਦੂਜਾ ਵੱਡਾ ਖਲੀਫ਼ਾ ਹੈ।<ref>http://sunnah.com/bukhari/62/21</ref><ref>http://sunnah.com/bukhari/62/14</ref><ref>http://sunnah.com/bukhari/62/48</ref> ਯਰੋਪੀ ਲੇਖਕਾ ਨੇ ਉਨ੍ਹਾਂ ਵਾਰੇ ਕਿਤਾਬਾਂ ਲਿਖਿਆ ਜਿਨ੍ਹਾਂ ਵਿੱਚ ਉਮਰ ਨੂੰ ਮਹਾਨ (Umar The Great) ਦੀ ਉਪਾਧੀ ਦਿੱਤੀ ਗਈ। ਪ੍ਰਸਿੱਧ ਲੇਖਕ ਮਾਈਕਲ ਐਚ. ਹਾਰਟ ਨੇ ਆਪਣੀ ਪ੍ਰਸਿੱਧ ਪੁਸਤਕ ਦੀ ਹੰਡ੍ਰੇਡ The 100: A Ranking of the Most Influential Persons in History, ( ਦੁਨੀਆ ਦੇ ਸਭ ਤੋਂ ਪਰਭਾਵਤ ਕਰਨ ਵਾਲੇ ਲੋਕ) ਵਿੱਚ ਹਜ਼ਰਤ ਉਮਰ ਨੂੰ ਸ਼ਾਮਿਲ ਕੀਤਾਂ ਹੈ।
 
==ਮੁਢਲਾ ਜੀਵਨ==
ਹਜ਼ਰਤ ਉਮਰ ਦਾ ਜਨਮ ਮੱਕਾ ਵਿੱਚ ਹੋਇਆ। ਉਹ ਯੇ ਕੁਰੇਸ਼ ਖ਼ਾਨਦਾਨ ਵਿਚੋਂ ਸਨ। ਜਿਸ ਸਮੇਸਮੇਂ ਅਗਿਆਨਤਾ ਦਾ ਦੌਰ ਸੀ ਉਨ੍ਹਾਂ ਦਿਨਾਂ ਵਿੱਚ ਹੀ ਲਿਖਣਾ ਪੜ੍ਹਨਾ ਸਿੱਖ ਲਿਆ ਸੀ, ਜਦਕਿ ਉਸ ਸਮੇਂ ਵਿੱਚ ਅਰਬ ਲੋਕੀ ਲਿਖਣਾ ਪੜ੍ਹਨਾ ਬੇਕਾਰ ਦਾ ਕੰਮ ਸਮਝਦੇ ਸਨ। ਇਨ੍ਹਾਂ ਦਾ ਕੱਦ ਉੱਚਾ, ਚਿਹਰਾ ਰੋਹਬਦਾਰ ਅਤੇ ਗਠੀਲਾ ਸ਼ਰੀਰ ਸੀ। ਉਮਰ ਮੱਕਾ ਦੇ ਮਸ਼ਹੂਰ ਪਹਿਲਵਾਨਾਂ ਵਿਚੋਂ ਇਕਇੱਕ ਸੀ ਅਤੇ ਉਨ੍ਹਾਂ ਦਾ ਪੂਰੇ ਮੱਕੇ ਵਿੱਚ ਪੂਰਾ ਦਬਦਬਾ ਸੀ। ਉਮਰ ਸਾਲਾਨਾ ਪਹਿਲਵਾਨੀ ਮੁਕਾਬਲੀਆਂ ਵਿੱਚ ਹਿੱਸਾ ਲੈਂਦੇ ਸਨ। ਸੁਰੂ ਵਿੱਚ ਹਜ਼ਰਤ ਉਮਰ ਇਸਲਾਮ ਦੇ ਕੱਟਰ ਵਿਰੋਧੀ ਸੀ ਅਤੇ ਮੁਹੰਮਦ ਸਾਹਿਬ ਨੂੰ ਜਾਨ ਤੋਂ ਮਾਰਨਾ ਚਾਹੁੰਦੇ ਸਨ। ਉਮਰ ਸ਼ੁਰੂ ਵਿੱਚ ਬੁੱਤ ਪੂਜਾ ਕਰਦੇ ਸਨ ਪਰ ਬਾਅਦ ਵਿੱਚ ਉਸ ਇਸਲਾਮ ਗ੍ਰਹਿਣ ਕਰ ਬੁੱਤਾਂ ਨੂੰ ਤੋੜ ਦਿੱਤਾ ਅਤੇ ਆਪਣਾ ਸਾਰਾ ਜੀਵਨ [[ਇਸਲਾਮ ਧਰਮ|ਇਸਲਾਮ]] ਦੇ ਲੇਖੇ ਲਾ ਦਿੱਤਾ।
 
==ਹੋਰ ਦੇਖੋ==
ਲਾਈਨ 42:
==ਹਵਾਲੇ==
{{ਹਵਾਲੇ}}
 
 
==ਬਾਹਰੀ ਕੜੀਆਂ==