ਉਲੁਰੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 41:
}}
 
'''ਉਲੁਰੂ''' ({{IPAc-en|lang|pron|ˌ|uː|l|uː|ˈ|r|uː}}), ਜਿਸ ਨੂੰ '''ਆਇਰ ਰਾਕ''' ਵੀ ਕਿਹਾ ਜਾਂਦਾ ਹੈ, ਮੱਧ [[ਆਸਟਰੇਲੀਆ]] ਦੇ [[ਉੱਤਰੀ ਰਾਜਖੇਤਰ]] ਵਿੱਚ ਰੇਤ-ਪੱਥਰ ਦੀ ਇੱਕ ਵਿਸ਼ਾਲ ਚਟਾਨੀ ਬਣਤਰ ਹੈ। ਇਹ ਸਭ ਤੋਂ ਨੇੜਲੇ ਨਗਰ, [[ਐਲਿਸ ਸਪ੍ਰਿੰਗਜ਼]] ਤੋਂ 335 ਕਿ.ਮੀ. ਦੱਖਣ-ਪੱਛਮ ਵੱਲ ਅਤੇ ਸੜਕ ਰਾਹੀਂ 450 ਕਿ.ਮੀ. ਦੀ ਦੂਰੀ ਉੱਤੇ ਸਥਿੱਤਸਥਿਤ ਹੈ। [[ਕਾਤਾ ਤਿਊਤਾ]] ਅਤੇ ਉਲੁਰੂ, ਉਲੁਰੂ-ਕਾਤਾ ਤਿਊਤਾ ਰਾਸ਼ਟਰੀ ਪਾਰਕ ਦੇ ਦੋ ਮੁੱਖ ਸਥਾਨ ਹਨ। ਉਲੁਰੂ ਇੱਥੋਂ ਦੇ ਮੂਲ-ਵਾਸੀ ਕਬੀਲਿਆਂ ਦੇ ਲੋਕਾਂ, ਖ਼ਾਸ ਕਰ ਕੇ ਅਨੰਗੂ ਲਈ, ਪਵਿੱਤਰ ਹੈ। ਇਹ ਇੱਕ [[ਵਿਸ਼ਵ ਵਿਰਾਸਤ ਟਿਕਾਣਾ]] ਹੈ।
 
==ਪੁਸਤਕ-ਮਾਲਾ==