ਉੱਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 7:
ਰਿਵਾਜ਼ੀ ਤੌਰ ਉੱਤੇ ਨਕਸ਼ੇ ਦਾ ਉਤਲਾ ਪਾਸਾ ਉੱਤਰ ਹੁੰਦਾ ਹੈ।
 
ਉੱਤਰ ਵੱਲ ਕੰਪਾਸ ਦੀ ਮੱਦਦਮਦਦ ਨਾਲ ਜਾਣ ਲਈ ਸੂਈ ਦੀ ਸੇਧ 0° ਜਾਂ 360° ਰੱਖੀ ਜਾਂਦੀ ਹੈ।
 
ਉੱਤਰ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਮੂਲਭੂਤ ਦਿਸ਼ਾ ਮੰਨੀ ਜਾਂਦੀ ਹੈ:
ਲਾਈਨ 13:
* ਨਕਸ਼ੇ ਦੀਆਂ ਸਿਖਰਲੀਆਂ ਕੋਰਾਂ ਆਮ ਤੌਰ ਉੱਤੇ ਪ੍ਰਦਰਸ਼ਤ ਖੇਤਰ ਦੇ ਉੱਤਰ ਨੂੰ ਹੀ ਦਰਸਾਉਂਦੀਆਂ ਹਨ।
* ਕਿਸੇ ਵਸਤੂ ਨੂੰ ਘੁਮਾਉਣ ਸਮੇਂ, ਗੇੜ-ਧੁਰੀ ਦੀ ਸੇਧ ਵਿੱਚ ਦੂਰੋਂ ਵੇਖਣ ਵੇਲੇ ਘੜੀ ਦੇ ਉਲਟ ਰੁਖ਼ ਵੱਲ ਘੁੰਮਣ ਵਾਲੇ ਪਾਸੇ ਨੂੰ ਉੱਤਰ ਕਿਹਾ ਜਾਂਦਾ ਹੈ।
 
 
[[ਸ਼੍ਰੇਣੀ:ਰੇਖਾਗਣਿਤ]]