ਏਕਹਾਰਟ ਟੋਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎ਮੁਢਲਾ ਜੀਵਨ ਅਤੇ ਸਿੱਖਿਆ: clean up ਦੀ ਵਰਤੋਂ ਨਾਲ AWB
ਲਾਈਨ 31:
 
== ਮੁਢਲਾ ਜੀਵਨ ਅਤੇ ਸਿੱਖਿਆ ==
'''ਉਲਰਿਸ਼ ਲਿਯੋਨਾਰਡ ਟੋਲ''' ਦਾ ਜਨਮ 1948 ਵਿਚਵਿੱਚ [[ਜਰਮਨੀ]] ਦੀ  ਰੁੂਹਰ ਘਾਟੀ ਵਿਚਵਿੱਚ ਡਾਟਮੁੰਡ ਦੇ ਉੱਤਰ ਵਿਚਵਿੱਚ ਇੱਕ ਛੋਟੇ ਜਿਹੇ ਨਗਰ ਲਿਊਨੇਨ ਵਿਚਵਿੱਚ ਹੋਇਆ ਸੀ। <ref name="Lunen">Ruhr Nachrichten (2008-05-27). [http://www.ruhrnachrichten.de/lokales/luenen/Amerikas-Guru-stammt-aus-Luenen;art928,269109 Amerikas Guru stammt aus Lünen] ('America’s guru comes from Lünen'). Retrieved 2010-06-03.</ref> ਟੋਲ ਨੇ ਆਪਣੇ ਬਚਪਨ ਨੂੰ ਨਾਖੁਸ਼ ਦੱਸਿਆ, ਖਾਸ ਕਰਕੇ ਜਰਮਨੀ ਵਿਚਵਿੱਚ ਉਸ ਦਾ ਮੁਢਲਾ ਬਚਪਨ ਉਸ ਦੇ ਮਾਪਿਆਂ ਦੀ ਲੜਾਈ ਕਰਨ ਨਰਕ ਬਣਿਆ ਹੋਇਆ ਸੀ। ਬਾਅਦ ਵਿਚਵਿੱਚ ਉਸ ਦੇ ਮਾਪੇ ਅੱਡ ਹੋ ਗਏ, ਅਤੇ ਫਿਰ ਵੈਰ ਭਾਵ ਨਾਲ ਭਰੇ ਸਕੂਲ ਦੇ ਮਾਹੌਲ ਨਾਲ ਉਸ ਦੀ ਉਪਰਾਮਤਾ ਹੋਰ ਵਧ ਗਈ। ਉਸ ਨੂੰ ਜੰਗ ਤੋਂ ਬਾਅਦ ਜਰਮਨੀ ਵਿਚਵਿੱਚ ਫੈਲੇ ਭਾਰੀ ਡਰ ਅਤੇ ਚਿੰਤਾ ਦਾ ਵੀ ਚੰਗਾ ਤਜਰਬਾ ਹੋਇਆ, ਜਿੱਥੇ ਉਹ ਬੰਬਾਂ ਨਾਲ ਬਰਬਾਦ ਇਮਾਰਤਾਂ ਵਿਚਵਿੱਚ ਖੇਡਿਆ ਸੀ। ਉਸਨੇ ਬਾਅਦ ਵਿੱਚ ਕਿਹਾ ਕਿ ਪੀੜ "ਦੇਸ਼ ਦੇ ਊਰਜਾ ਖੇਤਰ ਵਿੱਚ ਸੀ"। <ref name="VanSun">Douglas Todd (2002-10-05). [http://vancouversun.com/news/staff-blogs/profile-eckhart-tolle-of-the-present-future-and-mother Profile: Eckhart Tolle – of the present, future and mother]. ''The Vancouver Sun''. Retrieved on 2016-04-21.</ref> 13 ਸਾਲ ਦੀ ਉਮਰ ਵਿਚਵਿੱਚ ਉਹ ਆਪਣੇ ਪਿਤਾ ਦੇ ਨਾਲ ਰਹਿਣ ਲਈ ਸਪੇਨ ਚਲੇ ਗਿਆ।  ਉਸ ਦੇ ਪਿਤਾ ਨੇ ਜ਼ੋਰ ਨਹੀਂ ਦਿੱਤਾ ਕਿ ਉਹ ਹਾਈ ਸਕੂਲ ਵਿਚਵਿੱਚ ਜਾਵੇ, ਇਸ ਲਈ ਟੋਲ ਨੇ ਸਾਹਿਤ, ਖਗੋਲ-ਵਿਗਿਆਨ ਅਤੇ ਵੱਖ-ਵੱਖ ਭਾਸ਼ਾਵਾਂ ਦਾ ਅਧਿਐਨ ਘਰ ਵਿਚਵਿੱਚ ਹੀ ਕਰਨ ਦਾ ਰਾਹ ਚੁਣ ਲਿਆ।<ref name="Indy">Ether Walker (2008-06-21). [https://www.independent.co.uk/news/people/profiles/eckhart-tolle-this-man-could-change-your-life-850872.html "Eckhart Tolle: This man could change your life"]. ''The Independent''.</ref>
 
15 ਸਾਲ ਦੀ ਉਮਰ ਵਿਚ, ਉਸ ਨੇ ਜਰਮਨ ਰਹਸਵਾਦੀ ਜੋਸਫ ਐਂਟਰਨ ਸ਼ੈਨਈਡਰਫ੍ਰੈਂਕਨ, ਜਿਸ ਨੂੰ ਬੌ ਯਿਨ ਰਾ ਵੀ ਕਿਹਾ ਜਾਂਦਾ ਹੈ, ਦੁਆਰਾ ਲਿਖੀਆਂ ਗਈਆਂ ਕਈ ਕਿਤਾਬਾਂ ਪੜ੍ਹੀਆਂ। ਟੋਲ ਨੇ ਕਿਹਾ ਹੈ ਕਿ ਉਸ ਨੇ ਉਹਨਾਂ ਕਿਤਾਬਾਂ ਨੂੰ "ਬਹੁਤ ਡੂੰਘਾ ਤਰ੍ਹਾਂ" ਵਿਚਾਰਿਆ।<ref name="int">[http://www.inner-growth.info/power_of_now_tolle/eckhart_tolle_home.htm ''Dialogues With Emerging Spiritual Teachers'', by John W. Parker] Sagewood Press, 2000.</ref>
 
19 ਸਾਲ ਦੀ ਉਮਰ ਵਿਚ, ਆਪਣੀ "ਅੰਦਰੂਨੀ ਤਬਦੀਲੀ" ਤੋਂ ਤਕਰੀਬਨ 10 ਸਾਲ ਪਹਿਲਾਂ, ਉਹ [[ਇੰਗਲੈਂਡ]] ਚਲੇ ਗਿਆ ਅਤੇ ਤਿੰਨ ਸਾਲ ਲਈ ਲੈਂਗੁਏਜ ਸਟੱਡੀਜ਼ ਲਈ [[ਲੰਡਨ]] ਸਕੂਲ ਵਿਚਵਿੱਚ ਜਰਮਨ ਅਤੇ ਸਪੈਨਿਸ਼ ਭਾਸ਼ਾਵਾਂ ਨੂੰ ਸਿਖੀਆਂ। <ref name="TeleMag">Claire Scobie (2003-08-31). [http://www.theage.com.au/articles/2003/09/28/1064687666674.html Why now is bliss]. ''[//en.wikipedia.org/wiki/Telegraph_Magazine Telegraph Magazine]''. Retrieved on 2010-02-02.</ref> ਉਹ "ਨਿਰਾਸ਼ਾ, ਚਿੰਤਾ ਅਤੇ ਡਰ" ਤੋਂ ਪਰੇਸ਼ਾਨ ਸੀ ਅਤੇ ਉਸਨੇ ਆਪਣੇ ਜੀਵਨ ਵਿੱਚ "ਜਵਾਬ ਲੱਭਣਾ" ਸ਼ੁਰੂ ਕਰ ਦਿੱਤਾ।
 
== ਹਵਾਲੇ ==