ਐਜਬੈਸਟਨ ਕ੍ਰਿਕਟ ਮੈਦਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox cricket ground
| ground_name = ਐਜਬੈਸਟਨ ਕ੍ਰਿਕਟ ਗਰਾਊਂਡ
| nickname =
| country = ਇੰਗਲੈਂਡ
| logo_image = [[File:Edgbaston Cricket Ground Logo 2016.png|275px]]
| image = Edgbaston - view of new stand from the north.jpg
| caption =
| location = [[ਐਜਬੈਸਟਨ]], [[ਬਰਮਿੰਘਮ]]
| establishment = 1882
| seating_capacity = 25,000 ਲਗਭਗ
| end1 = ਬਰਮਿੰੰਘਮ ਐਂਡ
| end2 = ਪਵਿਲੀਅਨ ਐਂਡ
| international = ਹਾਂ
 
| firsttestdate = 29–31 ਮਈ
| firsttestyear = 1902
| firsttesthome = ਇੰਗਲੈਂਡ
| firsttestaway = ਆਸਟਰੇਲੀਆ
| firsttestawayvar = 1901
| lasttestdate = 1–5 ਅਗਸਤ
| lasttestyear = 2018
| lasttesthome = ਇੰਗਲੈਂਡ
| lasttestaway = ਭਾਰਤ
 
| firstodidate = 28 ਅਗਸਤ
| firstodiyear = 1972
| firstodihome = ਇੰਗਲੈਂਡ
| firstodiaway = ਆਸਟਰੇਲੀਆ
| lastodidate = 15 ਜੂਨ
| lastodiyear = 2017
| lastodihome = ਬੰਗਲਾਦੇਸ਼
| lastodiaway = ਭਾਰਤ
 
| firstt20idate = 5 ਜੁਲਾਈ
| firstt20iyear = 2010
| firstt20ihome = ਆਸਟਰੇਲੀਆ
| firstt20iaway = ਪਾਕਿਸਤਾਨ
| lastt20idate = 27 ਜੂਨ
| lastt20iyear = 2018
| lastt20ihome = ਇੰਗਲੈਂਡ
| lastt20iaway = ਆਸਟਰੇਲੀਆ
 
| year1 = 1894 – ਚਲਦਾ
| club1 = [[ਵਾਰਵਿਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ|ਵਾਰਵਿਕਸ਼ਾਇਰ]]
<!--Last updated:-->
| date = 03 ਜੂਨ
| year = 2019
| source = http://www.espncricinfo.com/england/content/ground/56788.html ESPN Cricinfo
|Website=www.Edgbaston.com}}
 
'''ਐਜਬੈਸਟਨ ਕ੍ਰਿਕਟ ਗਰਾਊਂਡ''', ਜਿਸਨੂੰ '''ਕਾਊਂਟੀ ਗਰਾਊਂਡ''' ਜਾਂ '''ਐਜਬੈਸਟਨ ਸਟੇਡੀਅਮ''' ਵੀ ਕਿਹਾ ਜਾਂਦਾ ਹੈ, ਇੱਕ [[ਅੰਤਰਰਾਸ਼ਟਰੀ ਕ੍ਰਿਕਟ ਗਰਾਊਂਡ]] ਹੈ ਅਤੇ ਇਹ [[ਇੰਗਲੈਂਡ]] ਦੇ [[ਬਰਮਿੰਘਮ]] ਸ਼ਹਿਰ ਦੇ [[ਐਜਬੈਸਟਨ]] ਖੇਤਰ ਵਿੱਚ ਸਥਿਤ ਹੈ। ਇਹ [[ਵਾਰਵਿਕਸ਼ਾਇਰ ਕਾਊਂਟੀ ਕ੍ਰਿਕਟ ਕਲੱਬ]] ਦਾ ਘਰੇਲੂ ਮੈਦਾਨ ਹੈ ਅਤੇ ਇਸਦੀ ਵਰਤੋਂ ਇੰਗਲੈਂਡ ਵਿੱਚ ਹੋਣ ਵਾਲੇ [[ਟੈਸਟ ਕ੍ਰਿਕਟ|ਟੈਸਟ ਮੈਚਾਂ]], [[ਇੱਕ ਦਿਨਾ ਅੰਤਰਰਾਸ਼ਟਰੀ|ਇੱਕ ਦਿਨਾ ਮੈਚਾਂ]] ਅਤੇ [[ਟਵੰਟੀ-20 ਅੰਤਰਰਾਸ਼ਟਰੀ|ਟੀ20 ਅੰਤਰਰਾਸ਼ਟਰੀ]] ਮੈਚਾਂ ਲਈ ਵੀ ਕੀਤੀ ਜਾਂਦੀ ਹੈ।
 
ਐਜਬੈਸਟਨ [[ਲੌਰਡਸ]] ਤੋਂ ਬਾਹਰ ਪਹਿਲਾ ਅੰਗਰੇਜ਼ੀ ਗਰਾਊਂਡ ਬਣਿਆ ਜਿੱਥੇ ਇੱਕ ਮੁੱਖ ਇੱਕ ਦਿਨਾ ਟੂਰਨਾਮੈਂਟ ਦਾ ਫਾਈਨਲ ਕਰਵਾਇਆ ਗਿਆ ਸੀ ਜਦੋਂ ਇੱਥੇ 2013 ਵਿੱਚ [[2013 ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ|ਆਈ.ਸੀ.ਸੀ. ਚੈਂਪੀਅਨਸ ਟਰਾਫ਼ੀ]] ਦਾ ਫ਼ਾਈਨਲ ਮੈਚ ਖੇਡਿਆ ਗਿਆ ਸੀ। ਇੱਥੇ ਲਗਭਗ 25,000 ਦਰਸ਼ਕ ਮੈਚ ਵੇਖ ਸਕਦੇ ਹਨ ਅਤੇ ਇਹ ਲੌਰਡਸ, [[ਓਲਡ ਟ੍ਰੈਫ਼ਰਡ ਕ੍ਰਿਕਟ ਗਰਾਊਂਡ|ਓਲਡ ਟ੍ਰੈਫ਼ਰਡ]] ਅਤੇ [[ਦ ਓਵਲ]] ਤੋਂ ਪਿੱਛੋਂ ਇੰਗਲੈਂਡ ਦਾ ਚੌਥਾ ਸਭ ਤੋਂ ਵੱਡਾ ਸਟੇਡੀਅਮ ਹੈ।<ref name="ECB">{{cite web|url=http://ecb.co.uk/news/england/edgbaston,4190,BA.html |title=Edgbaston at the cutting edge |last=Barnett |first=Rob |publisher=England and Wales Cricket Board |date=10 August 2011 |accessdate=15 August 2011 |deadurl=yes |archiveurl=https://web.archive.org/web/20111008005922/http://ecb.co.uk/news/england/edgbaston,4190,BA.html |archivedate=8 October 2011 |df=dmy }}</ref>