ਐਡਵਿਨ ਹਬਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB

ਲਾਈਨ 1:
{{Infobox scientist
|image = Edwin-hubble.jpg
|birth_name = ਐਡਵਿਨ ਪਾਵੇਲਹਬਲ
|birth_date = {{birth date|1889|11|20|df=y}}
ਲਾਈਨ 8:
|death_date = {{death date and age|1953|9|28|1889|11|20|df=y}}
|death_place = [[ਸੈਨ ਮਰੀਨੋ, ਕੈਲੀਫੋਰਨੀਆ]], ਯੂਐਸ
|spouse = ਗ੍ਰੇਸ ਬੁਰਕ ਸੀਨੀਅਰ
|field = [[ਖਗੋਲਵਿਗਿਆਨ]]
|work_institutions = [[ਸ਼ਿਕਾਗੋ ਯੂਨੀਵਰਸਿਟੀ]]
[[ਮਾਉਂਟ ਵਿਲਸਨ ਆਬਜਰਵੇਟਰੀ]]
|alma_mater = [[ਸ਼ਿਕਾਗੋ ਯੂਨੀਵਰਸਿਟੀ]]
[[ਕੁਈਨਜ਼ ਕਾਲਜ, ਆਕਸਫੋਰਡ]]
|influenced = [[ਐਲਨ ਸਾਂਡੇਜ਼]]
|known_for = [[ਹਬਲ ਕ੍ਰਮ]]
|prizes = [[ਨਿਊਕੌਂਬ ਕਲੀਵਲੈਂਡ ਇਨਾਮ]] {{small|1924}}
[[ਵਿਗਿਆਨ ਦੀ ਵਿਸ਼ੇਸ਼ ਸੇਵਾ ਲਈ ਬਰਨਾਰਡ ਮੈਡਲ]] {{small|1935}}
[[ਬਰੂਸ ਮੈਡਲ]] {{small|1938}}
[[ਫਰੈਂਕਲਿਨ ਮੈਡਲ]] {{small|1939}}
[[ਰਾਇਲ ਐਸਟਰੋਨੌਮੀਕਲ ਸੋਸਾਇਟੀ ਦਾ ਗੋਲਡ ਮੈਡਲ]] {{small|1940}}
[[ਲੀਜ਼ਨ ਆਫ਼ ਮੈਰਿਟ]] {{small|1946}}
|signature = Edwin Hubble signature.svg
|footnotes =
ਲਾਈਨ 20:
'''ਐਡਵਿਨ ਪਾਵੇਲ ਹਬਲ''' (20 ਨਵੰਬਰ, 1889 – 28 ਸਤੰਬਰ, 1953)<ref name="NASABio">{{Cite web|url=http://hubble.nasa.gov/overview/hubble_bio.php|title=Biography of Edwin Hubble (1889–1953)|publisher=NASA|archive-url=https://web.archive.org/web/20110630015230/http://hubble.nasa.gov/overview/hubble_bio.php|archive-date=June 30, 2011|dead-url=yes|access-date=June 21, 2011}}</ref> ਇੱਕ [[ਸੰਯੁਕਤ ਰਾਜ ਅਮਰੀਕਾ|ਅਮਰੀਕੀ]] [[ਤਾਰਾ ਵਿਗਿਆਨ|ਖਗੋਲਵਿਗਿਆਨੀ]] ਸੀ। ਉਸ ਨੇ ਪਾਰ-ਗਲੈਕਸੀ ਖਗੋਲ-ਵਿਗਿਆਨ ਅਤੇ ਅਬਜਰਬੇਸ਼ਨਲ ਬ੍ਰਹਿਮੰਡ ਵਿਗਿਆਨ ਦੇ ਖੇਤਰਾਂ ਦੀ ਸਥਾਪਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਇਸਨੂੰ ਸਰਬ ਸਮਿਆਂ ਦਾ ਸਭ ਤੋਂ ਮਹੱਤਵਪੂਰਨ ਖਗੋਲ ਵਿਗਿਆਨੀ ਮੰਨਿਆ ਜਾਂਦਾ ਹੈ।<ref name="space.com">{{cite web|url=https://www.space.com/16095-famous-astronomers.html|title=Famous Astronomers {{!}} List of Great Scientists in Astronomy|last=Redd|first=Nola Taylor|website=SPACE.com|publisher=Perch|accessdate=6 April 2018|ref=space.com}}</ref><ref name="futurism">{{Cite web|url=https://futurism.media/most-influential-astronomers-of-all-time|title=Most Influential Astronomers of All Time|last=Reese|first=Riley|website=Futurism|publisher=Jerrick Ventures LLC|access-date=6 April 2018|ref=futurism}}</ref>

ਹਬਲ ਨੇ ਖੋਜ ਕੀਤੀ ਕਿ ਬਹੁਤ ਸਾਰੀਆਂ ਵਸਤਾਂ ਨੂੰ ਪਹਿਲਾਂ ਧੂੜ ਅਤੇ ਗੈਸ ਦੇ ਬੱਦਲ ਸਮਝਿਆ ਜਾਂਦਾ ਸੀ ਅਤੇ "ਧੁੰਦੂਕਾਰਾ" ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਸੀ, ਉਹ ਦਰਅਸਲ ਆਕਾਸ਼ਗੰਗਾ ਤੋਂ ਪਰੇ ਗਲੈਕਸੀਆਂ ਹਨ।<ref>{{Cite journal|last=Hubble|first=Edwin|date=December 1926|title=Extragalactic nebulae|url=http://adsabs.harvard.edu/abs/1926ApJ....64..321H|journal=Astrophysical Journal|volume=64|issue=64|pages=321–369|bibcode=1926ApJ....64..321H|doi=10.1086/143018}}</ref> ਉਸ ਨੇ ਕਲਾਸੀਕਲ ਸੇਫੀਦ ਵੇਰੀਏਬਲ ਦੀ ਚਮਕ ਅਤੇ ਝਪਕਣ ਦਾ ਕਾਲਖੰਡ<ref name="udalski99">{{Cite journal|last=Udalski, A.|last2=Soszynski, I.|last3=Szymanski, M.|last4=Kubiak, M.|last5=Pietrzynski, G.|last6=Wozniak, P.|last7=Zebrun, K.|date=1999|title=The Optical Gravitational Lensing Experiment. Cepheids in the Magellanic Clouds. IV. Catalog of Cepheids from the Large Magellanic Cloud|journal=Acta Astronomica|volume=49|pages=223|arxiv=astro-ph/9908317|bibcode=1999AcA....49..223U}}</ref><ref name="sos08">{{Cite journal|last=Soszynski, I.|last2=Poleski, R.|last3=Udalski, A.|last4=Szymanski, M. K.|last5=Kubiak, M.|last6=Pietrzynski, G.|last7=Wyrzykowski, L.|last8=Szewczyk, O.|last9=Ulaczyk, K.|date=2008|title=The Optical Gravitational Lensing Experiment. The OGLE-III Catalog of Variable Stars. I. Classical Cepheids in the Large Magellanic Cloud|journal=Acta Astronomica|volume=58|pages=163|arxiv=0808.2210|bibcode=2008AcA....58..163S}}</ref> (ਜੋ 1908 ਵਿਚਵਿੱਚ ਹੇਨਰੀਏਟਾ ਸਵਾਨ ਲੀਵਿਟ ਨੇ ਲੱਭਿਆ) ਵਿੱਚਕਾਰ ਤਕੜੇ ਪ੍ਰਤੱਖ ਸੰਬੰਧ ਦੀ<ref>{{Cite journal|last=Leavitt, Henrietta S.|date=1908|title=1777 variables in the Magellanic Clouds|journal=Annals of Harvard College Observatory|volume=60|pages=87|bibcode=1908AnHar..60...87L}}</ref> ਗੈਲੈਕਸੀ ਅਤੇ ਪਾਰ-ਗਲੈਕਸੀ ਦੂਰੀ ਦੇ ਸਕੇਲ ਲਈ ਵਰਤੋਂ ਕੀਤੀ।<ref name="freedman2001">{{Cite journal|last=Freedman|first=Wendy L.|last2=Madore|first2=Barry F.|last3=Gibson|first3=Brad K.|last4=Ferrarese|first4=Laura|last5=Kelson|first5=Daniel D.|last6=Sakai|first6=Shoko|last7=Mould|first7=Jeremy R.|last8=Kennicutt, Jr.|first8=Robert C.|last9=Ford|first9=Holland C.|date=2001|title=Final Results from the ''Hubble Space Telescope'' Key Project to Measure the Hubble Constant|journal=The Astrophysical Journal|volume=553|pages=47–72|arxiv=astro-ph/0012376|bibcode=2001ApJ...553...47F|doi=10.1086/320638}}</ref><ref name="freedman2010">{{Cite journal|last=Freedman, Wendy L.|last2=Madore, Barry F.|date=2010|title=The Hubble Constant|journal=Annual Review of Astronomy and Astrophysics|volume=48|pages=673|arxiv=1004.1856|bibcode=2010ARA&A..48..673F|doi=10.1146/annurev-astro-082708-101829}}</ref> ਉਸ ਨੇ ਇਹ ਵੀ ਪਤਾ ਲਾਇਆ ਕਿ ਕੋਈ ਗਲੈਕਸੀ ਧਰਤੀ ਤੋਂ ਜਿੰਨੀ ਦੂਰ ਹੁੰਦੀ ਹੈ, ਇਸ ਤੋਂ ਆਉਣ ਵਾਲੀ ਰੌਸ਼ਨੀ ਦੇ ਡੌਪਲਰ ਪ੍ਰਭਾਵ ਉਨਾ ਵੱਧ ਹੁੰਦਾ ਹੈ। ਮਤਲਬ ਉਸ ਵਿਚਵਿੱਚ ਲਾਲੀ ਵਧੇਰੇ ਨਜ਼ਰ ਆਉਂਦੀ ਹੈ। ਇਸ ਦਾ ਨਾਮ "ਹਬਲ ਸਿਧਾਂਤ" ਰੱਖਿਆ ਗਿਆ ਹੈ ਅਤੇ ਇਸ ਦਾ ਸਿੱਧਾ ਭਾਵ ਸਾਹਮਣੇ ਆਇਆ ਕਿ ਸਾਡਾ ਬ੍ਰਹਿਮੰਡ ਲਗਾਤਾਰ ਵਧਦੀ ਗਤੀ ਨਾਲ ਫੈਲ ਰਿਹਾ ਹੈ।

ਹਬਲ ਦਾ ਨਾਂ ਹਬਲ ਸਪੇਸ ਟੈਲੀਸਕੋਪ ਲਈ ਸਭ ਤੋਂ ਜ਼ਿਆਦਾ ਪ੍ਰਸਿੱਧ ਹੈ ਜਿਸ ਨੂੰ ਉਸਦੇ ਸਨਮਾਨ ਵਿੱਚ ਰੱਖਿਆ ਗਿਆ ਸੀ, ਜਿਸ ਦਾ ਮਾਡਲ ਉਸਦੇ ਆਪਣੇ ਸ਼ਹਿਰ ਮਾਰਸ਼ਫੀਲਡ, ਮਿਸੂਰੀ ਵਿੱਚ ਪ੍ਰਮੁੱਖ ਤੌਰ 'ਤੇ ਸਥਾਪਿਤ ਕੀਤਾ ਗਿਆ ਸੀ।

== ਜੀਵਨੀ ==
ਐਡਵਿਨ ਹਬਲ ਦਾ ਜਨਮ 20 ਨਵੰਬਰ 1889 ਨੂੰ ਮਾਰਸਫੀਲਡ, [[ਮਿਜ਼ੂਰੀ|ਮਿਸੂਰੀ]] ਵਿਚਵਿੱਚ ਵਰਜੀਨੀਆ ਲੀ ਹਬਲ (ਪਹਿਲਾਂ ਜੇਮਜ਼) (1864–1934)<ref>{{Cite web|url=http://www.geni.com/people/Virginia-Hubble/366307793650012341|title=Virginia Lee Hubble (James) (c.1864 – 1934)|access-date=March 11, 2014}}</ref> ਅਤੇ ਇੱਕ ਬੀਮਾ ਅਗਜੈਕਟਿਵ ਜੌਨ ਪਾਵੇਲ ਹਬਲ ਦੇ ਪਰਵਾਰ ਵਿੱਚ ਹੋਇਆ ਸੀ ਅਤੇ 1900 ਵਿਚਵਿੱਚ ਪਰਿਵਾਰ ਵਹੀਟਨ, ਇਲੀਨੋਇਸ ਵਿਚਵਿੱਚ ਚਲੇ ਗਿਆ ਸੀ।<ref>{{Cite book|url=https://books.google.com/books?id=Gmdthgi8_CkC&printsec=frontcover&dq=eDWIN+HUBBLE#v=onepage&q&f=false|title=Edwin Hubble: Mariner of the nebulae|last=Gale E. Christianson|date=1996|publisher=University of Chicago Press|isbn=9780226105215|pages=13–18}}</ref> ਆਪਣੇ ਬਚਪਨ ਦੇ ਦਿਨਾਂ ਵਿਚ, ਉਹ ਆਪਣੀ ਬੌਧਿਕ ਕਾਬਲੀਅਤ ਨਾਲੋਂ ਆਪਣੀ ਐਥਲੈਟੀਕ ਫੁਰਤੀ ਲਈ ਵਧੇਰੇ ਜਾਣਿਆ ਜਾਂਦਾ ਸੀ, ਹਾਲਾਂਕਿ ਉਹ ਸਪੈਲਿੰਗਾਂ ਨੂੰ ਛੱਡ ਕੇ ਹਰ ਵਿਸ਼ੇ ਵਿਚਵਿੱਚ ਚੰਗੇ ਨੰਬਰ ਪ੍ਰਾਪਤ ਕਰਦਾ ਸੀ। ਐਡਵਿਨ ਬੇਸਬਾਲ, ਫੁੱਟਬਾਲ, ਬਾਸਕਟਬਾਲ ਖੇਡਣ ਵਾਲਾ ਇੱਕ ਵਧੀਆ ਅਥਲੀਟ ਸੀ, ਅਤੇ ਉਹ ਹਾਈ ਸਕੂਲ ਅਤੇ ਕਾਲਜ ਦੋਵਾਂ ਵਿਚਵਿੱਚ ਟ੍ਰੈਕ ਦੌੜ ਲਗਾਉਂਦਾ ਰਿਹਾ। ਉਸਨੇ ਬਾਸਕਟਬਾਲ ਕੋਰਟ ਤੇ ਸੈਂਟਰ ਤੋਂ ਨਿਸ਼ਾਨੇਬਾਜ਼ ਗਾਰਡ ਤੱਕ ਅਨੇਕ ਪੁਜੀਸ਼ਨਾਂ ਤੇ ਖੇਡਿਆ। ਦਰਅਸਲ ਹਬਲ ਨੇ ਸ਼ਿਕਾਗੋ ਯੂਨੀਵਰਸਿਟੀ ਦੀ ਬਾਸਕਟਬਾਲ ਟੀਮ ਨੂੰ 1907 ਵਿਚਵਿੱਚ ਇਸਦਾ ਪਹਿਲਾ ਕਾਨਫਰੰਸ ਖ਼ਿਤਾਬ ਲੈਣ ਵਿਚਵਿੱਚ ਅਗਵਾਈ ਕੀਤੀ ਸੀ। ਉਸ ਨੇ 1906 ਵਿਚਵਿੱਚ ਇੱਕ ਹਾਈ ਸਕੂਲ ਟ੍ਰੈਕ ਅਤੇ ਫੀਲਡ ਮੀਟ ਵਿਚਵਿੱਚ ਸੱਤ ਪਹਿਲੇ ਸਥਾਨ ਜਿੱਤੇ ਅਤੇ ਇੱਕ ਤੀਜਾ ਸਥਾਨ ਪ੍ਰਾਪਤ ਕੀਤਾ।

== ਹਵਾਲੇ ਅਤੇ ਸੂਚਨਾ ==