ਐਥਨੋਲੌਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 11:
}}
 
'''''ਐਥਨੋਲੌਗ: ਲੈਂਗਵਿਜਸ ਆਫ਼ ਦ ਵਰਲਡ''''' (ਪੰਜਾਬੀ: ਐਥਨੋਲੌਗ: ਦੁਨੀਆਂਦੁਨੀਆ ਦੀਆਂ ਭਾਸ਼ਾਵਾਂ) ਇੱਕ ਵੈੱਬ-ਅਧਾਰਤ ਪ੍ਰਕਾਸ਼ਨ ਹੈ ਜਿਸਦੇ 2015 ਵਿੱਚ ਜਾਰੀ ਹੋਏ 18ਵੇਂ ਐਡੀਸ਼ਨ ਵਿੱਚ 7,472 [[ਬੋਲੀ]]ਆਂ ਅਤੇ [[ਉਪਬੋਲੀ]]ਆਂ ਦੇ ਅੰਕੜੇ ਸ਼ਾਮਲ ਹਨ।<ref>[http://www.ethnologue.com/ ''Ethnologue'', 18th edition website]</ref> 2009 ਤੱਕ, ਆਪਣੇ 16ਵੇਂ ਐਡੀਸ਼ਨ ਤੱਕ, ਇਹ ਛਾਪ ਕੇ ਪ੍ਰਕਾਸ਼ਿਤ ਹੁੰਦਾ ਸੀ। ''ਐਥਨੋਲੌਗ'' ਬੁਲਾਰਿਆਂ ਦੀ ਗਿਣਤੀ, ਥਾਂ, ਉੱਪਬੋਲੀਆਂ, ਭਾਸ਼ਾਵਿਗਿਆਨਕ ਮੇਲ-ਜੋੜ, ਉਸ ਭਾਸ਼ਾ ਵਿੱਚ [[ਬਾਈਬਲ]] ਦੀ ਉਪਲਬਧਗੀ, ਅਤੇ Expanded Graded Intergenerational Disruption Scale (EGIDS) ਦੀ ਵਰਤੋਂ ਕਰਦੇ ਹੋਏ ਉਸ ਭਾਸ਼ਾ ਦੀ ਜਿਉਣ-ਯੋਗਤਾ ਬਾਰੇ ਜਾਣਕਾਰੀ ਦਿੰਦਾ ਹੈ।<ref>{{Cite journal|last1=Lewis|first1=M. Paul|first2=Gary F.|last2=Simons|year=2010|title=Assessing Endangerment: Expanding Fishman’s GIDS|journal=[[:fr:Revue Roumaine de linguistique|Romanian Review of Linguistics]]|volume=55|issue=2|pp=103–120|url=http://www-01.sil.org/~simonsg/preprint/EGIDS.pdf|type=pdf}}</ref><ref>{{cite book|url=http://books.google.com/books?id=xtgop0ggcc8C&pg=PT379&lpg=PT379&dq=ethnologue+SIL&source=bl&ots=SwzyjZy5BE&sig=Q5vlb0BwKgFLsy6Ut20nCEXS0lA&hl=en&sa=X&ei=YvHBU7m0Lcb58AGZioGICQ&ved=0CEYQ6AEwCDge#v=onepage&q=ethnologue%20SIL&f=false|editor-last=Dutton|editor-first=Lee S.|title=Anthropological Resources: A Guide to Archival, Library, and Museum Collections|publisher=Routledge|date=2013-05-13|accessdate=2014-07-13|p=345|isbn=9781134818860}}</ref>
[[ਵਿਲੀਅਮ ਬ੍ਰਾਈਟ]], ''[[ਲੈਂਗਵਿਜ (ਜਰਨਲ)|ਲੈਂਗਵਿਜ: ਜਰਨਲ ਆਫ਼ ਦ ਲਿੰਗਵਿਸਟਿਕ ਸੁਸਾਇਟੀ ਆਫ਼ ਅਮੈਰਿਕਾ]]'' ਦਾ ਉਦੋਂ ਦਾ ਐਡੀਟਰ, ''ਐਥਨੋਲੌਗ'' ਬਾਰੇ ਲਿਖਦਾ ਹੈ ਕਿ "ਇਹ ਸੰਸਾਰ ਦੀਆਂ ਬੋਲੀਆਂ ਸੰਬੰਧੀ ਕਿਸੇ ਵੀ ਹਵਾਲਾ ਸ਼ੈਲਫ਼ ਤੇ ਜ਼ਰੂਰ ਹੋਣਾ ਚਾਹੀਦਾ ਹੈ"<ref>Bright, William. 1986. "Book Notice on ''Ethnologue''", ''Language'' 62:698.</ref>
 
ਐਥਨੋਲੌਗ ਵਿੱਚ ਦੁਨੀਆਂਦੁਨੀਆ ਦੀਆਂ ਭਾਸ਼ਾਵਾਂ ਦੀ ਇੱਕ ਸੂਚੀ ਹੈ ਜਿਸਦਾ ਇਸਤੇਮਾਲ [[ਭਾਸ਼ਾ ਵਿਗਿਆਨ]] ਵਿੱਚ ਅਕਸਰ ਕੀਤਾ ਜਾਂਦਾ ਹੈ। ਇਸ ਵਿੱਚ ਹਰੇਕ ਭਾਸ਼ਾ ਅਤੇ ਉਪਭਾਸ਼ਾ ਨੂੰ ਅੰਗਰੇਜ਼ੀ ਦੇ ਤਿੰਨ ਅੱਖਰਾਂ ਦੇ ਨਾਲ ਲਿਖਿਆ ਗਿਆ ਹੈ। ਇਸ ਨਾਮਕਰਨ ਨੂੰ ਸਿਲ ਕੋਡ (SIL code) ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ [[ਪੰਜਾਬੀ ਭਾਸ਼ਾ|ਪੰਜਾਬੀ]] ਦਾ ਸਿਲ ਕੋਡ 'pu', [[ਹਿੰਦੀ ਭਾਸ਼ਾ|ਹਿੰਦੀ]] ਦਾ 'hin', [[ਬ੍ਰਜ ਭਾਸ਼ਾ|ਬ੍ਰਿਜ ਭਾਸ਼ਾ]] ਦਾ 'bra' ਅਤੇ [[ਕਸ਼ਮੀਰੀ ਭਾਸ਼ਾ|ਕਸ਼ਮੀਰੀ]] ਦਾ 'kas' ਹੈ। ਹਰੇਕ ਭਾਸ਼ਾ ਅਤੇ ਉਪਭਾਸ਼ਾ ਦਾ ਭਾਸ਼ਾ ਪਰਿਵਾਰ ਦੇ ਹਿਸਾਬ ਨਾਲ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਸਦੇ ਬੋਲਣ ਵਾਲਿਆਂ ਦੇ ਰਹਿਣ ਵਾਲੇ ਖੇਤਕ ਅਤੇ ਸੰਖਿਆ ਦਾ ਅੰਦਾਜ਼ਾ ਦਿੱਤਾ ਗਿਆ ਹੈ। ਇਸ ਸੂਚੀ ਦਾ 16ਵਾਂ ਐਡੀਸ਼ਨ ਸੰਨ 2009 ਵਿੱਚ ਛਪਿਆ ਸੀ ਅਤੇ ਉਸ ਵਿੱਚ 7358 ਭਾਸ਼ਾਵਾਂ ਦਰਜ ਸਨ।
==ਹਵਾਲੇ==
{{ਹਵਾਲੇ}}