ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi ਨੇ ਸਫ਼ਾ ਐਮ. ਐਸ. ਧੋਨੀ: ਦਾ ਅਨਟੋਲਡ ਸਟੋਰੀ ਨੂੰ ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ ’ਤੇ ਭੇਜਿਆ: ਨਾਂਅ ਠੀਕ ਕੀ...
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox film
| name = ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ
| image =
| caption =
| director = [[ਨੀਰਜ ਪਾਂਡੇ]]
| producer = ਪਾਰਸ ਜੈਨ, ਵਨੀਤ ਜੈਨ
| screenplay = ਨੰਦੂ ਕਾਮਤੇ
| starring = [[ਸੁਸ਼ਾਂਤ ਸਿੰਘ ਰਾਜਪੂਤ]]
[[ਜਾਨ ਅਬ੍ਰਾਹਮ]]
[[ਸ਼੍ਰੇਯਸ ਤਲਪੜੇ]]
[[ਰਾਮ ਚਰਣ]]
[[ਫ਼ਵਾਦ ਅਫ਼ਜ਼ਲ ਖ਼ਾਨ|ਫ਼ਵਾਦ ਖਾਨ]]
[[ਕਿਆਰਾ ਅਡਵਾਨੀ]]
[[ਕਾਦਰ ਖਾਨ]]
[[ਵਰੁਣ ਧਵਨ]]
[[ਅਰਜੁਨ ਕਪੂਰ]]
| narrator =
| music = [[ਅਮਾਲ ਮਲਿਕ]]
| cinematography =
| editing = ਸ਼੍ਰੀ ਨਾਰਾਇਣ ਸਿੰਘ
| studio = [[ਫੌਕਸ ਸਟਾਰ ਸਟੂਡੀਓਜ਼]]
ਇੰਸਪਾਇਰਡ ਐਂਟਰਟੇਨਮੈਂਟ
| distributor = [[ਟੀ-ਸੀਰੀਜ਼]]
| released = {{Film date|2016|09|30|df=y}}
| runtime =190 ਮਿੰਟ
| country = ਭਾਰਤ
| language = [[ਹਿੰਦੀ]]
| budget =

'''ਐਮ.ਐਸ.ਧੋਨੀ: ਇੱਕ ਅਣਕਹੀ ਕਹਾਣੀ''' ([[ਅੰਗਰੇਜ਼ੀ]]: '''ਐਮ.ਐਸ.ਧੋਨੀ: ਦਾ ਅਨਟੋਲਡ ਸਟੋਰੀ''') 2016 ਵਰ੍ਹੇ ਦੀ [[ਬਾਲੀਵੁੱਡ]] ਦੀ ਇੱਕ [[ਜੀਵਨੀ-ਆਧਾਰਿਤ ਫਿਲਮ]] ਹੈ ਜਿਸਦੇ ਨਿਰਦੇਸ਼ਕ ਨੀਰਜ ਪਾਂਡੇ ਹਨ।<ref>{{ਫਰਮਾ:Cite web|title = M.S. Dhoni biopic's first look: mayank takes up Captain Cool’s lucky number|url = http://timesofindia.indiatimes.com/entertainment/hindi/bollywood/news/M-S-Dhoni-biopics-first-look-amarjeet-jack-takes-up-Captain-Cools-lucky-number/articleshow/43400955.cms|publisher = Times of India|accessdate = 27 September 2014}}</ref><ref>{{ਫਰਮਾ:Cite web|title = First look: Mahendra Singh Dhoni biopic poster out!|url = http://www.deccanchronicle.com/140925/entertainment-bollywood/article/first-look-mahindera-singh-dhoni-biopic-poster-out|publisher = Deccan Chronicle|accessdate = 27 September 2014}}</ref><ref>{{ਫਰਮਾ:Cite web|title = First look of MS Dhoni's biopic revealed; Sushant Singh Rajput plays lead|url = http://www.dnaindia.com/sport/report-first-look-of-ms-dhoni-s-biopic-revealed-sushant-singh-rajput-plays-lead-2021431|publisher = DNA India|accessdate = 27 September 2014}}</ref> ਇਹ ਫਿਲਮ ਭਾਰਤੀ ਕ੍ਰਿਕਟਰ [[ਮਹਿੰਦਰ ਸਿੰਘ ਧੋਨੀ]] ਦੇ ਜੀਵਨ ਉੱਪਰ ਆਧਾਰਿਤ ਹੈ। ਇਸ ਵਿੱਚ ਉਹਨਾਂ ਦਾ ਕਿਰਦਾਰ [[ਸੁਸ਼ਾਂਤ ਸਿੰਘ ਰਾਜਪੂਤ]] ਅਤੇ [[ਕਿਆਰਾ ਅਡਵਾਨੀ]] ਨੇ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾਇਆ ਹੈ। ਫਿਲਮ ਵਿੱਚ ਇਹਨਾਂ ਤੋਂ ਇਲਾਵਾ [[ਜਾਨ ਅਬ੍ਰਾਹਮ]], [[ਰਾਮ ਚਰਣ]], [[ਸ਼੍ਰੇਯਸ ਤਲਪੜੇ]] ਅਤੇ [[ਫ਼ਵਾਦ ਅਫ਼ਜ਼ਲ ਖ਼ਾਨ|ਫ਼ਵਾਦ ਖਾਨ]] ਵੀ ਸ਼ਾਮਿਲ ਹਨ।<ref>[http://movies.ndtv.com/bollywood/first-look-sushant-singh-rajput-in-ms-dhoni-biopic-670845 First Look: Sushant Singh Rajput in MS Dhoni Biopic – NDTV Movies]. </ref> ਫਿਲਮ ਦਾ ਨਿਰਮਾਣ ਰਹਿਤੀ ਸਪੋਰਟਜ਼ ਮੈਨੇਜਮੈਂਟ, ਇੰਸਪਾਇਰਡ ਐਂਟਰਟੇਨਮੈਂਟ ਅਤੇ ਆਦਰਸ਼ ਟੈਲੀਮੀਡੀਆ ਨੇ ਕੀਤਾ ਹੈ।<ref>{{ਫਰਮਾ:Cite web|title = Dhoni an inspiration for millions:|url = http://www.telegraphindia.com/1140926/jsp/sports/story_18874583.jsp#.VCar0VZwDpA|publisher = The Telegraph|accessdate = 27 September 2014}}</ref>

==ਕਲਾਕਾਰ==
* ਸੁਸ਼ਾਂਤ ਸਿੰਘ ਰਾਜਪੂਤ, [[ਮਹਿੰਦਰ ਸਿੰਘ ਧੋਨੀ]] ਦੇ ਤੌਰ 'ਤੇ<ref>{{ਫਰਮਾ:Cite web|url = http://www.bollywoodlife.com/news-gossip/alia-bhatt-fawad-khan-john-abraham-gautam-gulati-in-sushant-singh-rajputs-ms-dhoni-biopic/#!1/teaser-msd-star-cast/|title = Alia Bhatt, Fawad Khan, Shahrukh khan, Gautam Gulati in Sushant Singh Rajput’s MS Dhoni biopic|date = 12 December 2014|accessdate = 26 April 2015}}</ref>
* [[ਅਨੂਪਮ ਖੇਰ|ਅਨੁਪਮ ਖੇਰ]], ਪਾਨ ਸਿੰਘ ਦੇ ਤੌਰ 'ਤੇ
* [[ਰਾਮ ਚਰਣ]], [[ਸੁਰੇਸ਼ ਰੈਨਾ]] ਦੇ ਤੌਰ 'ਤੇ
ਲਾਈਨ 32:
== ਹਵਾਲੇ ==
{{ਹਵਾਲੇ}}

[[ਸ਼੍ਰੇਣੀ:ਜੀਵਨੀ-ਆਧਾਰਿਤ ਭਾਰਤੀ ਫਿਲਮਾਂ]]
[[ਸ਼੍ਰੇਣੀ:ਭਾਰਤੀ ਫ਼ਿਲਮਾਂ]]