ਐਵੋਗਾਡਰੋ ਨੰਬਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) |
Satdeepbot (ਗੱਲ-ਬਾਤ | ਯੋਗਦਾਨ) |
||
ਲਾਈਨ 1:
'''ਐਵੋਗਾਡਰੋ ਨੰਬਰ''' ਇੱਕ [[ਮੌਲ]] ਵਿੱਚ ਸੱਠ ਲੱਖ ਤੇਈ ਹਜ਼ਾਰ ਕਰੋੜ ਅਣੂ ਜਾਂ ਪ੍ਰਮਾਣੂ ਹੁੰਦੇ ਹਨ। ਇਸ ਨੂੰ {{val| 6.022|e=23|u=mol<sup>−1</sup>}}<ref>http://physics.nist.gov/cgi-bin/cuu/Value?na</ref> ਲਿਖਿਆ ਜਾਂਦਾ ਹੈ ਇਸ ਨੂੰ ਐਵੋਗਾਡਰੋ ਨੰਬਰ ਕਿਹਾ ਜਾਂਦਾ ਹੈ। ਇਹ ਗਿਣਤੀ 12 ਗਰਾਮ ਦੇ ਕਾਰਬਨ-12 ਦੇ ਪੁੰਜ ਵਿੱਚ ਪਾਏ ਗਏ ਪ੍ਰਮਾਣੂਆਂ ਦੀ ਹੈ। ਵੱਖ ਵੱਖ ਵਸਤੂਆਂ ਦੇ ਮੌਲ ਦਾ ਵੱਖਰਾ ਪੁੰਜ ਅਕਾਰ ਹੋਵੇਗਾ ਪਰ ਉਹਨਾਂ ਦੇ ਕਣ ਇਕੋ ਜਿਨਾ ਹੋਵੇਗਾ।
{{ਅਧਾਰ}}
==ਹਵਾਲੇ==
|