ਔਟੋ ਸਟਰਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
: ''ਔਟੋ ਸਟਰਨ  ਜਰਮਨ  ਨਾਰੀ ਅਧਿਕਾਰ ਕਾਰਕੁਨ ਲੂਸੀ ਔਟੋ-ਪੀਟਰਜ਼ (1819-1895) ਦਾ ਕਲਮੀ  ਨਾਮ ''ਵੀ ਸੀ।
{{Infobox scientist
| name = ਔਟੋ ਸਟਰਨ
| image = Otto Stern 1950s.jpg
| image_size =
| birth_date = {{birth date|1888|2|17|df=y}}
| birth_place =ਸੋਹਰੌ, ਪਰੂਸ਼ੀਆ ਬਾਦਸ਼ਾਹਤ
((ਹੁਣ ਜ਼ੌਰੀ), [[ਪੋਲੈਂਡ]])
| death_date = {{death date and age|1969|8|17|1888|2|17|df=y}}
| death_place = [[ਬਰਕਲੇ, ਕੈਲੀਫੋਰਨੀਆ]], ਸੰਯੁਕਤ ਰਾਜ ਅਮਰੀਕਾ
| nationality = ਜਰਮਨੀ
| field = [[ਫਿਜ਼ਿਕਸ]]
| work_institutions = [[ਰੋਸਟੌਕ ਯੂਨੀਵਰਸਿਟੀ]]
[[ਹੈਮਬਰਗ ਯੂਨੀਵਰਸਿਟੀ]]
[[ਕਾਰਨੇਗੀ ਟੈਕਨਾਲੋਜੀ ਇੰਸਟੀਚਿਊਟ]]
[[ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ]]
| alma_mater = [[ਬਰੇਸਲੌ ਯੂਨੀਵਰਸਿਟੀ]]
[[ਫਰੈਂਕਫਰਟ ਯੂਨੀਵਰਸਿਟੀ]]
| known_for = [[Stern–Gerlach experiment]]
[[spin (physics)|Spin quantization]]
[[Molecular ray method]]
[[Stern–Volmer relationship]]
| prizes = [[ਫਿਜ਼ਿਕਸ ਵਿੱਚ ਨੋਬਲ ਪੁਰਸਕਾਰ]] (1943)
'''ਔਟੋ ਸਟਰਨ''' (17 ਫਰਵਰੀ 1888 – 17 ਅਗਸਤ 1969) ਇੱਕ ਜਰਮਨ ਭੌਤਿਕ ਵਿਗਿਆਨੀ ਅਤੇ ਫਿਜ਼ਿਕਸ ਵਿੱਚ ਨੋਬਲ ਪੁਰਸਕਾਰ ਜੇਤੂ ਸੀ।  ਉਹ ਨੋਬਲ ਪੁਰਸਕਾਰ ਲਈ ਸਭ ਤੋਂ ਵੱਧ ਵਾਰ ਨਾਮਜ਼ਦ ਹੋਏ ਵਿਅਕਤੀਆਂ ਵਿੱਚੋਂ ਦੂਜੇ ਸਥਾਨ ਤੇ ਸੀ। ਉਹ 1925-1945 ਦੇ ਦੌਰਾਨ 82  ਵਾਰ ਨਾਮਜ਼ਦ ਕੀਤਾ  ਗਿਆ। (ਪਹਿਲਾ ਸਥਾਨ [[ਆਰਨਲਡ ਸੌਮਰਫ਼ੈਲਡ|ਆਰਨੋਲਡ]] ਸੋਮਰਫੇਲਡ ਦਾ ਸੀ ਜਿਸਦੀ ਨਾਮਜ਼ਦਗੀ 84 ਵਾਰ ਹੋਈ ਸੀ।) ਅਖੀਰ 1943 ਵਿਚਵਿੱਚ ਉਸਦੀ ਜਿੱਤ ਹੋਈ।
== ਜੀਵਨੀ ==
ਸਟਰਨ ਦਾ ਜਨਮ ਵਿੱਚ ਇੱਕ ਯਹੂਦੀ ਪਰਿਵਾਰ ਨੂੰ (ਪਿਤਾ ਓਸਕਾਰ ਸਟਰਨ ਅਤੇ ਮਾਤਾ ਯੂਜੀਨਿਆ ਪਹਿਲਾਂ ਰੋਜੈਨਥਲ) ਜਰਮਨ ਸਾਮਰਾਜ ਦੀ ਪਰੂਸ਼ੀਆ ਬਾਦਸ਼ਾਹਤ (ਹੁਣ [[ਪੋਲੈਂਡ]] ਵਿੱਚ) ਦੇ ਵੱਡੇ ਸਾਏਲੀਜ ਵਿੱਚ ਸੋਹਰੌ (ਹੁਣ ਜ਼ੌਰੀ) ਵਿਚਵਿੱਚ ਹੋਇਆ ਸੀ। ਉਸ ਨੇ ਲੋਅਰ ਸਾਏਲੀਜ ਵਿੱਚ ਬਰੇਸਲੌ ਹੁਣ ਰਾਕਲੇ ਵਿੱਚ ਪੜ੍ਹਾਈ ਕੀਤੀ।{{citation needed|date=April 2013}}
ਸਟਰਨ ਨੇ ਆਪਣੀ ਪੜ੍ਹਾਈ ਬਰੇਸਲੌ ਯੂਨੀਵਰਸਿਟੀ ਤੋਂ 1912 ਵਿੱਚ ਭੌਤਿਕ ਕੈਮਿਸਟਰੀ ਵਿੱਚ ਡਾਕਟਰ ਦੀ ਡਿਗਰੀ ਨਾਲ ਪੂਰੀ ਕੀਤੀ। ਫਿਰ ਉਸ ਨੇ [[ਅਲਬਰਟ ਆਈਨਸਟਾਈਨ|ਐਲਬਰਟ ਆਇਨਸਟਾਈਨ]] ਦੀ ਅਗਵਾਈ 'ਚ ਚਾਰਲਸ ਯੂਨੀਵਰਸਿਟੀ ਪਰਾਗ ਅਤੇ ਬਾਅਦ ਵਿਚਵਿੱਚ ਈਟੀਐਚ ਜ਼ੁਰੀ ਗਿਆ। ਸਟਰਨ ਨੇ 1915 ਅਤੇ 1921 ਵਿਚਵਿੱਚ ਫਰੈਂਕਫਰਟ ਯੂਨੀਵਰਸਿਟੀ ਤੋਂ ਮੈਰਿਟ ਪ੍ਰਾਪਤ ਕੀਤੀ ਅਤੇ ਰੋਸਟੌਕ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਬਣ ਗਿਆ, ਜਿਸ ਨੂੰ ਉਸ ਨੇ 1923 ਵਿੱਚ ਹੈਮਬਰਗ ਯੂਨੀਵਰਸਿਟੀ ਵਿਖੇ ਨਵੀਂ ਸਥਾਪਤ ''Institut für Physikalische Chemie''  ਵਿੱਚ ਕੰਮ ਕਰਨ ਲਈ ਛੱਡ ਦਿੱਤਾ।.
[[ਤਸਵੀਰ:Stern-plakette.jpg|left|thumb|ਹੈਮਬਰਗ ਯੂਨੀਵਰਸਿਟੀ ਦੇ ਫਿਜ਼ਿਕਸ ਇੰਸਟੀਚਿਊਟ ਵਿੱਚ ਸਟਰਨ ਦੇ ਕਾਰਜਕਾਲ ਦੀ ਯਾਦ ਵਿਚਵਿੱਚ ਕੰਧ ਤੇ ਲੱਗੀ ਤਖ਼ਤੀ।]]
ਹੈਮਬਰਗ ਯੂਨੀਵਰਸਿਟੀ ਤੋਂ 1933 ਵਿੱਚ [[ਨਾਜ਼ੀਵਾਦ|ਨਾਜ਼ੀ]]<nowiki/>ਆਂ ਵਲੋਂ ਸੱਤਾ ਤੇ ਕਬਜ਼ਾ ਕਰ ਲੈਣ ਕਰਕੇ, ਅਸਤੀਫ਼ੇ ਦੇ ਬਾਅਦ, ਉਹ ਕਾਰਨੇਗੀ ਟੈਕਨਾਲੋਜੀ ਇੰਸਟੀਚਿਊਟ ਵਿਖੇ ਫਿਜ਼ਿਕਸ ਦਾ ਪ੍ਰੋਫੈਸਰ ਬਣ ਗਿਆ ਅਤੇ ਬਾਅਦ ਵਿਚ [[ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੀ|ਕੈਲੀਫੋਰਨੀਆ ਯੂਨੀਵਰਸਿਟੀ, ਬਰਕਲੇ]] ਵਿੱਚ ਪ੍ਰੋਫੈਸਰ ਐਮੀਰੇਟਸ ਬਣ ਗਿਆ।