ਕਰਨਾਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 54:
}}
 
'''ਕਰਨਾਕ ਮੰਦਿਰ ਕੰਪਲੈਕਸ''' ਜਾਂ '''ਕਰਨਾਕ''' ({{IPAc-en|ˈ|k|ɑr|.|n|æ|k}}<ref>[http://dictionary.reference.com/browse/karnak "Karnak"]. ''Merriam-Webster's Collegiate Dictionary, Eleventh Edition''. Merriam-Webster, 2007. p. 1550</ref>) ਪ੍ਰਾਚੀਨ [[ਮਿਸਰ]] ਦੇ ਮੰਦਿਰਾਂ, ਸਤੰਭਾਂ ਅਤੇ ਹੋਰ ਦੂਜੇ ਸਮਾਰਕਾਂ ਤੋਂ ਮਿਲਕੇਮਿਲ ਕੇ ਬਣਿਆ ਕੰਪਲੈਕਸ ਹੈ। ਇਸ ਦੀ ਨੀਂਹ ਮੱਧ ਸਾਮਰਾਜ ਦੇ ਫੈਰੋ ਸੇਨੁਸਰਤ ਪਹਿਲੇ ਨੇ ਰੱਖੀ ਸੀ ਅਤੇ ਤੋਲੇਮਿਕ ਕਾਲ ਤੱਕ ਇੱਥੇ ਇਮਾਰਤਾਂ ਬਣਦੀਆਂ ਰਹੀਆਂ, ਪਰ ਇਸ ਕੰਪਲੈਕਸ ਵਿੱਚ ਜਿਆਦਾਤਰ ਸਮਾਰਕ ਨਵਿਨ ਸਾਮਰਾਜ ਦੇ ਕਾਲ ਦੇ ਹਨ। ਕਰਨਾਕ ਦੇ ਨੇੜੇ ਤੇੜੇ ਦਾ ਖੇਤਰ ਹੀ ਪ੍ਰਾਚੀਨ [[ਮਿਸਰ]] ਦਾ ਇਪਟ-ਇਸੁਤ ਹੈ ਅਤੇ ਅਠਾਰਹਵੇਂ ਰਾਜਵੰਸ਼ ਦਾ ਮੁੱਖ ਪੂਜਾ ਸਥਾਨ ਜਿਥੇ ਦੇਵਤਾ ਅਮੁਨ ਦੀ ਪੂਜਾ ਹੁੰਦੀ ਸੀ।
 
ਇਹ ਪ੍ਰਾਚੀਨ ਨਗਰ ਥੇਬਸ ਦਾ ਹੀ ਇੱਕ ਭਾਗ ਹੈ। ਕਰਨਾਕ ਕੰਪਲੈਕਸ ਦੇ ਨਾਮ ਤੇ ਕੋਲ ਹੀ ਇੱਕ [[ਪਿੰਡ]] ਏਲ-ਕਰਨਾਕ ਦਾ ਨਾਮ ਪਿਆ ਜੋ ਦੀ ਲਕਸਰ ਦੇ 2.5 ਕਿਲੋਮੀਟਰ ਉੱਤਰ ਵਿੱਚ ਹੈ।