ਕਰਿਸਟਨ ਸਟੀਵਰਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| name = ਕਰਿਸਟਨ ਸਟੀਵਰਟ
| image = Kristen Stewart Cannes 2014.jpg
| imagesize = 220px
| caption = ਸਟੀਵਰਟ 2014 ਕੇਨਸ ਫ਼ਿਲਮ ਫੈਸਟੀਵਲ
| birth_name = ਕਰਿਸਟਨ ਜੇਮਸ ਸਟੀਵਰਟ
| birth_date = {{birth date and age|mf=yes|1990|4|9}}
ਲਾਈਨ 10:
| occupation = ਅਭਿਨੇਤਰੀ
| yearsactive = 1999–ਵਰਤਮਾਨ
| partner =
}}
''' ਕਰਿਸਟਨ ਜੇਮਸ ਸਟੀਵਰਟ ''' (ਜਨਮ 9 ਅਪਰੈਲ 1990)<ref>{{cite news| url = http://www.people.com/people/kristen_stewart| title= Celebrity Central: Kristen Stewart| publisher = [[People (magazine)|People.com]]| accessdate= August 28, 2012}}</ref> ਅਮਰੀਕਨ ਅਭਿਨੇਤਰੀ ਹੈ। ਉਹ ਮਸ਼ਹੂਰ ਫ਼ਿਲਮ ਟਵਾਈਲਾਈਟ ਸਾਗਾ ਵਿੱਚ ਬੈਲਾ ਸਵੈਨ ਦੀ ਭੂਮਿਕਾ ਲਈ ਜਾਣੀ ਜਾਂਦੀ ਹੈ।
ਲਾਈਨ 18:
 
==ਮੁੱਢਲਾ ਜੀਵਨ==
ਸਟੀਵਰਟ ਦਾ ਜਨਮ 1990 ਵਿੱਚ ਕੈਲੀਫ਼ੋਰਨੀਆ, ਅਮਰੀਕਾ ਵਿੱਚ ਹੋਇਆ। ਉਸ ਦੇ ਮਾਤਾ ਪਿਤਾ ਮਨੋਰੰਜਨ ਉਦਯੋਗ ਵਿੱਚ ਹੀ ਸਨ।<ref>{{cite web|url=http://movies.yahoo.com/movie/contributor/1807776250/bio|title=Kristen Stewart Biography&nbsp;– Yahoo! Movies|publisher=Movies.yahoo.com|date=April 9, 1990|accessdate=January 2, 2010}}</ref><ref>State of California. ''California Birth Index, 1905–1995''. Center for Health Statistics, California Department of Health Services, Sacramento, California. At Ancestry.com</ref><ref name="australia">{{cite web|url=http://www.moviesonline.ca/movienews_11136.html|title=Kristen Stewart Interview, The Messengers|publisher=Moviesonline.ca|accessdate=January 2, 2010}}</ref> ਉਸ ਦਾ ਪਿਤਾ ਜੋਨ ਸਟੀਵਰਟ ਸਟੇਜ ਮੈਨੇਜਰ, ਟੈਲੀਵਿਜ਼ਨ ਪ੍ਰੋਡਉਸਰ ਹੈ, ਜਿਸਨੇ ਫੌਕਸ ਲਈ ਕੰਮ ਕੀਤਾ<ref name=autogenerated1>{{cite web|url=http://www.askmen.com/women/celeb_profiles_actress_60/96_kristen_stewart.html|title=Kristen Stewart|publisher=AskMen.com<!|accessdate=January 2, 2010}}</ref> ਉਸ ਦੀ ਮਾਂ ਅਸਲ ਵਿੱਚ ਆਸਟ੍ਰੇਲੀਆ ਤੋਂ ਸੀ, ਉਹ ਸਕ੍ਰਿਪਟ ਸੁਪਰਵਾਈਜਰ ਹੈ, ਅਤੇ ਇੱਕ ਫ਼ਿਲਮ ਦੀ ਨਿਰਦੇਸ਼ਕ ਵੀ ਹੈ। <ref name="australia"/><ref name=K11>{{cite news| author=Larry Carroll| title=EXCLUSIVE: 'Twilight' Stars Kristen Stewart & Nikki Reed To Reunite, Play Men In Prison Film 'K-11'| url=http://moviesblog.mtv.com/2008/11/21/exclusive-twilight-stars-kristen-stewart-nikki-reed-to-reunite-play-men-in-prison-film-k-11/| publisher=MTV| date=November 21, 2008| accessdate=November 28, 2008}}</ref><ref>{{cite web|url=http://www.imdb.com/name/nm0543032/|title=Jules Stewart|work=IMDb|accessdate=February 23, 2015}}</ref><ref>{{cite web|url=http://www.filmreference.com/film/15/Kristen-Stewart.html|title=Kristen Stewart Biography (1990–)|publisher=Filmreference.com|accessdate=January 2, 2010}}</ref> ਉਸ ਦਾ ਇੱਕ ਵੱਡਾ ਭਰਾ ਕੈਮਰੋਨ ਬੀ ਸਟੀਵਰਟ ਹੈ ਤੇ ਦੋ ਭਰਾ ਇਹਦੇ ਗੋਦ ਲਏ ਹੋਏ ਹਨ। <ref name =elle>{{cite web| url= http://www.elle.com/Pop-Culture/Cover-Shoots/Kristen-Stewart| title= Kristen Stewart: ELLE's June cover girl on relationships, privacy, and her critics| last= Fortini| first= Amanda| date= May 5, 2010| work=[[Elle (magazine)|Elle]]| accessdate=April 23, 2011 }}</ref><ref>{{cite web|url=http://www.portraitmagazine.net/archives/kristenstewart.html|title=Interview from|publisher=Portrait Magazine|accessdate=January 2, 2010}}</ref>
 
ਸਟੀਵਰਟ ਨੇ ਸੱਤਵੀਂ ਜਮਾਤ ਤੱਕ ਲੋਕਲ ਸਕੂਲਾਂ ਤੋਂ ਪੜਾਈ ਕੀਤੀ। ਉਸ ਦਾ ਅਭਿਨੈ ਵਿੱਚ ਜਿਆਦਾ ਰੁਝਾਨ ਸੀ। <ref name="australia"/><ref>{{cite web|author=Dennis Hopper|title=Kristen Stewart|url=http://www.interviewmagazine.com/film/kristen-stewart-1/4/|publisher=[[Interview (magazine)|Interview]]|date=October 1, 2009|accessdate=October 1, 2009|archiveurl=https://web.archive.org/web/20100216152346/http://www.interviewmagazine.com/film/kristen-stewart-1/4/|archivedate=February 16, 2010}}</ref>
 
==ਨਿਜ਼ੀ ਜੀਵਨ==
ਸਟੀਵਰਟ ਲਾਸ ਐਂਜਲਸ ਵਿੱਚ ਰਹਿੰਦੀ ਹੈ।
ਟਵਾਈਲਾਈਟ ਤੇ ਸੈਟ ਤੇ ਮਿਲਣ ਤੋਂ ਬਾਅਦ ਉਹਦੇ ਆਪਣੇ ਸਹਿ ਕਲਾਕਾਰ ਰੋਬਰਟ ਪੀਟਰਸਨ ਨਾਲ ਸੰਬੰਧ ਸਨ। <ref>{{cite web|last=Duncan|first=Amy|title=Spotted! Robert Pattinson and Kristen Stewart spark fresh dating rumours|url=http://www.metro.co.uk/showbiz/861173-Robert-Pattinson-and-kristen-stewart-spark-fresh-dating-rumours|work=Metro|accessdate=March 9, 2012}}</ref> ਲੰਬੇ ਸਮੇਂ ਤੱਕ ਉਹਨਾਂ ਇਸ ਦਾ ਖੁਲਾਸਾ ਪੂਰੀ ਤਰਾਂ ਨਹੀਂ ਸੀ ਕੀਤਾ। <ref name=GQ>{{cite web|last=Heaf|first=Jonathan|title=Blood Lust|url=http://www.gq-magazine.co.uk/girls/articles/2011-10/03/gq-girls-kristen-stewart-british-gq-cover-pictures-twilight-breaking-dawn/photos|work=GQ|accessdate=March 9, 2012}}{{dead link|date=June 2013}}</ref> ਜੁਲਾਈ 2012 ਵਿੱਚ ਸਟੀਵਰਟ ਨੇ ਸਭ ਦੇ ਸਾਹਮਣੇ ਰੋਬਰਟ ਪੀਟਰਸਨ ਨਾਲ ਆਪਣੇ ਸੰਬੰਧਾਂ ਨੂੰ ਕਬੂਲਿਆ ਜਦ ਯੂ ਐਸ ਵੀਕਲੀ ਨੇ ਨਿਰਦੇਸ਼ਕ ਰੂਪਰਟ ਸੈਂਡਰਸ ਨਾਲ ਉਸ ਦੀਆਂ ਕੁਛ ਫੋਟੋਆਂ ਪਾਈਆਂ।<ref>{{cite news|title=Kristen Stewart's Cheating Apology: PR Insider Weighs In|url=http://www.huffingtonpost.com/katie-calautti/kristen-stewarts-cheating-scandal_b_1703774.html|publisher=Huffington Post|accessdate=July 26, 2012|first=Katie|last=Calautti|date=July 25, 2012}}</ref>
 
==ਹਵਾਲੇ==