ਕਲੇਅਰ ਡਾਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
'''ਕਲੇਅਰ ਡਾਨ''' ਏਐਮ ਨਿਵਾਜਿਆ (1919 ਜ 1920 {{spaced ndash}}22 ਅਕਤੂਬਰ 2012) ਇੱਕ ਹੰਗਰੀਅਨ-ਆਸਟਰੇਲੀਅਨ ਅਦਾਕਾਰਾ ਅਤੇ ਸਮਾਜ ਸੇਵਿਕਾ ਸੀ, ਜਿਸਨੂੰ 1977 ਵਿੱਚ ਸਿਡਨੀ ਇੰਟਰਨੈਸ਼ਨਲ ਪਿਆਨੋ ਮੁਕਾਬਲੇ ਦੀ ਸਥਾਪਨਾ ਲਈ ਸਭ ਤੋਂ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।
 
== ਜੀਵਨ ==
'''ਕਲੇਅਰ ਡਾਨ''' ਦਾ ਜਨਮ ਹੰਗਰੀ ਵਿੱਖੇ 1919 ਜਾਂ1920 ਵਿੱਚ ਹੋਇਆ। ਇਹ ਇੱਕ ਅਭਿਨੇਤਰੀ ਅਤੇ ਮੈਖਾਨੇ ਵਿੱਚ ਇੱਕ ਪ੍ਰਦਰਸ਼ਕ ਸੀ, ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਬਾਅਦ ਵਿਚ, [[ਬੁਡਾਪੈਸਟ]] ਵਿੱਚ ਨੈਸ਼ਨਲ ਅਤੇ ਵੀਗ (ਕਾਮੇਡੀ) ਥੀਏਟਰਾਂ ਵਿਚਵਿੱਚ ਪੇਸ਼ਕਾਰੀ ਕੀਤੀ। ਇਸਦੇ ਪਹਿਲੇ ਪਤੀ ਨੂੰ ਸਿਰਫ ਛੇ ਮਹੀਨੇ ਲਈ ਸੋਵੀਅਤ ਲੇਬਰ ਕੈਂਪ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਡਾਨ ਨੇ ਕਦੇ ਵੀ ਆਪਣੇ ਪਤੀ ਨੂੰ ਨਹੀਂ ਦੇਖਿਆ।<ref name="zoom">[http://www.zoominfo.com/#!search/profile/person?personId=599216825&targetid=profile zoominfo]</ref> 1947 ਵਿਚਵਿੱਚ ਰੋਮਾਨੀਆ ਦੇ ਇੱਕ-ਔਰਤ ਯਾਤਰਾ ਦੌਰਾਨ ਇਸਦੀ ਇੱਕ ਹੋਰ ਹੰਗਰੀਅਨ,ਪੀਟਰ ਅਬੇਲਸ, ਨਾਲ ਹੋਈ ਜੋ ਇੱਕ ਕੈਬਰੇਟ ਉਦਯੋਗਪਤੀ ਸੀ ਅਤੇ ਉਹਨਾਂ ਨੇ ਵਿਆਹ ਕਰਵਾ ਲਿਆ। ਇਹਨਾਂ ਨੇ ਹੰਗਰੀ ਨੂੰ ਇੱਕ ਬਿਹਤਰ ਜ਼ਿੰਦਗੀ ਲਈ ਛੱਡ ਦਿੱਤਾ, ਅਤੇ 1949 ਵਿੱਚ [[ਆਸਟ੍ਰੇਲੀਆ]] ਆਉਣ ਤੋਂ ਪਹਿਲਾਂ ਇਹ ਰੋਮ, ਲੰਡਨ ਅਤੇ ਪੈਰਿਸ ਵਿੱਚ ਰਹੇ।<ref>[https://www.nytimes.com/1999/06/28/business/peter-abeles-75-a-leader-in-australia-s-business-world.html ''New York Times'', Obituary of Sir Peter Abeles, 28 June 1999]</ref> ਨਵੰਬਰ 1954 ਵਿੱਚ, ਉਹ ਆਸਟ੍ਰੇਲੀਆ ਦੇ ਨਾਗਰਿਕ ਬਣ ਗਏੇ।<ref>[http://nla.gov.au/nla.news-article12642866 Sun-Herald, 28 November 1954]</ref>
 
ਕਲੇਅਰ ਡਾਨ ਨੂੰ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ ਦੀ ਇੱਕ ਆਫ਼ਿਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਅਤੇ 1986 ਵਿੱਚ ਆਰਡਰ ਆਫ਼ ਆਸਟਰੇਲੀਆ (ਏਐਮ) ਦੀ ਸੱਦਸ ਬਣਾਇਆ ਗਿਆ।<ref>[http://www.itsanhonour.gov.au/honours/honour_roll/search.cfm?aus_award_id=870095&search_type=simple&showInd=true It's an Honour: AM]</ref>
 
ਇਸਦੀ ਮੌਤ 22 ਅਕਤੂਬਰ 2012, 92 ਸਾਲ ਉਮਰ ਵਿੱਚ ਹੋਈ।<ref name="smh">[http://tributes.smh.com.au/obituaries/smh-au/obituary.aspx?pid=160610268#fbLoggedOut ''Sydney Morning Herald'': Obituaries]</ref><ref>[http://www.sipca.com.au/ SIPCA website]</ref>
 
== ਹਵਾਲੇ ==
{{reflist}}
 
[[ਸ਼੍ਰੇਣੀ:ਜਨਮ 1919]]
[[ਸ਼੍ਰੇਣੀ:ਜਨਮ 1920]]