ਕਾਂਗੋ ਲੋਕਤੰਤਰੀ ਗਣਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 66:
}}
 
'''ਕਾਂਗੋ ਲੋਕਤੰਤਰੀ ਗਣਰਾਜ''' ({{lang-fr|République démocratique du Congo}}) ਜਾਂ '''ਕਾਂਗੋ-ਕਿੰਸ਼ਾਸਾ''', ਮੱਧ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਅਫ਼ਰੀਕਾ ਦਾ ਦੂਜਾ ਅਤੇ ਦੁਨੀਆਂਦੁਨੀਆ ਦਾ ਗਿਆਰ੍ਹਵਾਂ ਸਭ ਤੋਂ ਵੱਡਾ ਦੇਸ਼ ਹੈ। 7.1 ਕਰੋੜ ਦੀ ਅਬਾਦੀ ਨਾਲ ਇਹ ਦੁਨੀਆਂਦੁਨੀਆ ਦਾ ਉੱਨੀਵਾਂ, ਅਫ਼ਰੀਕਾ ਦਾ ਚੌਥਾ ਅਤੇ ਫ਼ਰਾਂਸੀਸੀ-ਭਾਸ਼ਾਈ ਜਗਤ ਦਾ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ।
 
ਇਸ ਦੀਆਂ ਹੱਦਾਂ ਉੱਤਰ ਵੱਲ [[ਮੱਧ ਅਫ਼ਰੀਕੀ ਗਣਰਾਜ]] ਅਤੇ [[ਦੱਖਣੀ ਸੁਡਾਨ]]; ਪੂਰਬ ਵੱਲ [[ਯੁਗਾਂਡਾ]], [[ਰਵਾਂਡਾ]] ਅਤੇ [[ਬਰੂੰਡੀ]]; ਦੱਖਣ ਵੱਲ [[ਅੰਗੋਲਾ]] ਅਤੇ [[ਜ਼ਾਂਬੀਆ]]; ਪੱਛਮ ਵੱਲ [[ਕਾਂਗੋ ਗਣਰਾਜ]], [[ਅੰਗੋਲਾ]]ਈ ਇਲਾਕੇ ਕਬਿੰਦਾ ਅਤੇ [[ਅੰਧ-ਮਹਾਂਸਾਗਰ]] ਨਾਲ ਲੱਗਦੀਆਂ ਹਨ। ਪੂਰਬ ਵੱਲ ਇਸ ਦੇ ਅਤੇ [[ਤਨਜ਼ਾਨੀਆ]] ਵਿਚਕਾਰ ਤੰਗਨਾਇਕਾ ਝੀਲ ਪੈਂਦੀ ਹੈ।<ref name="cia.gov" /> ਇਸ ਦੀ ਅੰਧ-ਮਹਾਂਸਾਗਰ ਤੱਕ ਰਾਹਦਾਰੀ ਮੁਆਂਦਾ ਵਿਖੇ ਲਗਭਗ 40 ਕਿਮੀ ਦੀ ਤਟਰੇਖਾ ਅਤੇ ਕਾਂਗੋ ਨਦੀ ਦੇ ਲਗਭਗ 9 ਕਿਮੀ ਚੌੜੇ ਮੂੰਹ (ਜੋ ਗਿਨੀ ਦੀ ਖਾੜੀ ਵਿੱਚ ਖੁੱਲਦਾ ਹੈ) ਦੇ ਰੂਪ ਵਜੋਂ ਹੈ। ਇਹ ਦੇਸ਼ ਅਫ਼ਰੀਕਾ ਵਿੱਚ ਇਸਾਈਆਂ ਦੀ ਦੂਜੀ ਸਭ ਤੋਂ ਵੱਧ ਅਬਾਦੀ ਵਾਲਾ ਹੈ।