ਕੌਨਸਟੈਨਟੀਨੋਪਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 4:
ਕਾਂਸਤਾਂਤਨੋਪਲ 330 ਈ. ਤੋਂ 395 ਈ. ਤੱਕ [[ਰੋਮਨ ਸਮਰਾਜ]] ਦਾ ਤੇ 395 ਈ. 1453 ਈ. ਤੱਕ [[ਬਾਇਜੰਟਾਈਨ ਸਾਮਰਾਜ]] ਦੀ ਰਾਜਧਾਨੀ ਰਿਹਾ ਤੇ 1453ਈ. ਵਿੱਚ [[ਕਾਂਸਤਾਂਤਨੋਪਲ ਦੀ ਹਾਰ]] ਤੋਂ ਬਾਦ 1923ਈ. ਤੱਕ [[ਉਸਮਾਨੀ ਸਾਮਰਾਜ|ਤੁਰਕ ਸਲਤਨਤ]] ਦੀ ਰਾਜਨਗਰੀ ਰਹੀ। ਕਾਂਸਤਾਂਤਨੋਪਲ ਦੀ ਹਾਰ ਤੋਂ ਬਾਦ ਆਮ ਤੁਰਕ ਲੋਕਾਂ ਨੇ ਇਸਨੂੰ "[[ਇਸਤਾਨਬੁਲ]]" ਕਹਿਣ ਲੱਗੇ, ਜਦ ਕਿ ਆਧਿਕਾਰਿਕ ਉਸਮਾਨੀ ਦਸਤਾਵੇਜ ਦੇ ਵਿੱਚ ਕਾਂਸਤਾਂਤਨੋਪਲ ਦਾ ਨਾਂ ਰਹਿ ਗਿਆ।
 
ਸ਼ਹਿਰ [[ਏਸ਼ੀਆ]] ਤੇ [[ਯੂਰਪ]] ਦੇ ਸੰਗਮ ਉੱਤੇ [[ਸ਼ਾਖ਼ ਜ਼ਰੀਨ]] ਤੇ [[ਬਹਿਰਾ ਮੁਰਮੁਰਾ]] ਦੇ ਕਿਨਾਰੇ ਸਥਿੱਤਸਥਿਤ ਹੈ ਤੇ ਕਰੌਣ ਵਸਤੀ ਵਿੱਚ ਯੂਰਪ ਦਾ ਸਭ ਤੋਂ ਵੱਡਾ ਤੇ ਅਮੀਰ ਸਰ ਸੀ, ਉਸ ਜ਼ਮਾਨੇ ਉਸਨੂੰ "ਸ਼ਹਿਰਾਂ ਦੀ ਰਾਣੀ" ਆਖਿਆ ਜਾਂਦਾ ਸੀ।
 
== ਵੱਖਰੇ ਨਾਂ ==