ਕਾਢ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[File:Science and Invention Nov 1928 Cover 2.jpg|thumb|right|alt "Cover of Science and Invention Magazine"|ਵਿਗਿਆਨ ਅਤੇ ਕਾਢ ਦੇ ਰਸਾਲੇ ਦਾ ਮੋਢੀ ਸਫ਼ਾ, 1928]]
 
'''ਕਾਢ''' ਇੱਕ ਵਿਲੱਖਣ ਜਾਂ ਨਵਾਂ ਜੰਤਰ, ਤਰੀਕਾ, ਬਣਤਰ ਜਾਂ ਅਮਲ ਹੁੰਦਾ ਹੈ। ਕਾਢ ਦੀ ਕਾਰਵਾਈ ਕੁੱਲ [[ਇੰਜੀਨੀਅਰਿੰਗ]] ਅਤੇ ਪੈਦਾਵਰਪੈਦਾਵਾਰ ਦੇ ਵਿਕਾਸ ਪ੍ਰਬੰਧ ਵਿਚਲੀ ਇੱਕ ਕਾਰਵਾਈ ਹੈ। ਇਹ ਕਿਸੇ ਮਸ਼ੀਨ ਜਾਂ ਪੈਦਾਵਰਪੈਦਾਵਾਰ ਵਿੱਚ ਸੁਧਾਰ ਹੋ ਸਕਦੀ ਹੈ ਜਾਂ ਕੋਈ ਚੀਜ਼ ਜਾਂ ਨਤੀਜਾ ਪਾਉਣ ਵਾਸਤੇ ਇੱਕ ਨਵਾਂ ਕਾਰਜ ਹੋ ਸਕਦੀ ਹੈ। ਅਜਿਹੀ ਕਾਢ ਜੋ ਨਿਰਾ ਹੀ ਅਨੋਖਾ ਕੰਮ ਇਜਾਦ ਕਰ ਦੇਵੇ ਇੱਕ ਨਵੀਂ ਖੋਜ ਜਾਂ ਲੱਭਤ ਹੋ ਸਕਦੀ ਹੈ।
 
==ਹਵਾਲੇ==