ਕਾਬੁਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 2:
<!--See the Table at Infobox settlement for all fields and descriptions of usage-->
<!-- Basic info ---------------->
|name = ਕਾਬੁਲ
|native_name = کا‌‌‌بل
|settlement_type = [[ਸ਼ਹਿਰੀ ਖੇਤਰ|ਸ਼ਹਿਰ]]
<!-- images and maps ----------->
|image = {{Photomontage
|photo1a = Section of Kabul in October 2011.jpg{{!}}Overview of a section of Kabul City
|photo2a = Atlas Air flying off from Kabul Airport in 2010.jpg{{!}}Kabul International Airport
ਲਾਈਨ 90:
|footnotes =
}}
'''ਕਾਬੁਲ''' ([[ਪਸ਼ਤੋ]]: کابل‎, [[ਫ਼ਾਰਸੀ]]: کابل‎) [[ਅਫਗਾਨਿਸਤਾਨ]] ਦੀ ਰਾਜਧਾਨੀ ਅਤੇ ਅਫ਼ਗਾਨਿਸਤਾਨ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ [[ਕਾਬੁਲ ਸੂਬਾ|ਕਾਬੁਲ ਸੂਬੇ]] ਦੀ ਰਾਜਧਾਨੀ ਵੀ ਹੈ ਅਤੇ [[ਅਫਗਾਨਿਸਤਾਨ]] ਦੇ ਪੂਰਬੀ ਹਿੱਸੇ ਵਿੱਚ ਸਥਿਤ ਹੈ। ਇਸ ਦੀ ਆਬਾਦੀ 20 ਤੋਂ 30 ਲੱਖ ਦਰਮਿਆਨ ਹੈ। ਕਾਬਲ ਦਰਿਆ ਦੇ ਨਾਲ ਤੰਗ ਵਾਦੀ ਵਿੱਚ ਕਾਇਮ ਇਹ ਸ਼ਹਿਰ ਸੱਭਿਆਚਾਰਕ ਕੇਂਦਰ ਹੈ। ਕਾਬਲ ਇੱਕ ਲੰਮੀ ਸ਼ਾਹਰਾਹ ਦੇ ਜ਼ਰੀਏ ਗ਼ਜ਼ਨੀ, ਕੰਧਾਰ, ਹਰਾਤ ਅਤੇ ਮਜ਼ਾਰ ਸ਼ਰੀਫ਼ ਨਾਲ ਜੁੜਿਆ ਹੈ। ਇਹ ਦੱਖਣ ਪੂਰਬ ਵਿੱਚ [[ਪਾਕਿਸਤਾਨ]] ਅਤੇ ਉੱਤਰ ਵਿੱਚ ਤਜ਼ਾਕਿਸਤਾਨ ਨਾਲ ਵੀ ਸ਼ਾਹਰਾਹ ਦੇ ਜ਼ਰੀਏ ਜੁੜਿਆ ਹੋਇਆ ਹੈ। ਇਹ ਸਮੁੰਦਰ-ਤਲ ਦੀ ਸਤ੍ਹਾ ਤੋਂ 18 ਹਜ਼ਾਰ ਮੀਟਰ ਦੀ ਉਚਾਈ ਤੇ ਸਥਿੱਤਸਥਿਤ ਹੈ।
 
==ਹਵਾਲੇ==