ਕਾਮਾਮਾਤੋ ਕੁਨੀਸ਼ਿਗੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 30:
'''ਕਾਮਾਮਾਤੋ ਕੁਨੀਸ਼ਿਗੇ ''' (釜本 邦茂 : ਕਾਮਾਮਾਤੋ ਕੁਨੀਸ਼ਿਗੇ) (ਜਨਮ ਅਪਰੈਲ 15, 1944) ਜਾਪਾਨ ਦੀ ਫ਼ੂੱਟਬਾਲ ਟੀਮ ਦਾ ਖਿਡਾਰੀ ਸੀ, 1968 ਦੀਆ ਗਰਮ ਰੁੱਤ ਦੀਆ ਮੇਕਸਿਕੋ ਸ਼ਹਿਰ ਵਿੱਚ ਹੋਇਆ ਔਲੰਪਿਕਸ ਖੇਡਾਂ ਵਿੱਚ ਬ੍ਰੋਂਜ਼ ਮੇਡਲ ਜਿਤਾਨ ਵਾਲੀ ਜਾਪਾਨ ਦੀ ਨੇਸ਼ਨਲ ਫ਼ੂੱਟਬਾਲ ਟੀਮ ਦਾ ਖਿਡਾਰੀ ਰਿਹਾ। ਸੱਤ ਗੋਲਾਂ ਨਾਲ ਮੁਕਾਬਲੇ ਦਾ ਅੱਬਲ ਨੰਬਰ ਦਾ ਖਿਡਾਰੀ ਬਣਨ ਦਾ ਮਾਨ ਹਾਸਿਲ ਹੋਇਆ। ਕਾਮਾਮਾਤੋ ਦਾ ਨਾਮ ਹਮੇਸ਼ਾ ਜੀ ਜਾਪਾਨ ਦੇ ਮਹਾਨ ਫ਼ੂੱਟਬਾਲ ਖਿਡਾਰੀਆਂ ਦੀ ਸੂਚੀ ਵਿੱਚ ਸੀ।
 
ਉਸ ਦਾ ਜਨਮ ਅਪਰੈਲ 15, 1944 ਨੂੰ [[ਕਿਓਤੋ|ਕਯੋਟੋ]] ਵਿੱਚ ਹੋਇਆ। ਕਯੋਟੋ ਵਿੱਚ ਉਸ ਦਾ ਪਾਲਣ ਪੋਸ਼ਣ ਹੋਇਆ ਅਤੇ ਉਸ ਦਾ ਮੁੱਡਲੀ ਪੜ੍ਹਾਈ ਯਮਸ਼ਿਰੋ ਹਾਈ ਸਕੂਲ ਵਿੱਚ ਹੋਈ। ਉਸ ਤੋਂ ਬਾਅਦ ਉਸਨੇ ਆਪਣੀ ਅਗਲੀ ਪੜ੍ਹਾਈ ਵਾਸੀਦਾ ਯੂਨਿਵਰਸਟੀ ਦੇ ਸਕੂਲ ਆਫ ਕਮਰੱਸ ਵਿੱਚ ਕੀਤੀ। ਵਣਜ ਵਿਗਿਆਨ ਉਸ ਦਾ ਪ੍ਰਮੁੱਖ ਵਿਸ਼ਾ ਸੀ। 1966 ਵਿੱਚ ਵਾਸੀਦਾ ਯੂਨਿਵਰਸਟੀ ਤੋਂ ਬੇਚੋਲਰ ਆਫ ਆਰਟਸ ਦੀ ਪਦਵੀ ਹਾਸਿਲ ਕੀਤੀ। ਕਾਲਜ ਦੇ ਸਮੇਸਮੇਂ ਹੀ ਉਸ ਦੀ ਚੋਣ ਜਾਪਾਨ ਦੀ ਨੇਸ਼ਨਲ ਫ਼ੂੱਟਬਾਲ ਲਈ ਹੋ ਗਈ ਸੀ। ਉਸ ਦੀ ਚੋਣ 1964 ਵਿੱਚ ਗਰਮ ਰੁੱਤ ਦੀਆ ਟੋਕਯੋ ਔਲੰਪਿਕਸ ਅਤੇ 1968 ਦੀਆ ਗਰਮ ਰੁੱਤ ਦੀਆ ਮੇਕਸਿਕੋ ਔਲੰਪਿਕਸ ਲਈ ਹੋਈ।
 
ਕਾਮਾਮਾਤੋ ਲੀਗ ਮੁਕਾਬਲਿਆਂ ਦਾ ਪਹਿਲਾ ਅੱਬਲ ਨੰਬਰ ਦਾ ਖਿਡਾਰੀ ਰਿਹਾ। ਯਨਮਰ ਡੀਜਲ ਕਲੱਬ ਵਲੋਂ ਖੇਡਦੀਆਂ ਉਹ 6 ਬਾਰ ਅੱਬਲ ਨੰਬਰ ਦਾ ਗੋਲ ਕਰਨ ਵਾਲਾਂ ਖਿਡਾਰੀ ਰਿਹਾ,ਖੇਡ ਨੂੰ ਅਲਵਿਦਾ ਕਹਿਣ ਤੋਂ ਬਾਅਦ ਓਹ  ਗਮਬਾ ਓਸਾਕਾ ਕੋਲ ਚਲਾ ਗਿਆ. ਉਸ ਤੋਂ ਬਾਅਦ, ਉਹ ਹਾਉਸ ਆਫ ਕਾਉਂਸਿਲ ਦਾ ਮੈਬਰ ਬਣ ਗਿਆ.