ਕਾਰਲ ਐਡੌਲਫ ਗੇਲੇਰੋਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox writer <!-- for more information see [[:Template:Infobox writer]] -->|name=Karl Gjellerup <!-- do not add image icons such as nobel peace, see [[:Template:Infobox writer]] -->|image=Karl Gjellerup.jpg|imagesize=|caption=Karl Adolph Gjellerup|birth_date={{Birth date|1857|6|2|df=y}}|birth_place=[[Roholte]] vicarage at [[Præstø]], Denmark|death_date={{death date and age|1919|10|13|1857|6|2|df=y}}|death_place=[[Klotzsche]], Germany|nationality=Danish|awards={{Awd|[[Nobel Prize in Literature]]|1917}} (shared)<!-- do not add image icons such as nobel peace, see [[:Template:Infobox writer]] -->}}'''ਕਾਰਲ ਅਡੌਲਫ਼ ਗੇਲੇਰੋਪ''' (2 ਜੂਨ 1857 &ndash; 13 ਅਕਤੂਬਰ 1919) ਇੱਕ ਡੈਨਿਸ਼ ਕਵੀ ਅਤੇ ਨਾਵਲਕਾਰ ਸਨ, ਜਿਸ ਨੇ ਆਪਣੇ ਦੇਸ਼ਵਾਸੀ [[ਹੈਨਰਿਕ ਪੋਂਟੋਪਿਦਨ]] ਨਾਲ ਮਿਲਕੇਮਿਲ ਕੇ 1917 ਵਿੱਚ ਸਾਹਿਤ ਵਿੱਚ ਨੋਬਲ ਪੁਰਸਕਾਰ ਜਿੱਤਿਆ। ਉਹ ਮਾਡਰਨ ਬਰੇਕ-ਥਰੂ ਨਾਲ ਸੰਬੰਧਿਤ ਸੀ। ਉਸ ਨੇ ਕਦੇ-ਕਦੇ ਏਪੀਗੋਨੋਸ ਉਪਨਾਮ ਦਾ ਪ੍ਰਯੋਗ ਕਰਿਆ ਕਰਦਾ ਸੀ।  
 
== ਜੀਵਨੀ ==
 
=== ਨੌਜਵਾਨ ਅਤੇ ਸ਼ੁਰੂਆਤ ===
ਗੇਲੇਰੋਪ ਨਿਊਜੀਲੈਂਡ ਦੇ ਇੱਕ ਵਿਕਾਰ ਦਾ ਪੁੱਤਰ ਸੀ। ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਜਦੋਂ ਗੇਲੇਰੋਪ ਤਿੰਨ ਸਾਲ ਦਾ ਸੀ। ਕਾਰਲ ਗੇਲੇਰੋਪ ਨੂੰ ਫਿਰ ਜੋਹਨਸ ਫਿਬੀਗਰ ਦੇ ਚਾਚੇ ਪਾਲਿਆ ਸੀ, ਉਹ ਇੱਕ ਰਾਸ਼ਟਰੀ ਅਤੇ ਰੋਮਾਂਸਵਾਦੀ ਆਦਰਸ਼ਵਾਦੀ ਮਾਹੌਲ ਵਿੱਚ ਵੱਡਾ ਹੋਇਆ। 1870 ਦੇ ਦਹਾਕੇ ਵਿਚਵਿੱਚ ਉਹ ਆਪਣੇ ਪਿਛੋਕੜ ਨਾਲੋਂ ਟੁੱਟ ਗਿਆ ਅਤੇ ਪਹਿਲਾਂ ਉਹ ਪ੍ਰਕਿਰਤੀਵਾਦੀ ਅੰਦੋਲਨ ਅਤੇ ਜੌਰਜ ਬਰੈਂਡਜ਼ ਦਾ ਉਤਸ਼ਾਹਿਤ ਸਮਰਥਕ ਬਣ ਗਿਆ, ਉਸ ਨੇ ਆਜ਼ਾਦ ਪਿਆਰ ਅਤੇ ਨਾਸਤਿਕਤਾ ਬਾਰੇ ਦਲੇਰੀ ਭਰੇ ਨਾਵਲ ਲਿਖੇ। ਆਪਣੇ ਮੂਲ ਤੋਂ ਪ੍ਰਭਾਵਿਤ ਹੋਇਆ ਉਹ ਹੌਲੀ ਹੌਲੀ ਬਰੈਂਡਸ ਲਾਈਨ ਨੂੰ ਛੱਡ ਗਿਆ ਅਤੇ 1885 ਵਿੱਚ ਉਹ ਪੂਰੀ ਤਰ੍ਹਾਂ ਪ੍ਰਕਿਰਤੀਵਾਦੀਆਂ ਨਾਲੋਂ ਟੁੱਟ ਗਿਆ ਅਤੇ ਇੱਕ ਨਵ-ਰੋਮਾਂਸਵਾਦੀ ਬਣ ਗਿਆ। ਉਸ ਦਾ ਜੀਵਨ ਦਾ ਇੱਕ ਕੇਂਦਰੀ ਛਾਪ ਉਸਦਾ ਜਰਮਨਪ੍ਰੇਮੀ ਰਵੱਈਆ ਸੀ, ਉਸ ਨੇ ਮਹਿਸੂਸ ਕੀਤਾ ਕਿ ਉਸ ਨੂੰ ਜਰਮਨ ਸੱਭਿਆਚਾਰ (ਉਸਦੀ ਪਤਨੀ ਜਰਮਨ ਸੀ) ਧੂਹ ਪਾਉਂਦਾ ਸੀ ਅਤੇ ਛੇਕੜ ਉਹ 1892 ਵਿੱਚ ਜਰਮਨੀ ਵਿੱਚ ਵੱਸ ਗਿਆ ਸੀ, ਜਿਸ ਕਰਕੇ ਉਹ ਡੈਨਮਾਰਕ ਵਿੱਚ ਸੱਜੇ ਅਤੇ ਖੱਬੀ ਵਿੰਗ ਦੋਵਾਂ ਵਿੱਚ ਨਾਪਸੰਦ ਹੋ ਗਿਆ। ਜਿਉਂ-ਜਿਉਂ ਸਾਲ ਲੰਘਦੇ ਗਏ, ਉਹ ਜਰਮਨ ਸਾਮਰਾਜ ਨਾਲ ਪੂਰੀ ਤਰਾਂ ਇੱਕਰੂਪ ਹੋ ਗਿਆ ਸੀ, ਜਿਸ ਵਿਚਵਿੱਚ 1914-18 ਦੇ ਜੰਗ ਦੇ ਨਿਸ਼ਾਨਿਆਂ ਲਈ ਉਸਦੀ ਹਮਾਇਤ ਵੀ ਸ਼ਾਮਲ ਸੀ। 
 
ਗੇਲੇਰੋਪ ਦੇ ਸ਼ੁਰੂਆਤੀ ਕੰਮਾਂ ਵਿਚਵਿੱਚ ਉਸ ਦਾ ਸਭ ਤੋਂ ਮਹੱਤਵਪੂਰਨ ਨਾਵਲ ਜਰਮਨੇਰਨਜ਼ ਲਾਈਲਿੰਗ (1882, ਯਾਨੀ ਜਰਮਨੀ ਦੇ ਅਪਰੈਂਟਿਸ), ਇੱਕ ਨੌਜਵਾਨ ਵਿਅਕਤੀ ਦੇ ਵਿਕਾਸ ਦੀ ਇੱਕ ਅੰਸ਼ਕ ਸਵੈ-ਜੀਵਨੀ-ਮੂਲਕ ਕਹਾਣੀ ਹੈ, ਜੋ ਇੱਕ ਸਮਝੌਤਾਵਾਦੀ ਧਰਮ-ਸ਼ਾਸਤਰੀ ਤੋਂ ਇੱਕ ਜਰਮਨ-ਪੱਖੀ ਨਾਸਤਿਕ ਅਤੇ ਬੁੱਧੀਜੀਵੀ ਹੋ ਜਾਂਦਾ ਹੈ, ਇੱਕ ਪ੍ਰੋਫੈਸਰ ਦਾ ਜ਼ਿਕਰ ਕਰਨਾ ਚਾਹੀਦਾ ਹੈ। ਅਤੇ ਮਿੰਨਾ (1889), ਧਰਾਤਲ ਤੇ, ਇੱਕ ਪ੍ਰੇਮ ਕਹਾਣੀ ਹੈ ਪਰ ਔਰਤ ਦੇ ਮਨੋਵਿਗਿਆਨ ਦਾ ਅਧਿਐਨ ਵਧੇਰੇ। ਕੁਝ ਵਗਨੇਰੀਅਨ ਡਰਾਮੇ ਉਸਦੀਆਂ ਵਧ ਰਹੀਆਂ ਰੋਮਾਂਸਵਾਦੀ ਰੁਚੀਆਂ ਨੂੰ ਦਿਖਾਉਂਦੇ ਹਨ। ਇੱਕ ਮਹੱਤਵਪੂਰਨ ਰਚਨਾ ਨਾਵਲ ਮੋਲਨ (1896,ਯਾਨੀ ਮਿੱਲ) ਹੈ, ਪਿਆਰ ਅਤੇ ਈਰਖਾ ਦਾ ਇੱਕ ਘਿਣਾਉਣਾ ਮਿਲੋਡਰਾਮਾ। 
 
=== ਬਾਅਦ ਦੇ ਸਾਲ ===
ਆਪਣੇ ਆਖ਼ਰੀ ਸਾਲਾਂ ਵਿੱਚ ਉਹ ਬੋਧ ਧਰਮ ਅਤੇ ਪੂਰਬੀ ਸੱਭਿਆਚਾਰ ਤੋਂ ਪ੍ਰਤੱਖ ਤੌਰ 'ਤੇ ਪ੍ਰਭਾਵਤ ਹੋਇਆ ਸੀ। ਆਲੋਚਕਾਂ ਦੀ ਚੰਗੀ ਪ੍ਰਸ਼ੰਸਾ ਖੱਟਣ ਵਾਲੀ ਉਸਦੀ ਰਚਨਾ ਡੇਰ ਪਿਲਗੇਰ ਕਾਮਨੀਤਾ/ਪਿਲਗ੍ਰਿਮੈਨ ਕਾਮਨੀਤਾ (1906, ਯਾਨੀ ਤੀਰਥਯਾਤਰੀ ਕਾਮਨੀਤਾ) ਨੂੰ 'ਡੇਨਿਸ਼ ਵਿੱਚ ਲਿਖੇ ਸਭ ਤੋਂ ਵਧੀਆ ਨਾਵਲਾਂ ਵਿੱਚੋਂ ਇੱਕ' ਕਿਹਾ ਜਾਂਦਾ ਹੈ। ਇਸ ਵਿਚਵਿੱਚ ਇੱਕ ਭਾਰਤੀ ਵਪਾਰੀ ਦੇ ਪੁੱਤਰ ਕਾਮਨੀਤਾ ਦੀ ਯਾਤਰਾ ਹੈ, ਜੋ ਦੁਨਿਆਵੀ ਖੁਸ਼ਹਾਲੀ ਅਤੇ ਅਨੋਖੇ ਰੋਮਾਂਸ ਤੋਂ ਦੁਨੀਆਵੀ ਚਲੀਆਂ ਦੇ ਉਤਰਾਅ-ਚੜ੍ਹਾਅ ਲੰਘਦਾ ਹੈ, ਇੱਕ ਅਜਨਬੀ ਭਿਕਸ਼ੂ ਨਾਲ ਮੁਲਾਕਾਤ (ਜਿਸ ਨੂੰ ਕਾਮਨੀਤਾ ਨਹੀਂ ਸੀ ਜਾਣਦਾ ਪਰ ਅਸਲ ਵਿੱਚ ਗੌਤਮ ਬੁੱਧ ਸੀ), ਮੌਤ, ਅਤੇ ਨਿਰਵਾਣ ਵੱਲ ਪੁਨਰ ਜਨਮ ਦੇ ਮਾਮਲੇ ਪੇਸ਼ ਹਨ। ਥਾਈਲੈਂਡ ਵਿਚ, ਜੋ ਇੱਕ ਬੋਧੀ ਦੇਸ਼ ਹੈ, ਫਰਾਇਯਾ ਅਨੁਮਾਨ ਰਾਜਧੌਨ ਦੁਆਰਾ ਸਹਿ-ਅਨੁਵਾਦ ਕੀਤਾ ਦਿ ਪਿਲਗ੍ਰਿਮ ਕਾਮਨੀਤਾ ਦਾ ਥਾਈ ਅਨੁਵਾਦ ਪਹਿਲਾਂ ਸਕੂਲ ਪਾਠ ਪੁਸਤਕਾਂ ਦੇ ਇੱਕ ਹਿੱਸੇ ਵਜੋਂ ਵਰਤਿਆ ਜਾਂਦਾ ਸੀ।
 
== ਬਾਅਦ ==