ਕਾਰਲ ਜੁੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox scientist
| birth_name = '''ਕਾਰਲ ਗੁਸਤਫ਼ ਜੁੰਗ'''
| image = Jung 1910-crop.jpg
| caption = '''ਜੁੰਗ 1910 ਵਿੱਚ'''
| birth_date = 26 ਜੁਲਾਈ 1875
| birth_place = ਕੈਸਵਿਲ, [[ਸਵਿਟਜ਼ਰਲੈਂਡ]]
| death_date = 6 ਜੂਨ 1961
| death_place = ਜ਼ੁਰਿਕ, [[ਸਵਿਟਜ਼ਰਲੈਂਡ]]
| residence = [[ਸਵਿਟਜ਼ਰਲੈਂਡ]]
| nationality =
| field = [[ਮਨੋਵਿਗਿਆਨ]], ਮਨੋਵਿਸ਼ਲੇਸ਼ਣ
| doctoral_advisor = [[ਯੂਜੀਨ ਬਲੁਏਲਾਰ]], [[ਫ਼ਰਾਇਡ|ਸਿਗਮੰਡ ਫ਼ਰਾਇਡ]]
| doctoral_students =
| known_for = ਵਿਸ਼ਲੇਸ਼ਕੀ ਮਨੋਵਿਗਿਆਨ
| religion = [[ਇਸਾਈ]]
| prizes =
| spouse = [[ਐਮਾ ਜੁੰਗ]]
| signature = Carl Jung signature.svg
}}
 
'''ਕਾਰਲ ਗੁਸਤਫ਼ ਜੁੰਗ''' (ਜਰਮਨ:ˈkarl ˈɡʊstaf ˈjʊŋ; 26 ਜੁਲਾਈ 1875 – 6 ਜੂਨ 1961) [[ਸਵਿਟਜਰਲੈਂਡ]] ਦਾ [[ਮਨੋਵਿਗਿਆਨੀ]] ਅਤੇ [[ਮਨੋਚਿਕਿਤਸਕ]] ਸੀ।<ref>{{cite book|title=A Parallel of Words|author=Anthony Lightfoot|publisher=AuthorHouse, 2010|page=90}}</ref> ਉਹਨਾਂ ਨੇ [[ਵਿਸ਼ਲੇਸ਼ਕੀ ਮਨੋਵਿਗਿਆਨ]] (analytical psychology) ਦੀ ਨੀਂਹ ਰੱਖੀ। ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, [[ਆਦਿਰੂਪ|ਆਦਿਰੂਪਾਂ]], ਅਤੇ ਸਾਮੂਹਕ ਅਚੇਤਨ ਦੀਆਂ ਧਾਰਨਾਵਾਂ ਪੇਸ਼ ਤੇ ਵਿਕਸਿਤ ਕੀਤੀਆਂ। [[ਮਨੋਰੋਗ]], [[ਮਨੋਵਿਗਿਆਨ]] ਅਤੇ [[ਧਰਮ]], [[ਸਾਹਿਤ]] ਅਤੇ ਸਬੰਧਤ ਖੇਤਰਾਂ ਦੇ ਅਧਿਅਨਅਧਿਐਨ ਵਿੱਚ ਉਹਨਾਂ ਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ। ਜੁੰਗ ਨੇ ਬਾਹਰਮੁਖੀ ਅਤੇ ਅੰਤਰਮੁਖੀ ਸ਼ਖਸੀਅਤ, ਆਦਿਰੂਪ (archetypes), ਅਤੇ [[ਸਮੂਹਿਕ ਅਵਚੇਤਨ]] ਦੇ ਸੰਕਲਪ ਪੇਸ਼ ਕੀਤੇ। ਮਨੋਰੋਗ, [[ਮਨੋਵਿਗਿਆਨ]] ਅਤੇ ਧਰਮ, ਸਾਹਿਤ ਅਤੇ ਸਬੰਧਤ ਖੇਤਰਾਂ ਦੇ ਅਧਿਅਨਅਧਿਐਨ ਵਿੱਚ ਉਹਨਾਂ ਦਾ ਕੰਮ ਪ੍ਰਭਾਵਸ਼ਾਲੀ ਰਿਹਾ ਹੈ।
ਵਿਅਕਤੀਕਰਨ (Individuation) ਵਿਸ਼ਲੇਸ਼ਣਾਤਮਕ ਮਨੋਵਿਗਿਆਨ ਦਾ ਕੇਂਦਰੀ ਸੰਕਲਪ ਹੈ। ਜੁੰਗ ਵਿਅਕਤੀਕਰਨ (Individuation) ਨੂੰ - ਯਾਨੀ ਆਪਣੀ ਸਾਪੇਖਕ ਖੁਦਮੁਖਤਿਆਰੀ ਕਾਇਮ ਰੱਖਣ ਦੇ ਨਾਲ ਨਾਲ ਅਚੇਤ ਅਤੇ ਸੁਚੇਤ ਦੇ ਸਮੇਤ ਵਿਰੋਧਾਂ ਦੇ ਏਕੀਕਰਨ ਦੀ ਮਨੋਵਿਗਿਆਨਿਕ ਪ੍ਰਕਿਰਿਆ ਨੂੰ ਮਨੁੱਖ ਦੇ ਵਿਕਾਸ ਦੀ ਕੇਂਦਰੀ ਪ੍ਰਕਿਰਿਆ ਸਮਝਦਾ ਸੀ।<ref>{{Cite book|title=Memories, Dreams, Reflections |page=209}}</ref>
ਜੁੰਗ ਨੇ ਆਦਿਰੂਪ, ਸਮੂਹਿਕ ਅਵਚੇਤਨ, ਜਟਿਲ, ਅਤੇ ਸੁਮੇਲਤਾ (synchronicity) ਸਹਿਤ, ਕੁਝ ਬਿਹਤਰੀਨ ਗਿਆਤ ਮਨੋਵਿਗਿਆਨਕ ਸੰਕਲਪ ਸਿਰਜੇ। ਮਾਇਰਸ ਬਰਿਗਸ ਟਾਈਪ ਇੰਡੀਕੇਟਰ (MBTI), ਇੱਕ ਹਰਮਨ ਪਿਆਰਾ ਮਨ-ਮਾਪਕ ਯੰਤਰ, ਜੁੰਗ ਦੇ ਸਿਧਾਂਤਾਂ ਤੋਂ ਵਿਕਸਿਤ ਕੀਤਾ ਗਿਆ ਹੈ।