ਕਾਰਿੰਤੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
{{Infobox prepared food
| name = ਕਾਰਿੰਤੋ
| image = Karintos2.jpg
| caption =
| alternate_name =
| country = [[ਜਪਾਨ]]
| region =
| creator =
| course =
| type = ਸਨੈਕ ਭੋਜਨ
| served =
| main_ingredient = ਆਟਾ, ਖਮੀਰ, ਅਤੇ ਭੂਰੀ ਖੰਡ
| variations =
| calories =
| other =
}}
'''ਕਾਰਿੰਤੋ''' ਇੱਕ ਰਵਾਇਤੀ [[ਜਪਾਨ|ਜਪਾਨੀ]] ਭੋਜਨ ਹੈ। ਇਹ ਮਿੱਠਾ, ਤਲਿਆ ਹੋਇਆ ਪਕਵਾਨ ਹੈ ਜੋ ਕਿ ਮੁੱਖ ਤੌਰ 'ਤੇ ਆਟਾ, ਖਮੀਰ, ਅਤੇ ਭੂਰੀ ਖੰਡ ਨਾਲ ਬਣਦਾ ਹੈ। ਇਹ ਭੂਰੇ ਰੰਗ ਦੇ ਛੋਟੇ ਆਕਾਰ ਦੇ ਸਿਲੰਡਰ ਦੀ ਤਰ੍ਹਾਂ ਹੁੰਦੇ ਹਨ। ਵੈਸੇ ਰਵਾਇਤੀ ਕਾਰਿੰਤੋ, ਭੂਰੀ ਖੰਡ (ਬ੍ਰਾਉਨ ਸ਼ੂਗਰ) ਨਾਲ ਲਪੇਟ ਹੁੰਦੀ ਹੈ ਪਰ ਅੱਜ-ਕੱਲ੍ਹ ਚਿੱਟੀ ਖੰਡ, ਤਿਲ ਦੇ ਬੀਜ ਅਤੇ ਮੂੰਗਫਲੀਆਂ ਨਾਲ ਵੀ ਇਸਨੂੰ ਲਪੇਟਿਆ ਜਾਂਦਾ ਹੈ।