ਕਿਲੋਮੀਟਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
Adding image
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 1:
[[File:Kilometre definition.svg|thumb|ਕਿਲੋਮੀਟਰ ਦੀ ਅਸਲ ਪਰਿਭਾਸ਼ਾ]]
'''ਕਿਲੋਮੀਟਰ''' ({{en|kilometer}}) ਮਿਣਤੀ ਦੀ ਇੱਕ [[ਮੀਟ੍ਰਿਕ ਸਿਸਟਮ|ਮੀਟ੍ਰਿਕ]] ਇਕਾਈ ਹੈ ਜੋ ਕਿ ਇੱਕ ਹਜ਼ਾਰ [[ਮੀਟਰ]] ਦੇ ਬਰਾਬਰ ਹੈ। ਜਿਉਗ੍ਰਾਫ਼ਿਕ ਥਾਵਾਂ ਵਿਚਲੇ ਫ਼ਾਸਲੇ ਮਾਪਣ ਲਈ ਇਹ ਦੁਨੀਆਂਦੁਨੀਆ ਵਿੱਚ ਸਭ ਤੋਂ ਵੱਧ ਵਰਤੀ ਜਾਂਦੀ ਇਕਾਈ ਹੈ; ਹਾਲਾਂਕਿ [[ਅਮਰੀਕਾ]], [[ਯੁਨਾਇਟਿਡ ਕਿੰਗਡਮ]] ਅਤੇ ਕੁਝ ਹੋਰ ਦੇਸ਼ਾਂ ਵਿੱਚ ਵਰਤੀ ਜਾਂਦੀ ਇਕਾਈ [[ਮੀਲ]] ਹੈ।
 
[[ਸ਼੍ਰੇਣੀ:ਫ਼ਾਸਲਾ ਮਾਪ ਦੀਆਂ ਇਕਾਈਆਂ]]