ਕਿਲ੍ਹਾ ਜਮਰੌਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎ਇਤਿਹਾਸ: clean up ਦੀ ਵਰਤੋਂ ਨਾਲ AWB
 
ਲਾਈਨ 2:
'''ਕਿਲ੍ਹਾ ਜਮਰੌਦ''' [[ਬਾਬ-ਏ-ਖ਼ੈਬਰ]] ਦੇ ਨਾਲ ਅਤੇ [[ਖ਼ੈਬਰ ਦੱਰਾ|ਖ਼ੈਬਰ ਦੱਰੇ]] ਦੇ ਅੱਗੇ [[ਪਾਕਿਸਤਾਨ]] ਦੇ [[ਸੰਘੀ ਸ਼ਾਸਿਤ ਕਬਾਇਲੀ ਇਲਾਕੇ]] ਵਿੱਚ ਸਥਿਤ ਹੈ।
==ਇਤਿਹਾਸ==
ਅਕਤੂਬਰ 1836 ਵਿੱਚ ਸਿੱਖਾਂ ਨੇ ਜਮਰੌਦ ਨੂੰ ਜਿੱਤਿਆ। ਸਿੱਖ ਜਰਨੈਲ [[ਹਰੀ ਸਿੰਘ ਨਲੂਆ]] ਨੇ ਇਹ ਕਿਲ੍ਹਾ ਬਣਾਉਣ ਦੀ ਯੋਜਨਾ ਬਣਾਈ। ਪਹਿਲਾਂ ਇਸ ਯੋਜਨਾ ਦਾ ਵਿਰੋਧ ਹੋਇਆ। ਪਰ ਹਰੀ ਸਿੰਘ ਨੇ 16 ਦਸੰਬਰ 1836 ਵਿੱਚ ਇਸ ਦੀ ਨੀਹ ਰੱਖੀ ਅਤੇ ਇਹ 54 ਦਿਨਾਂ<ref name="Jaffar">{{cite book|title=Peshawar: Past and Present|last=Jaffar|first=S.M.|authorlink=|coauthors=|year=1945|publisher=S. Muhammad Sadiq Khan|location=Peshawar|page=120| url=http://books.google.co.in/books/about/An_introduction_to_Peshawar.html?id=3PYQAQAAIAAJ}}</ref><ref name="Sandhu">{{cite book|title=General Hari Singh Nalwa|last=Sandhu|first=Autar Singh|year=1935|publisher=Cunningham Historical Society|location=Lahore|page=74|url=http://www.apnaorg.com/books/english/hari-singh-nalwa/book.php?fldr=book }}</ref> ਵਿੱਚ ਬਣ ਕਿ ਤਿਆਰ ਹੋ ਗਇਆ।ਗਿਆ। ਜਮਰੌਦ ਨੂੰ ਇਸ ਦੀਆਂ ਦਸ ਫੁੱਟ ਚੌੜੀਆਂ ਕੰਧਾਂ ਲਈ ਜਾਣਿਆ ਜਾਂਦਾ ਹੈ। ਇਸ ਕਿਲ੍ਹੇ ਦਾ ਪਹਿਲਾਂ ਨਾਂ ਫਤਿਹਗੜ੍ਹ ਰੱਖਿਆ ਗਇਆਗਿਆ ਸੀ, ਜਿਹੜਾ ਕਬਾਇਲੀ ਲੋਕਾਂ ਤੇ ਸਿੱਖਾਂ ਦੀ ਜਿੱਤ ਦਾ ਪ੍ਰਤੀਕ ਸੀ।<ref name="Encyclopaedia Britannica">{{cite book|title=Encyclopaedia Britannica (Micropedia)|last=|first=|authorlink=|coauthors=|year=1990|publisher=|edition= 15th|volume= 6| page=492| url=}}</ref>
 
1937 ਦੇ ਸ਼ੁਰੂ ਵਿਚਵਿੱਚ ਮਹਾਰਾਜਾ ਰਣਜੀਤ ਸਿੰਘ (1790-1839) ਦੇ ਪੋਤੇ ਕੁੰਵਰ ਨੌਨਿਹਾਲ ਸਿੰਘ ਦਾ ਵਿਆਹ ਹੋਇਆ। ਹਰੀ ਸਿੰਘ ਨਲੂਏ ਨੇ ਇਸ ਜਸ਼ਨ ਨੂੰ ਮਨਾਉਣ ਲਈ ਆਪਣੀਆ ਫੋਜਾਂ ਲਾਹੌਰ ਭੇਜੀਆਂ। ਇਸੇ ਸਮੇਂ ਮਿਸਟਰ ਫਾਸਟ, ਇੱਕ ਅੰਗਰੇਜ਼, ਜੋ ਕਿ ਬ੍ਰਿਟਿਸ਼ ਸਰਕਾਰ ਲਈ ਕੰਮ ਕਰਦਾ ਸੀ, ਕਾਬੁਲ ਜਾਣ ਵੇਲੇ ਜਮਰੌਦ ਕੋਲ ਦੀ ਲੰਘਿਆ। ਰਸਤੇ ਵਿਚਵਿੱਚ ਉਸ ਨੂੰ ਮੋਹੰਮਦ ਅਕਬਰ ਖਾਨ ਮਿਲਿਆ, ਜੋ ਕਿ ਦੋਸਤ ਮੋਹੰਮਦ ਖਾਨ ਦਾ ਪੁੱਤਰ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਜਮਰੌਦ ਦਾ ਕਿਲਾ ਸੁਰਖਿਅਤ ਨਹੀਂ ਹੈ, ਤਾਂ ਉਸ ਨੇ ਹਮਲਾ ਕਰਨ ਦੀ ਸੋਚੀ। ਅਫਗਾਨਾਂ ਤੇ ਸਿੱਖਾਂ ਵਿਚਵਿੱਚ 30 ਅਪ੍ਰੈਲ 1837 ਨੂੰ ਲੜਾਈ ਲੜੀ ਗਈ। ਸਰਦਾਰ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੱਦਦਮਦਦ ਲਈ ਅਪੀਲ ਕੀਤੀ। ਡੋਗਰਿਆ ਦੇ ਪ੍ਰਮੁਖਾਂਪ੍ਰਮੁੱਖਾਂ ਨੇ ਇਸ ਅਪੀਲ ਪੱਤਰ ਨੂੰ ਮਹਾਰਾਜਾ ਰਣਜੀਤ ਸਿੰਘ ਤੱਕ ਨਾ ਪੁਜਣ ਦਿੱਤਾ। ਲਾਹੌਰ ਤੋਂ ਮੱਦਦਮਦਦ ਸਮੇਸਮੇਂ ਸਿਰ ਨਾ ਪੁਜਣ ਕਰ ਕਿ ਸਰਦਾਰ ਹਰੀ ਸਿੰਘ ਨਲੂਆ ਸ਼ਹੀਦੀ ਪ੍ਰਾਪਤ ਕਰ ਗਏ।
 
==ਹਵਾਲੇ==