ਕਿੰਗ ਲੀਅਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 1:
[[Image:William Dyce - King Lear and the Fool in the Storm.jpg|thumb|360px|right|"ਤੂਫ਼ਾਨ ਵਿਚਵਿੱਚ ਕਿੰਗ ਲੀਅਰ ਅਤੇ ਪਾਗਲ" ਚਿੱਤਰ: [[ਵਿਲੀਅਮ ਡਾਈਸ]] (1806–1864)]]
'''''ਕਿੰਗ ਲੀਅਰ''''' [[ਵਿਲੀਅਮ ਸ਼ੈਕਸਪੀਅਰ]] ਦੀ ਲਿਖੀ ਇੱਕ ਤਰਾਸਦੀ ਹੈ। ਟਾਈਟਲ ਵਾਲੇ ਨਾਮ ਵਾਲਾ ਪਾਤਰ ਆਪਣੀਆਂ ਤਿੰਨ ਵਿੱਚੋਂ ਦੋ ਚਾਪਲੂਸ ਬੇਟੀਆਂ ਨੂੰ ਜਾਇਦਾਦ ਦੇਕੇ ਸਭਨਾਂ ਲਈ ਦੁਖ ਦਾ ਕਾਰਨ ਬਣਦਾ ਹੈ ਅਤੇ ਅੰਤ ਆਪ ਪਾਗਲ ਹੋ ਜਾਂਦਾ ਹੈ। ਇਹ ਨਾਟਕ, ਇੱਕ ਪ੍ਰਾਚੀਨ ਮਿਥਹਾਸਕ ਪੂਰਵ-ਰੋਮਨ ਸੇਲਟਿਕ ਰਾਜਾ ਬ੍ਰਿਟੇਨ ਦਾ ਲੀਅਰ ਦੀ ਕਥਾ ਉੱਤੇ ਆਧਾਰਿਤ ਹੈ। ਇਸ ਨੂੰ ਵਿਆਪਕ ਤੌਰ 'ਤੇ ਰੰਗ ਮੰਚ ਅਤੇ ਚਲ-ਚਿਤਰਾਂ ਲਈ ਅਧਾਰ ਬਣਾਇਆ ਗਿਆ ਹੈ, ਅਤੇ ਲੀਅਰ ਦੀ ਭੂਮਿਕਾ ਦੁਨੀਆਂਦੁਨੀਆ ਦੇ ਸਭ ਤੋਂ ਧਨੀ ਕਲਾਕਾਰਾਂ ਵਿੱਚੋਂ ਕਈਆਂ ਦੁਆਰਾ ਨਿਭਾਈ ਗਈ ਹੈ।
 
ਇਹ ਡਰਾਮਾ 1603 ਅਤੇ 1606 ਦੇ ਵਿੱਚ ਲਿਖਿਆ ਗਿਆ ਅਤੇ ਬਾਅਦ ਵਿੱਚ ਸੋਧਿਆ ਗਿਆ ਸੀ। ਸ਼ੈਕਸਪੀਅਰ ਦਾ ਪਹਿਲੇ ਸੰਸਕਰਨ, ਕਿੰਗ ਲੀਅਰ ਅਤੇ ਉਸਦੀਆਂ ਤਿੰਨ ਬੇਟੀਆਂ ਦੀ ਜਿੰਦਗੀ ਅਤੇ ਮੌਤ ਦੇ ਇਤਹਾਸ ਦਾ ਸੱਚਾ ਚਿਠਾ, 1608 ਵਿੱਚ ਪ੍ਰਕਾਸ਼ਿਤ ਹੋਇਆ ਸੀ। ''ਦ ਟਰੈਜਿਡੀ ਆਫ਼ ਕਿੰਗ ਲੀਅਰ'', ਨਾਮ ਤੇ ਇੱਕ ਹੋਰ ਨਾਟਕੀ ਸੰਸਕਰਨ 1623 ਵਿੱਚ ਪਹਿਲੇ ਫੋਲੀਓ ਵਿੱਚ ਸ਼ਾਮਿਲ ਕੀਤਾ ਗਿਆ ਸੀ। ਆਧੁਨਿਕ ਸੰਪਾਦਕ ਆਮ ਤੌਰ 'ਤੇ ਦੋਨਾਂ ਨੂੰ ਮਿਲਾ ਕੇ ਇੱਕ ਹੋਰ ਮਿਲਗੋਭਾ ਪ੍ਰਕਾਸ਼ਿਤ ਕਰ ਦਿੰਦੇ ਹਨ, ਜਦਕਿ ਕੁੱਝ ਸੰਪਾਦਕਾਂ ਦਾ ਕਹਿਣਾ ਹੈ ਕਿ ਹਰ ਇੱਕ ਸੰਸਕਰਨ ਦੀ ਆਪਣੀ ਅੱਡਰੀ ਹੈਸੀਅਤ ਹੈ ਅਤੇ ਉਸਨੂੰ ਕਾਇਮ ਰੱਖਿਆ ਜਾਣਾ ਚਾਹੀਦਾ ਹੈ।<ref>{{Cite book |title = The Division of the Kingdoms: Shakespeare’s Two Versions of King Lear
ਲਾਈਨ 23:
* ਕਾਰਨਵਾਲ ਦਾ ਡਿਊਕ - ਰੀਗਨ ਦਾ ਪਤੀ
* ਗਲਾਸਟਰ ਦਾ ਅਰਲ
*ਕੈਂਟ ਦਾ ਅਰਲ, ਬਾਅਦ ਵਿਚਵਿੱਚ ਕੈਸ ਦੇ ਭੇਸ ਵਿੱਚ
*ਐਡਗਰ - ਗਲਾਸਟਰ ਦਾ ਪੁੱਤਰ
* [[ਐਡਮੰਡ (ਕਿੰਗ ਲੀਅਰ)|ਐਡਮੰਡ]] - ਗਲਾਸਟਰ ਦਾ ਨਜਾਇਜ਼ ਪੁੱਤਰ