"ਕੁਲਰਾਜ ਰੰਧਾਵਾ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up ਦੀ ਵਰਤੋਂ ਨਾਲ AWB
ਛੋ (clean up ਦੀ ਵਰਤੋਂ ਨਾਲ AWB)
{{Infobox person
| name = ਕੁਲਰਾਜ ਰੰਧਾਵਾ
| image = Kulraj at chaar din ki chandani hong kong premiere.jpg
| image size =
| alt = Kulraj Randhawa at TicketPlease.com Launch
| caption = ''ਚਾਰ ਦਿਨ ਕੀ ਚਾਂਦਨੀ''' ਦੇ ਹਾਂਗ ਕਾਂਗ ਪ੍ਰੀਮੀਅਰ ਮੌਕੇ ਕੁਲਰਾਜ ਰੰਧਾਵਾ
| birthname = ਕੁਲਰਾਜ ਕੌਰ ਰੰਧਾਵਾ
| birth_date = {{birth date and age|df=yes|1983|05|16}}
| weight = 54 kgs
| homepage =
| known for = ਕਰੀਨਾ ਦੀ ਭੂਮਿਕਾ [[ਕਰੀਨਾ ਕਰੀਨਾ]]<br/>ਮੰਨਤ, [[ਮੰਨਤ]] ਫਿਲਮ ਵਿੱਚ
| official website =
}}
'''ਕੁਲਰਾਜ ਕੌਰ ਰੰਧਾਵਾ'''(ਜਨਮ 16 ਮਈ 1983)<ref>{{Cite web|url=http://www.cintaa.net/membership/cintaa_profile/1561|title=Kulraj Randhawa|website=Cintaa|access-date=14 April 2014}}</ref> ਇੱਕ [[ਪੰਜਾਬੀ ਲੋਕ|ਪੰਜਾਬੀ]] ਅਦਾਕਾਰਾ ਹੈ। ਉਹ ਟੀ.ਵੀ ਲੜੀ [[ਕਰੀਨਾ ਕਰੀਨਾ]] ਵਿੱਚ ਆਪਣੀ ਭੂਮਿਕਾ ਲਈ ਵਧੇਰੇ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨੇ ਬਹੁਤ ਸਾਰੀਆਂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ।
 
==ਪਰਿਵਾਰ ਅਤੇ ਸਿੱਖਿਆ==
ਇਸ ਦੇ ਪਿਤਾ ਫ਼ੌਜ ਵਿੱਚੋਂ ਸੇਵਾ ਮੁਕਤ ਹਨ। ਕੁਲਰਾਜ ਨੇ ਆਪਣੀ ਸਿੱਖਿਆ [[ਬੰਗਲੋਰ ਯੂਨੀਵਰਸਿਟੀ]], [[ਭਾਰਤ]] ਤੋਂ ਕੀਤੀ। ਇਸ ਨੇ ਬਿਜਨੈੱਸ ਮੈਨੇਜਮੈਂਟ ਵਿੱਚ ਆਪਣੀ ਡਿਗਰੀ ਹਾਸਿਲ ਕੀਤੀ। <ref name="starsunfolded.com">https://starsunfolded.com/kulraj-randhawa/</ref> ਇੱਕ ਉਤਸ਼ਾਹੀ ਲੇਖਕ ਹੋਣ ਦੇ ਨਾਲ ਨਾਲ ਕੁਲਰਾਜ ਨੂੰ ਫਿਲਮ ਨਿਰਦੇਸ਼ਕ ਅਤੇ ਫਿਲਮ ਸੰਪਾਦਨ ਸਿੱਖਣ ਦਾ ਵੀ ਸ਼ੌਂਕ ਹੈ ਅਤੇ ਆਪਣੀ ਅਦਾਕਾਰੀ ਦੀਆਂ ਜ਼ਿੰਮੇਵਾਰੀਆਂ ਅਤੇ ਪ੍ਰੋਜੈਕਟਾਂ ਦੌਰਾਨ ਇਸ ਨੇ ਬਹੁਤ ਤਜ਼ਰਬੇ ਹਾਸਿਲ ਕੀਤੀ। ਇਸ ਨਾਲ ਹੀ ਇਸ ਨੇ ਵਿਸ਼ਵ ਸਿਨੇਮੇ ਨੂੰ ਨੇੜਿਓਂ ਅਧਿਐਨ ਅਤੇ ਸਮਝਣ ਦੀ ਕੋਸ਼ਿਸ਼ ਕੀਤੀ। ਇਸ ਨੇ ਕੈਨੇਡੀਅਨ ਅਤੇ ਅਮੈਰੀਕਨ ਫਿਲਮ ਇੰਡਸਟਰੀ ਨਾਲ ਗੱਲਬਾਤ ਕੀਤੀ ਅਤੇ ਵਿਸ਼ੇਸ਼ ਤੌਰ 'ਤੇ ਅੰਤਰਰਾਸ਼ਟਰੀ ਦਰਸ਼ਕਾਂ ਲਈ ਸਮੱਗਰੀ ਦੀ ਪੇਸ਼ਕਾਰੀ ਦੀ ਬਿਹਤਰ ਸੰਖੇਪ ਜਾਣਕਾਰੀ ਹਾਸਿਲ ਕੀਤੀ।
ਅਦਾਕਾਰੀ ਲਈ ਇਸ ਦਾ ਪਿਆਰ ਸਪੱਸ਼ਟਸਪਸ਼ਟ ਹੈ, ਕਿਉਂਕਿ ਇਹ ਅੰਤਰਰਾਸ਼ਟਰੀ ਮਾਰਕਿਟ ਵਿੱਚ ਕਾਫੀ ਮਿਹਨਤ ਕਰਦੀ ਹੈ, ਜਿਸ ਵਿੱਚ ਟੈਲੀਵਿਜ਼ਨ ਅਤੇ ਫਿਲਮਾਂ ਤੋਂ ਇਲਾਵਾ, ਅੰਗਰੇਜ਼ੀ ਭਾਸ਼ਾ ਵਿੱਚ ਡਰਾਮਾ ਅਤੇ ਥੀਏਟਰ ਵੀ ਸ਼ਾਮਿਲ ਹੈ। ਦਰਸ਼ਕਾਂ ਨਾਲ ਜੁੜਨ ਵਿਚਵਿੱਚ ਇਸ ਦਾ ਵਿਸ਼ਵਾਸ, ਇਸ ਦੀ ਅਦਾਕਾਰੀ ਰਾਹੀਂ ਸਾਹਮਣੇ ਆਉਂਦਾ ਹੈ।<ref>https:// name="starsunfolded.com"/kulraj-randhawa/</ref>
 
==ਫਿਲਮੋਗ੍ਰਾਫੀ==
{| class="wikitable sortable" style="margin-bottom: 10px;"
|+ਫਿਲਮ <ref>http://www.bollycurry.com/celeb/kulraj-randhawa/news/</ref>
! ਸਾਲ
! ਸਿਰਲੇਖ
* {{IMDb name|2430007}}
* [https://www.youtube.com/watch?v=XCB6bXXm8JA ਇੰਟਰਵਿਊ ਦੇ ਨਾਲ Kulraj Randhawa]
 
[[ਸ਼੍ਰੇਣੀ:ਜਨਮ 1983]]
[[ਸ਼੍ਰੇਣੀ:ਹਿੰਦੀ ਸਿਨੇਮਾ ਵਿੱਚ ਅਭਿਨੇਤਰੀਆਂ]]