ਕੁੰਤਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
 
'''ਆਚਾਰੀਆ ਕੁੰਤਕ''' ਭਾਰਤੀ ਕਾਵਿ ਸ਼ਾਸਤਰ ਦਾ ਸਥਾਪਤ ਵਿਦਵਾਨ ਸੀ। ਉਹ ਕਸ਼ਮੀਰ ਦਾ ਵਸਨੀਕ ਸੀ ਵਕੋ੍ਕਤੀ ਜੀਵਿਤ ਉਸਦਾ ਪ੍ਸਿੱਧ ਗ੍ੰਥ ਹੈ। ਉਸਦੇ ਇਸ ਗ੍ੰਥ ਨਾਲ ਭਾਰਤੀ ਕਾਵਿ ਸ਼ਾਸਤਰ ਪਰੰਪਰਾ ਅੰਦਰ ਇੱਕ ਨਵੀਂ ਸੰਪ੍ਦਾ ਵਕੋ੍ਕਤੀ, ਦੀ ਸਥਾਪਨਾ ਹੋਈ ਸੀ। ਵਿਦਵਾਨਾਂ ਦਾ ਮੰਨਣਾ ਹੈ ਕਿ ਵਕੋ੍ਕਤੀ ਦੀ ਮੂਲ ਕਲਪਨਾ ਤਾਂ ਭਾਮਹ ਨੇ ਕੀਤੀ ਸੀ ਪਰ ਇਸ ਦਾ ਵਿਕਾਸ ਕੁੰਤਕ ਨੇ ਇਸ ਗ੍ੰਥ ਵਿੱਚ ਕੀਤਾ ਸੀ।<ref>{{Cite book|title=ਵਕੋ੍ਕਤੀ ਜੀਵਿਤ ਕੁੰਤਕ|last=ਕੌਰ|first=ਡਾਂ.ਰਵਿੰਦਰ|publisher=ਪੈਲਟੀਨਮ ਕੰਪਿਊਟਰਜ਼,ਪਟਿਆਲਾ|year=2011|isbn=81-302-0272-ਰਫਛਫਛਘਛ
7|location=ਪਟਿਆਲਾ|pages=3|quote=|via=}}</ref>
ਲਾਈਨ 12 ⟶ 11:
 
=== ਕੁੰਤਕ ਅਨੁਸਾਰ ਵਕ੍ਰੋਕਤੀ ਸਿਧਾਂਤ ===
ਕੁੰਤਕ ਦੇ ਅਨੁਸਾਰ ਵਕੋ੍ਕਤੀ ਲਈ ਜਰੂਰੀ ਗੁਣ ਇਹ ਹੈ ਕਿ ਉਕਤੀ ( ਕਥਨ ਸ਼ੈਲੀ ) ਵਿੱਚ ਸਰੋਤੇ ਦੇ ਮਨ ਨੂੰ ਪ੍ਸ਼ੰਨ ਜਾਂ ਰਸਮਗਨ (ਰਸਲੀਨ ) ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਵਕੋ੍ਕਤੀ ਦੁਆਰਾ ਮਨ ਦੇ ਪ੍ਸ਼ੰਨ ਹੋਣ ਦੀ ਅਵਸਥਾ ਹੀ ਇਸਦਾ ਸਬੂਤ ਹੈ ਕਿ ਵਕੋ੍ਕਤੀ ਦਾ ਮਨੋਰਥ ਸਫ਼ਲ ਹੈ। ਇਉ ਕੁੰਤਕ ਦੁਆਰਾ ਵਰਣਨ ਕੀਤੀ ਵਕੋ੍ਕਤੀ ਵਿੱਚ ਤਿੰਨ ਗੁਣਾਂ ਦਾ ਹੋਣਾ ਜਰੂਰੀ ਹੈ :-
 
(1) ਆਮ ਲੋਕਾਂ ਵਿੱਚ ਪ੍ਚਲਤ ਸ਼ਬਦ - ਅਰਥ
ਲਾਈਨ 23 ⟶ 22:
 
ਮਗਨ ਕਰਨ ਦੀ ਸ਼ਕਤੀ।<ref>{{Cite book|title=ਭਾਰਤੀ ਕਾਵਿ ਸ਼ਾਸਤਰ|last=ਧਾਲੀਵਾਲ|first=ਡਾ. ਪੇ੍ਮ ਪ੍ਕਾਸ਼ ਸਿਘ|publisher=ਮਦਾਨ ਪਬਲਿਕੇਸਨਜ਼,ਪਟਿਆਲਾ|year=2012|isbn=|location=ਪਟਿਆਲਾ|pages=156|quote=|via=}}</ref>
<br />
 
==ਵਕ੍ਰੋਕਤੀ ਸਿਧਾਂਤ==
ਲਾਈਨ 35 ⟶ 33:
# ਪ੍ਰਬੰਧ-ਵਕ੍ਰਤਾ
==ਹਵਾਲੇ==
 
[[ਸ਼੍ਰੇਣੀ:ਇਤਿਹਾਸ]]
[[ਸ਼੍ਰੇਣੀ:ਸੰਸਕ੍ਰਿਤ ਸਾਹਿਤਕਾਰ]]