ਕੂਲੌਂਬ ਦਾ ਨਿਯਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r12
ਛੋ clean up ਦੀ ਵਰਤੋਂ ਨਾਲ AWB
ਲਾਈਨ 2:
'''ਕੂਲੌਂਬ ਦੇ ਨਿਯਮ''' ਮੁਤਾਬਿਕ
 
ਦੋ [[ਪੋਆਇੰਟ]] ਚਾਰਜਾਂ ਦਰਮਿਆਨ [[ਪਰਸਪਰ ਕ੍ਰਿਆ]] ਦਾ [[ਫੋਰਸ]] ਚਾਰਜਾਂ ਦੇ ਮੁੱਲ ਦੇ [[ਗੁਣਨਫਲ]] ਦੇ [[ਸਿੱਧੇ ਤੌਰ 'ਤੇ ਅਨੁਪਾਤ ਵਿੱਚ]] ([[ਡਾਇਰੈਕਟਲੀ ਪਰੋਪੋਸ਼ਨਲ]]) ਹੁੰਦਾ ਹੈ ਅਤੇ ਉਹਨਾਂ ਦਰਮਿਆਨ ਦੂਰੀ ਦੇ [[ਉਲਟੇ ਅਨੁਪਾਤ ਵਿੱਚ]] ([[ਇਨਵਰਸਲੀ ਪਰੋਪੋਸ਼ਨਲ]]) ਹੁੰਦਾ ਹੈ। ਫੋਰਸ ਹਮੇਸ਼ਾਂਹਮੇਸ਼ਾ ਦੋਵੇਂ ਚਾਰਜਾਂ ਦੀ [[ਪੁਜੀਸ਼ਨ]] ਨੂੰ ਮਿਲਾਉਣ ਵਾਲੀ ਲਾਈਨ ਦੇ ਨਾਲ ਨਾਲ ਕ੍ਰਿਆ (ਐਕਟ) ਕਰਦਾ ਹੈ।
*ਮੰਨ ਲਓ ਸਾਡੇ ਕੋਲ ਦੋ ਪੋਆਇੰਟ ਚਾਰਜ '''ਕਿਆਊ-ਵੱਨ''' ਤੇ '''ਕਿਆਊ-ਟੂ''' ਹਨ ਜੋ [[ਵੈਕੱਮ]] ਅੰਦਰ ਇੱਕ [[ਡਿਸਟੈਂਸ]] '''r''' ਤੇ ਸਥਿਤ ਹੋਣ।
ਲਾਈਨ 15:
:'''k = 1/(4πε₀)'''
*ਜਿੱਥੇ '''ε₀''' (ਐਪਸਾਈਲਨ ਨੌਟ) ਨੂੰ ਸੁਤੰਤਰ (ਫਰੀ) ਸਪੇਸ ਦੀ [[ਵਿਕੀਪੀਡੀਆ:ਵਿਗਿਆਨਿਕ ਸ਼ਬਦਾਵਲੀ/ਐ#ਐਬਸੋਲਿਊਟ ਇਲੈਕਟ੍ਰੀਕਲ ਪਰਮਿਟੀਵਿਟੀ|ਐਬਸੋਲਿਊਟ ਇਲੈਕਟ੍ਰੀਕਲ ਪਰਮਿਟੀਵਿਟੀ]] (ਸ਼ੁੱਧ ਬਿਜਲਈ ਪ੍ਰਵਾਨਗੀ ਦਾ ਗੁਣ) ਕਿਹਾ ਜਾਂਦਾ ਹੈ।
*ਇਸ ਤਰ੍ਹਾਂ
*ਇਸਤਰਾਂ
'''F = (|ਕਿਆਊ-ਵੱਨ| ✕ |ਕਿਆਊ-ਟੂ|)/( (4πε₀ r<sup>2</sup>)'''
 
<big>'''ε₀''' ਦੀਆਂ ਯੂਨਿਟਾਂ, ਡਾਇਮੈਨਸ਼ਨਾਂ ਅਤੇ ਮੁੱਲ</big>
**ਓਪਰੋਕਤ ਇਕੁਏਸ਼ਨ ਤੋਂ;
 
'''ε₀ = (|ਕਿਆਊ-ਵੱਨ| ✕ |ਕਿਆਊ-ਟੂ|)/( (4π F r<sup>2</sup>)'''
 
ਕਿਉਂਕਿ S। ਯੂਨਿਟਾਂ ਵਿੱਚ ਚਾਰਜ ਕੂਲੌਂਬ ਵਿੱਚ ਦਰਸਾਇਆ ਜਾਂਦਾ ਹੈ, ਇਸਲਈ,
ਲਾਈਨ 32:
ਜਿਵੇਂ ਅਸੀਂ ਪਹਿਲਾਂ ਪੜਿਆ ਕਿ ਕੁਲੌਂਬ ਦੇ ਨਿਯਮ ਮੁਤਾਬਿਕ, ਦੋ ਚਾਰਜਾਂ ਕਿਆਊ-ਵੱਨ ਅਤੇ ਕਿਆਊ-ਟੂ ਦਰਮਿਆਨ ਪਰਸਪਰ ਕ੍ਰਿਆ ਫੋਰਸ F ਉਹਨਾਂ ਦੇ ਚਾਰਜਾਂ ਦੇ ਗੁਣਨਫਲ ਦੇ ਡਾਇਰੈਕਟਲੀ ਪਰੋਪੋਸ਼ਨਲ ਅਤੇ ਉਹਨਾਂ ਦਰਮਿਆਨ ਡਿਸਟੈਂਸ r ਦੇ ਇਨਵਰਸਲੀ ਪ੍ਰੋਪੋਸ਼ਨਲ ਹੁੰਦਾ ਹੈ। ਯਾਨਿ ਕਿ,
:<math>|\mathbf F|=k_e{|q_1q_2|\over r^2}\qquad</math>
ਕਿਉਂਕਿ ਫੋਰਸ ਇੱਕ ਵੈਕਟਰ ਹੁੰਦਾ ਹੈ, ਇਸਲਈ ਇਸਲਈ ਕੂਲੌਂਬ ਦੇ ਨਿਯਮ ਨੂੰ ਵੈਕਟਰ ਚਿੰਨਾਂ ਵਿੱਚ ਲਿਖਣਾ ਜਿਆਦਾ ਠੀਕ ਹੈ ਜੋ ਇਸਤਰਾਂਇਸ ਤਰ੍ਹਾਂ ਲਿਖਿਆ ਜਾਂਦਾ ਹੈ;
:<math>\qquad\mathbf F_1=k_e\frac{q_1q_2}{{|\mathbf r_{12}|}^2} \mathbf{\hat{r}}_{12},\qquad</math>
ਇੱਥੇ
ਲਾਈਨ 51:
* {{cite book | author=Griffiths, David J.|title=Introduction to Electrodynamics |edition=3rd | publisher=Prentice Hall |year=1998 |isbn=0-13-805326-X}}
* {{cite book | last1=Tipler | first1=Paul A. | last2=Mosca | first2=Gene | title=Physics for Scientists and Engineers |edition=6th | publisher=W. H. Freeman and Company |location=New York | year=2008 | isbn=0-7167-8964-7 | lccn=2007010418}}
* {{cite book | last1= Young |first1 = Hugh D. | last2 = Freedman| first2 = Roger A. | title = Sears and Zemansky's University Physics : With Modern Physics| edition = 13th| year = 2010| publisher = Addison-Wesley (Pearson)| isbn = 978-0-321-69686-1}}
 
== ਬਾਹਰੀ ਲਿੰਕ ==