ਕੇਦੈਸ਼: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 8:
|map_type = ਸੀਰੀਆ
|map_alt =
|latitude = 34.55781
|longitude = 36.5196
|map_size = 250
|location = [[ਸੀਰੀਆ]]
ਲਾਈਨ 38:
|notes =
}}
'''ਕੇਦੈਸ਼''' [[ਸੀਰੀਆ]] ਦੇ ਦਰਿਆ ਓਰਾਨਟੀਸ਼ ਜਾਂ ਅਲਅਸੀ ਦੇ ਕੰਢੇ ਉੱਤੇ ਵਸਿਆ ਇੱਕ ਪ੍ਰਾਚੀਨ ਸ਼ਹਿਰ ਸੀ। ਇਹ ਸ਼ਹਿਰ ਦੇ ਖੰਡ ਹਾਮਜ ਦੇ ਦੱਖਣ-ਪੱਛਮ ਵਿੱਚ ਲਗਭਗ 224 ਕਿ. ਮੀ. ਦੀ ਦੂਰੀ ਉੱਤੇ ਅਜੋਕੇ ਤਾਲ ਨਬੀ ਮੰਡ ਵਿਚਵਿੱਚ ਮਿਲਦੇ ਹਨ। ਮਿਸਰ ਦੇ ਰਿਕਾਰਡ ਵਿਚਵਿੱਚ ਕੇਦੈਸ਼ ਦਾ ਜ਼ਿਕਰ ਪਹਿਲੀ ਵਾਰ ਉਦੋਂ ਆਉਂਦਾ ਹੈ ਜਦੋਂ [[ਥਟਮੋਸ ਤੀਜਾ|ਥਟਮੋਸ ਤੀਜੇ]] (1504-1450 ਈ. ਪੂ.) ਨੇ ਫ਼ਲਸਤੀਨ ਵਿਚਵਿੱਚ ਮੀਗਿਡੋ ਦੇ ਸਥਾਲ ਤੇ ਕੇਦੈਸ਼ ਦੇ ਸ਼ਹਿਜ਼ਾਦੇ ਦੀ ਅਗਵਾਈ ਹੇਠ ਹੋਈ ਇੱਕ ਬਗਾਵਤ ਨੂੰ ਦਬਾਇਆ ਸੀ। ਤੇਰਵੀਂ ਸਦੀ ਦੌਰਾਨ ਮਿਸਰ ਨੇ ਸੀਰੀਆ ਵੱਲ ਫ਼ੈਲਣਾ ਸ਼ੁਰੂ ਕੀਤਾ ਕਿਉਂਕਿ ਉਸ ਸਮੇਂ ਕੇਦੈਸ਼ ਇੱਕ ਫ਼ੌਜੀ ਮਹੱਤਤਾ ਵਾਲੀ ਥਾਂ ਸੀ। ਮਿਸਰ ਦੇ ਬਾਦਸ਼ਾਹ ਸੇਤੀ ਪਹਿਲੇ ਨੇ ਕੇਦੈਸ਼ ਉੱਤੇ ਕਬਜ਼ਾ ਕਰ ਲਿਆ ਅਤੇ ਪਿੱਛੋਂ 1299 ਜਾਂ 1291 ਵਿਚਵਿੱਚ ਰੈਮਸੀਜ਼ ਦੂਜੇ ਦੇ ਹਿਤੀ ਮੁਵਾਤਲਿਸ ਵਿਚਕਾਰ ਲੜਾਈ ਇਸੇ ਸਥਾਨ 'ਤੇ ਹੀ ਹੋਈ ਸੀ। ਸਮੁੰਦਰੀ ਲੋਕਾਂ ਦੇ ਹਮਲੇ ਕਾਰਨ ਕੇਦੈਸ਼ ਦਾ ਨਾਂਅ ਇਤਿਹਾਸ ਵਿੱਚੋਂ ਸਦਾ ਲਈ ਖ਼ਤਮ ਹੋ ਗਿਆ।<ref>[http://www.punjabipedia.org Punjabipedia, Punjabi University, Patiala]</ref>
 
==ਹਵਾਲੇ==