ਕੈਨੇਡਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
ਲਾਈਨ 27:
|ethnic_groups =
{{Collapsible list
| titlestyle = background:transparent;text-align:left;font-weight:normal;font-size:100%;
| title = ਜ਼ਾਤਾਂ ਦੀ ਫ਼ਰਿਸਤ
| 74.3% ਯੂਰਪੀ
| 14.5% ਏਸ਼ਿਆਈ
ਲਾਈਨ 40:
| religion_ref =<ref name="statcan1">{{cite web|url=http://www.statcan.gc.ca/daily-quotidien/130508/dq130508b-eng.htm|title=Religions in Canada—Census 2011|publisher=Statistics Canada/Statistique Canada|deadurl=no|archiveurl=https://web.archive.org/web/20130515212448/http://statcan.gc.ca/daily-quotidien/130508/dq130508b-eng.htm|archivedate=May 15, 2013|date=May 8, 2013}}</ref>
| religion = {{Collapsible list
|titlestyle = background:transparent;text-align:left;font-weight:normal;font-size:100%;
|title = ਮਜ਼੍ਹਬਾਂ ਦੀ ਫ਼ਰਿਸਤ|67.2% [[ਇਸਾਈ]] |23.9% ਬੇਮਜ਼੍ਹਬ|3.2% [[ਇਸਲਾਮ]]|1.5% [[ਹਿੰਦੂ ਧਰਮ]] |1.4% [[ਸਿੱਖੀ]] |1.1% [[ਬੋਧ]] |1.0% [[ਯਹੂਦੀ]] |0.6% ਹੋਰ}}
 
|demonym = [[ਕੈਨੇਡੀਅਨ]]
ਲਾਈਨ 113:
}}
 
'''ਕੈਨੇਡਾ''' [[ਉੱਤਰੀ ਅਮਰੀਕਾ]] ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, [[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ [[ਪ੍ਰਧਾਨ ਮੰਤਰੀ]] [[ਜਸਟਿਨ ਟਰੂਡੋ]] ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ [[ਅੰਧ ਮਹਾਂਸਾਗਰ]] ਅਤੇ ਪੱਛਮ ਵਿੱਚ [[ਪ੍ਰਸ਼ਾਂਤ ਮਹਾਂਸਾਗਰ]] ਨੂੰ ਛੂੰਹਦਾ ਹੋਇਆ ਇਹ ਦੇਸ਼ 99.8ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂਦੁਨੀਆ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।
 
ਕੈਨੇਡਾ ਦੀ ਧਰਤੀ ਤੇ ਲੱਖਾਂ ਸਾਲਾਂ ਤੋਂ ਮੂਲ-ਨਿਵਾਸੀ ਲੋਕ ਵੱਸ ਰਹੇ ਸਨ। ਪੰਦਰਵੀਂ ਸਦੀ ਦੇ ਅਰੰਭ ਵਿੱਚ ਬਰਤਾਨਵੀ ਅਤੇ ਫ਼ਰਾਂਸੀਸੀ ਲੋਕ ਕੈਨੇਡਾ ਦੇ ਅੰਧ ਮਹਾਂਸਾਗਰ ਨਾਲ਼ ਲੱਗਦੇ ਤਟ ਵਾਲੇ ਪਾਸੇ ਵਸ ਗਏ। ਸਨ 1763 ਵਿੱਚ, ਸੱਤ-ਸਾਲਾ ਜੰਗ ਤੋਂ ਬਾਅਦ ਫ਼ਰਾਂਸ ਨੇ ਲਗਭਗ ਆਪਣੀਆਂ ਸਾਰੀਆਂ ਬਸਤੀਆਂ ਛੱਡ ਦਿੱਤੀਆਂ ਸਨ। 1867 ਵਿੱਚ, ਤਿੰਨ ਬਰਤਾਨਵੀ ਬਸਤੀਆਂ ਕਨਫੈਡਰੇਸ਼ਨ ਰਾਹੀਂ ਇਕੱਠੀਆਂ ਹੋ ਕੇ ਕੈਨੇਡਾ ਬਣੀਆਂ ਇਸ ਵਕਤ ਕੈਨੇਡਾ ਵਿੱਚ ਸਿਰਫ਼ 4 ਸੂਬੇ ਸਨ, ਪਰ 1867 ਤੋਂ ਬਾਅਦ ਹੋਰ ਸੂਬੇ ਅਤੇ ਰਾਜਖੇਤਰ ਕੈਨੇਡਾ ਵਿੱਚ ਸ਼ਾਮਲ ਹੋਣ ਲੱਗ ਪਏ ਅਤੇ ਬਰਤਾਨੀਆ ਦਾ ਕੈਨੇਡਾ ਉੱਤੇ ਕਾਬੂ ਘਟਣ ਲੱਗਾ, ਸੰਨ 1982 ਵਿੱਚ ਕੈਨੇਡਾ ਮਤੇ (ਐਕਟ) ਰਾਹੀਂ ਕੈਨੇਡਾ ਨੂੰ ਆਪਣੇ ਸੰਵਿਧਾਨ ਨੂੰ ਬਦਲਣ ਲਈ ਬਰਤਾਨੀਆ ਤੋਂ ਖੁੱਲ੍ਹ ਮਿਲ ਗਈ।
ਲਾਈਨ 123:
== ਇਤਿਹਾਸ ==
[[ਤਸਵੀਰ:Censusdivisions-ethnic (Punjabi).PNG|200px|right|thumb|2006 ਦੀ ਮਰਦਮਸ਼ੁਮਾਰੀ ਦੇ ਇਲਾਕਿਆਂ ਦੀਆਂ ਮੁੱਖ ਨਸਲਾਂ{{Col-begin}}{{Col-2}}'''{{Legend|#FF2400|ਕੈਨੇਡਿਅਨ}}{{Legend|#FF9999|ਅੰਗਰੇਜ਼ੀ}}{{Legend|#273BE2|ਫ਼ਰਾਂਸਿਸੀ}}{{Legend|#7DF9FF|ਸਕਾਟਿਸ਼}}{{Legend|#FFFF00|ਜਰਮਨ}}'''{{Col-2}}'''{{Legend|#228B22|ਇਤਾਲਵੀ}}{{Legend|#7B3F00|ਆਦਿਵਾਸੀ}}{{Legend|#008080|ਯੂਕ੍ਰੇਨਿਅਨ}}{{Legend|#FF9933|ਭਾਰਤੀ}}{{Legend|#FF00FF|ਇਨੁਇਤ}}'''{{Col-end}}]]
ਕੈਨੇਡਾ ਵਿੱਚ ਇਨਸਾਨ ਦੇ ਵਸਣ ਦੇ ਸਭ ਤੋਂ ਪੁਰਾਣੇ ਨਸ਼ਾਂ 24,500 ਮ ਪ ਯਕੋਨ ਤੋਂ ਲਬੇ ਨੇ ਤੇ 7500 ਮ ਪ ਪੁਰਾਣੇ ਥਲਵੇਂ ਔਨਟਾਰੀਵ ਤੋਂ। 15ਵੀਂ ਤੇ 16ਵੀਂ ਸਦੀ ਵਿੱਚ ਯੂਰਪੀ ਖੋਜੀਆਂ ਦੇ ਆਨ ਤੇ ਪੁਰਾਣੇ ਲੋਕਾਂ ਦੀ ਗਿਣਤੀ 5 ਲੱਖ ਦੇ ਨੇੜੇ ਸੀ। ਯੂਰਪੀ ਲੋਕਾਂ ਨਾਲ਼ ਆਏ ਕਜ ਰੋਗਾਂ ਬਾਝੋਂ ਜਿਹਨਾਂ ਦਾ ਕੋਈ ਤੋੜ ਨਹੀਂ ਸੀ ਇਹ ਪੁਰਾਣੇ ਲੋਕ ਥੋੜੇ ਰੀਨਦੇ ਗੇਅ। ਅਨੀਵੀਟ ਤੇ ਮਿੱਟੀ ਪੁਰਾਣੇ ਲੋਕ ਨੇਂ। ਯੂਰਪੀ ਲੋਕ ਪਹਿਲੀ ਵਾਰੇ ਉਹਦੋਂ ਇਥੇ ਵਸਣ ਲੱਗੇ ਜਦੋਂ 1000 ਵਿੱਚ ਵਾਈ ਕੰਗ ਨੇ ਨਿਊਫ਼ਾਊਂਡਲੈਂਡ ਤੇ ਨਗਰੀ ਵਸਾਈ। ਫ਼ਿਰ ਹੋਰ ਯੂਰਪੀ ਖੋਜੀ ਤੇ ਵਸਨੀਕ 1467 ਤੱਕ ਇਥੇ ਨਾਂ ਆਈ ਜਦੋਂ ਜਾਣ ਕਾਬੋਟ ਇੱਕ ਇਤਾਲਵੀ ਖੋਜੀ ਨੇ ਬਹਿਰ ਔਕਿਆਨੋਸ ਦਾ ਕੁੰਡਾ ਇੰਗਲੈਂਡ ਲਈ ਖੋਜਿਆ। ਬਾਸਕ ਤੇ ਪੁਰਤਗੇਜ਼ੀ ਮਛੇਰਿਆਂ ਨੇਂਨੇ 16ਵੀਂ ਸਦੀ ਦੇ ਮੁੱਢ ਵਿੱਚ ਇਥੇ ਬਹਿਰ ਔਕਿਆਨੋਸ ਦੇ ਕੰਡਿਆਂ ਤੇ ਮੌਸਮੀ ਗੁਰਾਂ ਵਸਾਈ। 1534 ਵਿੱਚ ਫ਼ਰਾਂਸੀਸੀ ਖੋਜੀ ਜੀਕੋਈ ਕਾਰ ਟੀਰ ਨੇ ਦਰੀਆਏ ਸੇਂਟ ਲਾਰੰਸ ਨੂੰ ਖੋਜਿਆ ਤੇ 24 ਜੁਲਾਈ ਨੂੰ ਦਸ ਮੀਟਰ (33 ਫੁੱਟ) ਦੀ ਇੱਕ ਸਲੀਬ ਜੀਦੇ ਅਤੇ "ਸ਼ਾਹ ਫ਼ਰਾਂਸਿਸ ਜਿਊਂਦਾ ਰੋਏ" ਲਿਖਿਆ ਸੀ, ਗੱਡੀ।
1583 ਵਿਚ ਹਮਫ਼ਰੇ ਗਿਲਬਰਟ ਨੇ ਸੇਂਟ ਜਾਨ (ਨਿਊਫ਼ਾਊਂਡਲੈਂਡ ਤੇ ਲਿਬਰਾ ਡਰ) ਨੂੰ ਅੱਲਜ਼ਬਿੱਥ 1 ਦੇ ਨਾਂ ਤੇ ਇੱਕ ਅੰਗਰੇਜ਼ੀ ਕਲੋਨੀ ਕਲੇਮ ਕੀਤਾ। ਸੀਮਲ ਡੀ ਸ਼ੀਪਲੀਨ, ਇੱਕ ਫ਼ਰਾਂਸੀਸੀ ਖੋਜੀ 1603 ਵਿੱਚ ਆਇਆ ਤੇ 1605 ਨੂੰ ਪਹਿਲੀ ਪੱਕੀ ਯੂਰਪੀ ਨਗਰੀ ਪੋਰਟ ਰਾਇਲ ਤੇ 1608 ਵਿੱਚ ਕਿਊਬਿਕ ਸ਼ਹਿਰ ਦਾ ਮੁੱਢ ਰੱਖਿਆ। ਫ਼ਰਾਂਸੀਸੀ ਵਸਨੀਕ ਦਰੀਆਏ ਮਿਸੀਸਿੱਪੀ ਦੇ ਦੁਆਲੇ ਲਵੀਜ਼ਿਆਨਾ ਤੱਕ, ਦਰੀਆਏ ਸੇਂਟ ਲਾਰੰਸ ਦੇ ਦੁਆਲੇ, ਮਾਰ ਟਾਈਮਜ਼, ਖ਼ਲੀਜ ਹਡਸਨ, ਤੇ ਵੱਡੀਆਂ ਝੀਲਾਂ ਦੇ ਦੁਆਲੇ ਵਸੇ। 17ਵੀਂ ਸਦੀ ਦੇ ਵਸ਼ਕਾਰ ਵਿੱਚ ਅਰੀਕਵੀ ਲੜਾਈਆਂ ਉਤਲੇ ਅਮਰੀਕਾ ਦੇ ਫ਼ਰ ਦੇ ਕਾਰੋਬਾਰ ਤੇ ਮਿਲ ਮਾਰਨ ਲਈ ਦੇਸੀ ਕਬਿਆਲਯਾਂ ਦੇ ਵਸ਼ਕਾਰ ਹੋਈਆਂ ਜਿਹਨਾਂ ਨੂੰ ਫ਼ਰਾਂਸ, ਨੈਦਰਲੈਂਡਜ਼ ਤੇ ਇੰਗਲੈਂਡ ਵੱਲੋਂ ਹੱਲਾ ਸ਼ੇਰੀ ਮਿਲ ਰਈ ਸੀ।
ਅੰਗਰੇਜ਼ਾਂ ਨੇ 1610 ਵਿੱਚ ਨਿਊਫ਼ਾਊਂਡਲੈਂਡ ਤੇ ਦੋ ਨਿਗੁਰਿਆਂ ਬਣਾਈਆਂ। ਦੱਖਣ ਵੱਲ ਤੇਰਾਂ ਨਿਗੁਰਿਆਂ ਏਸ ਦੇ ਮਗਰੋਂ ਬਣੀਆਂ। 1713 ਨੂੰ ਨਵਾ ਸਕੋਟਿਆ ਅੰਗਰੇਜ਼ਾਂ ਲੀਲੀਆ। ਸੱਤ ਸਾਲਾ ਲੜਾਈ ਮਗਰੋਂ 1763ਵਿੱਚ ਚੋਖਾ ਸਾਰਾ ਨਵਾਂ ਫ਼ਰਾਂਸ ਬਰਤਾਨੀਆ ਨੇ ਲੀਲੀਆ।
ਲਾਈਨ 129:
 
== ਭੂਗੋਲ ==
ਕੈਨੇਡਾ ਉਤਲੇ ਅਮਰੀਕਾ ਦੇ ਵੱਡੇ ਹਿੱਸੇ ਤੇ ਫੈਲਿਆ ਹੋਇਆ ਹੈ। ਇਸਦੀ ਸਰਹੱਦ ਅਮਰੀਕਾ ਨਾਲ ਦੱਖਣ ਵੱਲੋਂ ਤੇ ਅਮਰੀਕੀ ਸੂਬੇ ਅਲਾਸਕਾ ਨਾਲ਼ ਉੱਤਰ ਲੈਂਦੇ ਵੱਲ ਰਲਦਾ ਹੈ। ਕੈਨੇਡਾ ਦੇ ਚੜ੍ਹਦੇ ਪਾਸੇ ਬਹਿਰ ਔਕਿਆਨੋਸ ਤੇ ਲਹਿੰਦੇ ਵੱਲ ਬਹਰਾਲਕਾਹਲ ਹੈ ਤੇ ਉੱਤਰ ਵੱਲ ਉਤਲਾ ਜੰਮਿਆ ਸਮੁੰਦਰ ਹੈ। ਗਰੀਨਲੈਂਡ ਉੱਤਰ ਚੜ੍ਹਦੇ ਵੱਲ ਤੇ ਸੇਂਟ ਪੈਰੇ ਤੇ ਮਾਇਕਲੀਵਨ ਨਿਊਫ਼ਾਊਂਡਲੈਂਡ ਜ਼ਜ਼ੀਰੇ ਦੇ ਦੱਖਣ ਵਿੱਚ ਹੈ। ਕੈਨੇਡਾ (ਪਾਣੀ ਰਲ਼ਾ ਕੇ) ਥਾਂ ਨਾਪ ਨਾਲ਼ ਰੋਸ ਦੇ ਮਗਰੋਂ ਦੁਨੀਆ ਦਾ ਦੂਜਾ ਵੱਡਾ ਦੇਸ ਏ। ਸਿਰਫ਼ ਸੁੱਕੀ ਥਾਂ ਨਾਲ਼ ਇਹ ਦੁਨੀਆ ਦਾ ਚੌਥਾ ਵੱਡਾ ਦੇਸ ਏ। ਅਲਸਮੀਰ ਜ਼ਜ਼ੀਰੇ ਦੇ ਉਤਲੇ ਪਾਸੇ ਦੁਨੀਆਂਦੁਨੀਆ ਦੀ ਸੱਤ ਤੋਂ ਉਤਲੀ ਥਾਂ ਵਾਲੀ ਨਗਰੀ ਹੈ। ਕੈਨੇਡੀ ਆਰਕਟਿਕ ਦਾ ਚੋਖਾ ਥਾਂ ਬਰਫ਼ ਤੇ ਪੱਕੀ ਜੰਮੀ ਥਾਂ ਵਾਲਾ ਏ। ਕੈਨੇਡਾ ਕੋਲ ਦੁਨੀਆ ਦਾ ਸਭ ਤੋਂ ਲੰਮਾਂ ਸਮੁੰਦਰੀ ਕੁੰਡਾ ਏ ਜਿਹੜਾ 202,080 ਕਿਲੋਮੀਟਰ (125,570 ਮੀਲ) ਏ। ਏਦੇ ਨਾਲ਼ ਈ ਉਹਦਾ ਅਮਰੀਕਾ ਨਾਲ਼ ਬਾਰਡਰ 8,891 ਕਿਲੋਮੀਟਰ (5,525 ਮੀਲ) ਏ ਜਿਹੜਾ ਦੁਨੀਆ ਵਿੱਚ ਸਭ ਤੋਂ ਲੰਮਾਂ ਏ। ਕੈਨੇਡਾ ਵਿੱਚ 31,700 ਝੀਲਾਂ ਨੇਂ। ਇੰਨੀਆਂ ਕਿਸੇ ਹੋਰ ਦੇਸ਼ ਵਿੱਚ ਨਹੀਂ। ਟਿੱਲਾ ਲੌ ਗਾਣ 5,959 ਮੀਟਰ (19,551 ਫੁੱਟ) ਉਚਾਈ ਪੱਖੋਂ ਕੈਨੇਡਾ ਦੀ ਸਭ ਤੋਂ ਉੱਚੀ ਥਾਂ ਹੈ। ਮੈਕਨਜ਼ੀ ਦਰਿਆ 1,738 ਕਿਲੋਮੀਟਰ ਦੀ ਲੰਬਾਈ ਨਾਲ਼ ਸਭ ਤੋਂ ਲੰਮਾਂ ਦਰਿਆ ਹੈ ਤੇ ਪਾਣੀ ਦੇ ਵਹਾਅ ਦੇ ਹਿਸਾਬ ਨਾਲ਼ ਦਰਿਆ ਸੇਂਟ ਲਾਰੰਸ ਸਭ ਤੋਂ ਵੱਡਾ ਦਰਿਆ ਹੈ।
 
== ਵਿਦੇਸ਼ ਨੀਤੀ ==
ਕੈਨੇਡਾ ਦੀ ਸਰਕਾਰ ਦਾ ਦੂਜੇ ਦੇਸ਼ਾਂ ਦੀ ਅੰਦਰੂਨੀ ਸਿਆਸਤ ਵਿਚਵਿੱਚ ਦਖਲ ਨਾ ਦੇਣ ਬਾਰੇ ਸਪਸ਼ਟ ਨੀਤੀ ਹੈ। ਇਹ ਆਪਣੇ ਦੇਸ਼ ਦੀ ਜ਼ਮੀਨ ਨੂੰ ਹੋਰਨਾਂ ਦੇਸ਼ਾਂ ਦੇ ਸਿਆਸਤਦਾਨਾਂ ਲਈ ਦੁਰਵਰਤੋਂ ਕਰਨ ਦੀ ਖੁੱਲ੍ਹ ਵੀ ਨਹੀਂ ਦਿੰਦੀ।<ref>{{Cite news|url=https://www.punjabitribuneonline.com/2018/07/%E0%A8%86%E0%A8%AA-%E0%A8%B5%E0%A8%BF%E0%A8%A7%E0%A8%BE%E0%A8%87%E0%A8%95%E0%A8%BE%E0%A8%82-%E0%A8%A6%E0%A9%80-%E0%A8%AC%E0%A9%87%E0%A8%B0%E0%A9%B0%E0%A8%97-%E0%A8%B5%E0%A8%BE/|title=‘ਆਪ’ ਵਿਧਾਇਕਾਂ ਦੀ ਬੇਰੰਗ ਵਾਪਸੀ|last=|first=|date=2018-07-23|work=ਪੰਜਾਬੀ ਟ੍ਰਿਬਿਊਨ|access-date=2018-08-08|archive-url=|archive-date=|dead-url=|language=}}</ref>
 
==ਸੂਬੇ ਅਤੇ ਰਾਜਖੇਤਰ==