ਕੈਮੀਲੋ ਖੋਸੇ ਸੇਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ clean up ਦੀ ਵਰਤੋਂ ਨਾਲ AWB
 
ਲਾਈਨ 38:
'''ਕੈਮੀਲੋ ਖੋਸੇ ਸੇਲਾ''' ({{IPA-es|kaˈmilo xoˈse ˈθela|lang}}; 11 ਮਈ 1916 – 17 ਜਨਵਰੀ 2002) ਜੈਨਰੇਸ਼ਨ ਆਫ਼ '36 ਲਹਿਰ ਨਾਲ ਸਬੰਧਿਤ ਇੱਕ ਸਪੇਨੀ ਨਾਵਲਕਾਰ, ਕਵੀ, ਕਹਾਣੀ ਲੇਖਕ ਅਤੇ ਨਿਬੰਧਕਾਰ ਸੀ।  
 
ਉਸ ਨੂੰ 1989 ਵਿਚਵਿੱਚ ਇੱਕ ਅਮੀਰ ਅਤੇ ਘਣੀ ਗਦ ਲਈ "ਨੋਬਲ ਪੁਰਸਕਾਰ" ਦਿੱਤਾ ਗਿਆ ਸੀ, "ਜੋ ਸੰਜਮੀ ਦਇਆ ਨਾਲ ਮਨੁੱਖ ਦੀ ਕਮਜ਼ੋਰੀ ਦਾ ਇੱਕ ਚੁਣੌਤੀ ਵਾਲੀ ਦ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ।"<ref>{{Cite web|url=http://nobelprize.org/nobel_prizes/literature/laureates/1989/index.html|title=Nobel Prize in Literature 1989|publisher=[[Nobel Foundation]]|access-date=2008-10-17}}</ref>
 
== ਬਚਪਨ ਅਤੇ ਸ਼ੁਰੁਆਤੀਸ਼ੁਰੂਆਤੀ ਕੈਰੀਅਰ ==
ਕੈਮੀਲੋ ਖੋਸੇ ਸੇਲਾ 11 ਮਈ 1916 ਨੂੰ ਸਪੇਨ ਦੇ ਏ ਕਰੂਨੀਆ ਸ਼ਹਿਰ ਦੇ ਪਦਰੋਨ ਖੇਤਰ ਵਿਚ, ਇਰੀਆ ਫਲੇਵੀਆ ਦੇ ਗ੍ਰਾਮੀਣ ਗਿਰਜੇ ਵਿਚਵਿੱਚ ਪੈਦਾ ਹੋਇਆ ਸੀ। <ref>{{Cite web|url=https://www.nobelprize.org/nobel_prizes/literature/laureates/1989/cela-bio.html|title=Camilo José Cela - Biographical|website=www.nobelprize.org|access-date=2016-07-13}}</ref> ਉਹ ਨੌਂ ਭੈਣ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।<ref name=":0">{{Cite web|url=https://www.theguardian.com/news/2002/jan/18/guardianobituaries.books|title=Obituary: Camilo José Cela|last=Eaude|first=Michael|date=2002-01-18|website=the Guardian|access-date=2016-07-13}}</ref> ਉਸ ਦਾ ਪਿਤਾ, ਕੈਮੀਲੋ ਕ੍ਰਿਸਾਂਤੋ ਸੇਲਾ ਯ ਫਰਨਾਂਡੇਜ਼, ਗੈਲੀਅਨ ਸੀ ਅਤੇ ਉਸਦੀ ਮਾਂ, ਕੈਮੀਲਾ ਏਮਾਨੁਏਲਾ ਟ੍ਰਲੋਕ ਯ ਬਟੋਰਿਨੀ, ਵੀ ਭਾਵੇਂ ਗੈਲੀਸ਼ੀਅਨ ਪਰ ਉਸਦੇ ਵਡਾਰੂ ਅੰਗਰੇਜ਼ੀ ਅਤੇ ਇਤਾਲੀ ਵੰਸ਼ ਦੇ ਸੀ। ਪਰਿਵਾਰ ਉੱਚ-ਮੱਧ-ਵਰਗੀ ਸੀ ਅਤੇ ਸੇਲਾ ਨੇ ਆਪਣੇ ਬਚਪਨ ਬਾਰੇ ਦੱਸਦੀ ਹੈ ਕਿ "ਏਨਾ ਖੁਸ਼ ਸੀ ਕਿ ਵੱਡੇ ਹੋਣ ਨੂੰ ਜੀ ਨਹੀਂ ਸੀ ਕਰਦਾ।"
 
1921 ਤੋਂ 1925 ਤਕ, ਉਹ ਆਪਣੇ ਪਰਿਵਾਰ ਨਾਲ ਵਿਗੋ ਵਿਚਵਿੱਚ ਰਿਹਾ ਸੀ ਜਿੱਥੋਂ ਅੰਤ ਨੂੰ ਉਹ ਮੈਡ੍ਰਿਡ ਵਿਚਵਿੱਚ ਜਾ ਕੇ ਰਹਿਣ ਲਈ ਰਵਾਨਾ ਹੋ ਗਏ। ਇਹ ਇੱਥੇ ਸੀ ਕਿ ਸੇਲਾ ਇੱਕ ਪਾਇਰਿਸਟ ਸਕੂਲ ਵਿੱਚ ਪੜ੍ਹਾਈ ਕਰ ਸਕਿਆ ਸੀ। 1931 ਵਿਚਵਿੱਚ ਉਸ ਨੂੰ ਟੀ. ਬੀ. ਦੀ ਤਸ਼ਖ਼ੀਸ ਕੀਤੀ ਗਈ ਅਤੇ ਗੁਆਡਰਰਾਮਾ ਦੇ ਹਸਪਤਾਲ ਵਿਚਵਿੱਚ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੇ ਆਪਣੇ ਨਾਵਲ, ਪਾਬੇਜੋਨ ਦਿ ਰਿਪੋਸੋ ਉੱਤੇ ਕੰਮ ਕਰਨ ਲਈ ਵਿਹਲ ਦੇ ਸਮੇਂ ਦਾ ਫਾਇਦਾ ਉਠਾਇਆ। ਬੀਮਾਰੀ ਤੋਂ ਠੀਕ ਹੋਣ ਦੇ ਦੌਰਾਨ ਉਸਨੇ ਖੋਸੇ ਓਰਤੇਗਾ ਯ ਗੈਸੈ ਅਤੇ ਐਂਟੋਨੀ ਡੀ ਸਲੀਇਸ ਯ ਰਿਬਾਦੇਨੇਇਰਾ ਦੀਆਂ ਰਚਨਾਵਾਂ ਪੜ੍ਹਦਾ ਰਿਹਾ। 
 
1936 ਵਿੱਚ ਜਦੋਂ ਸੇਲਾ 20 ਸਾਲ ਦਾ ਸੀ ਅਤੇ ਬੀਮਾਰੀ ਤੋਂ ਠੀਕ ਹੋਇਆ ਹੀ ਸੀ ਤਾਂ ਸਪੇਨੀ ਘਰੇਲੂ ਯੁੱਧ ਸ਼ੁਰੂ ਹੋ ਗਿਆ। ਉਸ ਦੇ ਸਿਆਸੀ ਝੁਕਾਅ [[ਰੂੜ੍ਹੀਵਾਦ|ਰੂੜੀਵਾਦੀ]] ਸਨ ਅਤੇ ਉਹ ਬਾਗ਼ੀ ਜ਼ੋਨ ਤੋਂ ਬਚ ਗਿਆ ਸੀ ਅਤੇ ਇੱਕ ਸਿਪਾਹੀ ਦੇ ਤੌਰ 'ਤੇ ਭਰਤੀ ਹੋ ਗਿਆ ਪਰ ਉਹ ਲੌਗਰੋਈਆਂ ਵਿਚਵਿੱਚ ਜ਼ਖਮੀ ਹੋ ਗਿਆ ਅਤੇ ਹਸਪਤਾਲ ਵਿਚਵਿੱਚ ਭਰਤੀ ਰਿਹਾ। 
 
== ਕੈਰੀਅਰ ==
1939 ਵਿਚਵਿੱਚ ਘਰੇਲੂ ਯੁੱਧ ਖ਼ਤਮ ਹੋ ਗਿਆ ਅਤੇ ਸੇਲਾ ਨੇ ਆਪਣੇ ਯੂਨੀਵਰਸਿਟੀ ਦੇ ਅਧਿਅਨਅਧਿਐਨ ਪ੍ਰਤੀ ਦੁਚਿੱਤੀ ਦਾ ਪ੍ਰਗਟਾਵਾ ਕੀਤਾ ਅਤੇ ਅੰਤ ਟੈਕਸਟਾਈਲ ਉਦਯੋਗਾਂ ਦੇ ਬਿਊਰੋ ਵਿਚਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹ ਉਹ ਇੱਥੇ ਹੀ ਸੀ ਕਿ ਉਸਨੇ ਲਿਖਣਾ ਸ਼ੁਰੂ ਕੀਤਾ ਜਿਸਨੇ ਉਸ ਦਾ ਪਹਿਲਾ ਨਾਵਲ, ਲਾ ਫ਼ੈਮਲਿਆ ਡੀ ਪਾਸਕੂਅਲ ਦੁਆਰਚ (ਪਾਸਕੂਅਲ ਦੁਆਰਚ ਦਾ ਪਰਿਵਾਰ) ਬਣਨਾ ਸੀ, ਜੋ ਆਖ਼ਰਕਾਰ 1942 ਵਿਚਵਿੱਚ 26 ਸਾਲ ਦੀ ਉਮਰ ਵਿੱਚ ਪ੍ਰਕਾਸ਼ਿਤ ਹੋਇਆ ਸੀ। ਪੈਸਕਿਯੂਅਲ ਡੁਆਰਚ ਨੂੰ ਪ੍ਰੰਪਰਾਗਤ ਨੈਤਿਕਤਾ ਵਿੱਚ ਵੈਧਤਾ ਲੱਭਣ ਵਿੱਚ ਮੁਸ਼ਕਲ ਹੈ ਅਤੇ ਉਹ ਕਤਲਾਂ ਸਮੇਤ ਕਈ ਅਪਰਾਧ ਕਰਦਾ ਹੈ, ਜਿਸ ਲਈ ਉਸ ਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ। ਇਸ ਅਰਥ ਵਿਚਵਿੱਚ ਉਹ [[ਅਲਬੇਰ ਕਾਮੂ]] ਦੇ ਨਾਵਲ '[[ਅਜਨਬੀ (ਨਾਵਲ)|ਅਜਨਬੀ]]' ਵਿਚਵਿੱਚ ਮੈਫ਼ਸੌ ਵਰਗਾ ਹੈ। ਇਸ ਨਾਵਲ ਨੂੰ ਵਿਸ਼ੇਸ਼ ਮਹੱਤਤਾ ਇਸ ਕਰਕੇ ਵੀ ਹੈ ਕਿ ਇਸ ਨੇ [[ਦੂਜੀ ਸੰਸਾਰ ਜੰਗ|ਦੂਜੇ ਵਿਸ਼ਵ ਯੁੱਧ]] ਦੇ ਬਾਅਦ ਸਪੇਨੀ ਨਾਵਲ ਦੀ ਦਿਸ਼ਾ ਨੂੰ ਰੂਪ ਦੇਣ ਵਿੱਚ ਵੱਡਾ ਹਿੱਸਾ ਪਾਇਆ ਸੀ। {{lang|es|La familia de Pascual Duarte}}
[[ਤਸਵੀਰ:Ruizanglada_-_1988_Camilo_José_Cela_recibe_una_obra_de_Ruizanglada_en_el_homenaje_de_la_Peña_Solera_Aragonesa_Little.jpg|thumb|ਕੈਮੀਲੋ ਖੋਸੇ ਸੇਲਾ (ਸੱਜੇ) 1988 ਵਿੱਚ.]]
 
ਲਾਈਨ 55:
26 ਮਈ 1957 ਨੂੰ ਸੇਲਾ ਨੂੰ ਰੋਇਲ ਸਪੈਨਿਸ਼ ਅਕੈਡਮੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ ਅਤੇ ਕਿਊ ਸੀਟ ਦਿੱਤੀ ਗਈ ਸੀ। ਉਸ ਨੂੰ ਸੰਵਿਧਾਨਕ ਕੋਰਤੇਸ ਵਿੱਚ ਰਾਇਲ ਸੈਨੇਟਰ ਨਿਯੁਕਤ ਕੀਤਾ ਗਿਆ, ਜਿੱਥੇ ਉਸਨੇ 1978 ਦੇ ਸਪੇਨੀ ਸੰਵਿਧਾਨ ਦੇ ਲਿਖਣ ਵਿੱਚ ਕੁਝ ਪ੍ਰਭਾਵ ਪਾਇਆ। 1987 ਵਿੱਚ, ਉਸਨੂੰ ਸਨਮਾਨਿਤ ਕੀਤਾ ਗਿਆ ਸੀ ਸਾਹਿਤ ਦੇ ਲਈ ਪ੍ਰਿੰਸ ਆਫ਼ ਅਸਤੁਰੀਆ ਅਵਾਰਡ ਦਿੱਤਾ ਗਿਆ।  
 
ਉਸ ਨੂੰ 1989 ਵਿਚਵਿੱਚ "ਅਮੀਰ ਅਤੇ ਘਣੀ ਗਦ ਲਈ" ਸਾਹਿਤ ਦਾ  ਨੋਬਲ ਪੁਰਸਕਾਰ" ਦਿੱਤਾ ਗਿਆ ਸੀ, "ਜੋ ਸੰਜਮੀ ਦਇਆ ਨਾਲ ਮਨੁੱਖ ਦੀ ਕਮਜ਼ੋਰੀ ਦਾ ਇੱਕ ਚੁਣੌਤੀ ਵਾਲੀ ਦ੍ਰਿਸ਼ਟੀ ਦਾ ਨਿਰਮਾਣ ਕਰਦੀ ਹੈ।"
<ref>[http://nobelprize.org/nobel_prizes/literature/laureates/1989/index.html Nobel prize citation]</ref>