ਕੈਰੀ ਐਨ ਇਨਾਬਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person|name=ਕੈਰੀ ਐਨ ਇਨਾਬਾ|image=Carrie Ann Inaba.jpg|birth_date={{birth date and age|1968|01|05}}|birth_place=[[Honolulu, Hawaii]], U.S.|alma mater=[[Punahou School]]<br>[[ਕੈਲੀਫੋਰਨੀਆ ਯੂਨੀਵਰਸਿਟੀ- ਲੋਸ ਐਂਜਲਸ]]|alma_mater=[[ਪੁਨਾਹੋਊ ਸਕੂਲ]]<br>[[University of California, Los Angeles]]|occupation=ਅਭਿਨੇਤਰੀ, ਗਾਇਕਾ, ਨ੍ਰਿਤਕੀ, ਕੋਰੀਓਗ੍ਰਾਫਰ, ਟੈਲੀਵਿਜ਼ਨ ਜੱਜ,|years active=1986–present|years_active=1986–present|partner=[[Artem Chigvintsev]] (2006–08)<br>Jesse Sloan (2009–2012)<br>[[Robb Derringer]] (2016-)}}'''ਕੈਰੀ-ਐਨ ਇਨਾਬਾ''' (ਜਨਮ 5 ਜਨਵਰੀ, 1968) ਇੱਕ ਅਮਰੀਕੀ ਨ੍ਰਿਤਕੀ ਕੋਰੀਓਗ੍ਰਾਫਰ, [[ਟੈਲੀਵਿਜ਼ਨ]] ਨਾਚ ਮੁਕਾਬਲੇ ਜੱਜ, [[ਅਦਾਕਾਰ|ਅਦਾਕਾਰਾ]], ਖੇਡ ਦੀ ਮੇਜ਼ਬਾਨ, ਅਤੇ ਗਾਇਕਾ ਸੀ। 
 
ਉਸਨੇ ਅਪਣਾ ਕਿੱਤਾ ਜਪਾਨ ਵਿੱਚ ਗਾਇਕਾ ਦੇ ਤੌਰ 'ਤੇ ਆਰੰਭ ਕੀਤਾ , ਪਰ ਉਸਨੂੰ ਨ੍ਰਿਤਕੀ ਵਜੋਂ ਜਾਣਿਆ ਜਾਂਦਾ ਸੀ।
 
== ਮੁੱਢਲਾ ਜੀਵਨ ==
'''ਇਨਾਬਾ''' ਹੋਨੋਲੂ,[[ਹਵਾਈ]] ਵਿੱਚ ਜਨਮੀ ਅਤੇ ਪਲੀ,ਇਸ ਤੋਂ ਇਲਾਵਾ ਪੁਨਾਹੋਊ ਸਕੂਲ ਤੋਂ 1986 ਵਿੱਚ ਗ੍ਰੈਜੁਏਸ਼ਟ ਕੀਤੀ।<ref>{{Cite web|url=http://www.womenshealthexperience.com/pdf/WHT_Christ_WIN09.pdf|title=Women's Health Experience|publisher=Womenshealthexperience.com|access-date=September 22, 2012}}</ref> ਉਸਨੇ ਸੰਸਾਰ ਕਲਾ ਅਤੇ ਸਭਿਆਚਾਰ ਵਿੱਚ ਬੀ.ਏ.ਦੀ ਡਿਗਰੀ ਪ੍ਰਾਪਤ ਕਰਨ ਤੋਂ ਪਹਿਲਾਂ ਸੋਫੀਆ ਯੂਨੀਵਰਸਿਟੀ, ਕੈਲੀਫੋਰਨੀਆ ਯੂਨਿਵਰਸਿਟੀਯੂਨੀਵਰਸਿਟੀ-ਇਰਵਿਨ, ਕੈਲੀਫੋਰਨੀਆ ਯੂਨੀਵਰਸਿਟੀ- ਲੋਸ ਐਂਜਲਸ ਵੀ ਹਾਜ਼ਰੀ ਦਿੱਤੀ।<ref>http://bijog.com/biography/carrie-ann-inaba</ref>
 
== ਕਿੱਤਾ ==
 
=== ਗਾਇਕੀ ===
ਇਨਾਬਾ ਜਪਾਨੀ ਬੋਲਦੀ ਸੀ,1986 ਤੋਂ 1988 ਤੱਕ ਟੋਕੀਓ ਰਹੀ ਅਤੇ ਇਕਇੱਕ ਪ੍ਰਸਿੱਧ ਗਾਇਕਾ ਸੀ।. ਉਸ ਨੇ ਤਿੰਨ ਇਕਹਰੇ ਗੀਤ ਗਾਏ, "ਪਾਰਟੀ ਗਰਲ " (ਹਮਾਇਤ ਨਾਲ "ਨੀਲਾ ਚੀਨ"), "ਬੀ ਯੂਅਰ ਗਰਲ" (ਹਮਾਇਤ ਨਾਲ "6½ ਕੈਪੇਜੀਓ"), ਅਤੇ "ਯੂਮ ਨੋ ਸਨੇਕਾ" ( ਸਰਚਿੰਗ ਦੀ ਹਮਾਇਤ ਨਾਲ) ਅਤੇ ਰੇਡੀਓ ਹਫਤਾਵਾਰੀ ਨੂੰ ਹੋਸਟ ਕੀਤਾ ਤੇ ਟੈਲੀਵਿਜ਼ਨ ਦੀ ਲੜੀ ਵਿੱਚ ਕੰਮ ਕੀਤਾ।
 
=== ਨਾਚ ===
ਅਮਰੀਕਾ ਵਾਪਿਸ ਜਾਣ ਤੋਂ ਬਾਅਦ ਇਨਾਬਾ ਟੈਲੀਵਿਜ਼ਨ ਸੀਰੀਜ਼ "ਇਨ ਲਿਵਿੰਗ ਕਲਰ" ਦੀਆਂ "ਫਲਾਈ ਗਰਲਜ਼" ਵਿਚੋਂ ਇਕਇੱਕ ਸੀ।
 
== ਫਿਲਮੋਗ੍ਰਾਫ਼ੀ ==
ਲਾਈਨ 98:
== ਹਵਾਲੇ ==
{{Reflist|2}}
 
[[ਸ਼੍ਰੇਣੀ:ਜਨਮ 1968]]
[[ਸ਼੍ਰੇਣੀ:ਅਮਰੀਕੀ ਫ਼ਿਲਮੀ ਅਦਾਕਾਰਾਵਾਂ]]