ਕੈਲਾਸ਼ੋ ਦੇਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 14:
| footnotes =
}}
'''ਕੈਲਾਸ਼ੋ ਦੇਵੀ''' (ਜਨਮ 4 ਅਪ੍ਰੈਲ 1962 ਨੂੰ) ਇੱਕ ਸਿਆਸੀ ਅਤੇ ਸਮਾਜਿਕ ਵਰਕਰ ਹੈ ਅਤੇ [[ਭਾਰਤ|ਭਾਰਤੀ]] ਰਾਜ [[ਹਰਿਆਣਾ]] ਦੇ [[ਕੁਰੂਕਸ਼ੇਤਰ]] ਹਲਕੇ ਤੋਂ [[ਇੰਡੀਅਨ ਨੈਸ਼ਨਲ ਲੋਕਦਲ ( ਇਨੈਲੋ )|ਭਾਰਤੀ ਲੋਕ]] ਸਭਾ ਦੀ ਚੁਣੀ ਗਈ ਸੰਸਦ ਮੈਂਬਰ ਹੈ।<ref name="Lok Sabha">{{Cite web|url=http://164.100.47.132/lssnew/Members/former_Biography.aspx?mpsno=110|title=Biographical Sketch Member of Parliament 12th Lok Sabha|access-date=14 February 2014}}</ref>
 
== ਸ਼ੁਰੂਆਤੀ ਜ਼ਿੰਦਗੀ ਅਤੇ ਸਿੱਖਿਆ ==
ਕੈਲਾਸ਼ੋ ਦਾ ਜਨਮ ਪ੍ਰਤਾਪਗੜ੍ਹ, [[ਕੁਰੂਕਸ਼ੇਤਰ]] ਵਿਚਵਿੱਚ ਹੋਇਆ ਸੀ। ਉਨ੍ਹਾਂ ਦਾ ਵਿਆਹ ਓਮ ਨਾਥ ਨਾਲ ਹੋਇਆ ਅਤੇ ਉਨ੍ਹਾਂ ਦੀ ਇੱਕ ਬੇਟੀ ਹੈ। ਕੈਲਾਸ਼ੋ ਨੇ ਸਰੀਰਕ ਸਿੱਖਿਆ ਅਤੇ [[ਇਤਿਹਾਸ]] ਵਿੱਚ ਐਮ.ਏ ਕੀਤੀ।<ref name="Lok Sabha">{{Cite web|url=http://164.100.47.132/lssnew/Members/former_Biography.aspx?mpsno=110|title=Biographical Sketch Member of Parliament 12th Lok Sabha|access-date=14 February 2014}}</ref>
 
== ਕੈਰੀਅਰ ==
ਕੈਲਾਸ਼ੋ ਹਰਿਆਣੇ ਦੇ ਜ਼ਿਲ੍ਹੇ ਯਮੁਨਾਨਗਰ, [[ਕੁਰੂਕਸ਼ੇਤਰ]] ਅਤੇ [[ਕੈਥਲ]] ਵਿੱਚ ਆਮ ਆਦਮੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੰਮ ਕਰ ਰਹੀ ਹੈ। ਉਸ ਨੇ ਵਿਦਿਆਰਥੀ ਜੀਵਨ ਦੇ ਦੌਰਾਨ ਸਭਿਆਚਾਰਕ ਸਰਗਰਮੀਆਂ ਵਿੱਚ ਹਿੱਸਾ ਲੈਣ ਲਈ ਬਹੁਤ ਸਾਰੇ ਪੁਰਸਕਾਰ ਜਿੱਤੇ ਹਨ।<ref name="Lok Sabha">{{Cite web|url=http://164.100.47.132/lssnew/Members/former_Biography.aspx?mpsno=110|title=Biographical Sketch Member of Parliament 12th Lok Sabha|access-date=14 February 2014}}</ref>
 
== ਰੂਚੀ ==
ਕੈਲਾਸ਼ੋ ਦੀ ਰੂਚੀਆਂ 'ਚ ਯੋਗਾ ਦਾ ਅਭਿਆਸ; ਸੰਗੀਤ ਸੁਣਨਾ, ਮਨਨ ਕਰਨਾ, ਅਤੇ ਜੌਗਿੰਗ ਕਰਨਾ ਸ਼ਾਮਲ ਹਨ।<ref name="Lok Sabha">{{Cite web|url=http://164.100.47.132/lssnew/Members/former_Biography.aspx?mpsno=110|title=Biographical Sketch Member of Parliament 12th Lok Sabha|access-date=14 February 2014}}</ref>
 
== ਹਵਾਲੇ ==
{{ਹਵਾਲੇ|33em}}
 
[[ਸ਼੍ਰੇਣੀ:ਜ਼ਿੰਦਾ ਲੋਕ]]
[[ਸ਼੍ਰੇਣੀ:ਜਨਮ 1962]]