"ਕ੍ਰਿਸ਼ਨਾ ਦਰਿਆ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
→‎top: clean up ਦੀ ਵਰਤੋਂ ਨਾਲ AWB
ਛੋ (→‎top: clean up ਦੀ ਵਰਤੋਂ ਨਾਲ AWB)
ਛੋ (→‎top: clean up ਦੀ ਵਰਤੋਂ ਨਾਲ AWB)
 
{{Geobox|ਦਰਿਆ
<!-- *** Name section *** -->
| name = ਕ੍ਰਿਸ਼ਨਾ ਦਰਿਆ
| other_name =
| other_name1 =
| other_name2 =
| category = River
| category_hide = 1
<!-- ***।mage *** --->
| image = Soutěska řeky Kršny u Šríšajlamu.jpg
| image_size = 300
| image_alt =
| image_caption = ਸ੍ਰੀਸੇਲਮ, ਆਂਧਰਾ ਪ੍ਰਦੇਸ਼, ਭਾਰਤ ਵਿਖੇ ਕ੍ਰਿਸ਼ਨਾ ਦਰਿਆ ਘਾਟੀ
<!-- *** Etymology *** --->
| etymology =
<!-- *** Country *** -->
| country = ਭਾਰਤ
| state = ਮਹਾਂਰਾਸ਼ਟਰ
| state1 = ਕਰਨਾਟਕਾ
| state2 = ਆਂਧਰਾ ਪ੍ਰਦੇਸ਼
| region =
| district =
| municipality =
<!-- *** Source *** -->
| source = [[ਮਹਾਂਬਲੇਸ਼ਵਰ]]
| source_location =
| source_region = [[ਮਹਾਂਰਾਸ਼ਟਰ]]
| source_coordinates_note =
<!-- *** Mouth *** -->
| mouth_name = ਬੰਗਾਲ ਦੀ ਖਾੜੀ
| mouth_location =
| mouth_country = ਭਾਰਤ
| mouth_country1 =
| mouth_elevation = 0
| mouth_lat_d = 15
| mouth_lat_m = 57
| mouth_lat_s =
| mouth_lat_NS = N
| mouth_long_d = 80
| mouth_coordinates_note =<ref>{{GEOnet2|32FA87A24CD53774E0440003BA962ED3|Krishna}}</ref>
<!-- General section *** -->
| length = 1400
| length_round = 0
| length_note = ਲਗਭਗ
| watershed = 258948
| watershed_round = 0
| watershed_note =
| discharge_min = 13.52
| discharge1_location =
| discharge1 =
<!-- *** Tributaries *** -->
| tributary_left = [[ਭੀਮ ਦਰਿਆ|ਭੀਮ]]
| tributary_right6 = [[ਤੁੰਗਭੱਦਰ ਦਰਿਆ|ਤੁੰਗਭੱਦਰ]]
<!-- *** Map section *** -->
| map =।ndiarivers.png
| map_size = 300
| map_caption = ਭਾਰਤ ਦੇ ਪ੍ਰਮੁੱਖ ਦਰਿਆ
}}
[[Image:Krishna River Vijayawada.jpg|thumb|300px|2007 ਵਿੱਚ [[ਵਿਜੈਵਾੜਾ]] ਵਿਖੇ [[ਪ੍ਰਕਾਸ਼ਮ ਬੰਨ੍ਹ]]]]
[[File:Krishna River.jpg|thumb|300px|[[ਵਿਜੈਵਾੜਾ]] ਕੋਲ ਕ੍ਰਿਸ਼ਨਾ ਦਰਿਆ]]
 
'''ਕ੍ਰਿਸ਼ਨਾ ਦਰਿਆ''' ਕੇਂਦਰ-ਦੱਖਣੀ [[ਭਾਰਤ]] ਦੇ ਸਭ ਤੋਂ ਲੰਮੇ ਦਰਿਆਵਾਂ ਵਿੱਚੋਂ ਇੱਕ ਹੈ ਜਿਹਦੀ ਲੰਬਾਈ ਲਗਭਗ 1,400 ਕਿਲੋਮੀਟਰ ਹੈ। ਮੂਲ ਸਾਹਿਤ ਵਿੱਚ ਇਹਦਾ ਨਾਂ ਕ੍ਰਿਸ਼ਨਾਵੇਣੀ ਦੱਸਿਆ ਜਾਂਦਾ ਹੈ। ਇਹ [[ਗੰਗਾ ਦਰਿਆ|ਗੰਗਾ]] ਅਤੇ [[ਗੋਦਾਵਰੀ ਦਰਿਆ|ਗੋਦਾਵਰੀ]] ਮਗਰੋਂ ਭਾਰਤ ਵਿਚਲਾ ਤੀਜਾ ਸਭ ਤੋਂ ਵੱਡਾ ਦਰਿਆ ਹੈ। ਇਹ ਪੱਛਮੀ ਘਾਟ ਦੇ ਪਹਾੜ ਮਹਾਬਾਲੇਸ਼ਵਰ ਤੋਂ ਨਿਕਲਦਾ ਹੈ। ਇਹ ਦੱਖਣ - ਪੂਰਬ ਵਿੱਚ ਵਗਦਾ ਹੋਇਆ ਬੰਗਾਲ ਦੀ ਖਾੜੀ ਵਿੱਚ ਜਾਕੇਜਾ ਕੇ ਡਿੱਗਦਾ ਹੈ। ਕ੍ਰਿਸ਼ਨਾ ਦਰਿਆ ਦੀਆਂ ਉਪਨਦੀਆਂ ਵਿੱਚ ਪ੍ਰਮੁੱਖ ਹਨ: ਤੁੰਗਭਦਰਾ, ਘਾਟਪ੍ਰਭਾ, ਮੂਸੀ ਅਤੇ ਭੀਮਾ। ਕ੍ਰਿਸ਼ਨਾ ਦਰਿਆ ਦੇ ਕੰਡੇ ਵਿਜੈਵਾੜਾ ਅਤੇ ਮੂਸੀ ਨਦੀ ਦੇ ਕੰਡੇ ਹੈਦਰਾਬਾਦ ਸਥਿਤ ਹੈ। ਇਸ ਦੇ ਮੁਹਾਨੇ ਉੱਤੇ ਬਹੁਤ ਵੱਡਾ ਡੈਲਟਾ ਹੈ। ਇਸ ਦਾ ਡੈਲਟਾ ਭਾਰਤ ਦੇ ਸਭ ਤੋਂ ਉਪਜਾਊ ਖੇਤਰਾਂ ਵਿੱਚੋਂ ਇੱਕ ਹੈ।
 
==ਹਵਾਲੇ==