ਖ਼ਜ਼ਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
 
ਲਾਈਨ 1:
[[ਤਸਵੀਰ:Chasaren.jpg|thumb|220x220px|ਸੰਨ 650 ਤੋਂ 850 ਦੇ ਵਿਚਕਾਰ ਖ਼ਜ਼ਰ [[ਖਾਗਾਨ]]]]
'''ਖ਼ਜ਼ਰ '''([[ਰੂਸੀ ਭਾਸ਼ਾ|ਰੂਸੀ]] : Хазары,ਖ਼ਾਜ਼ਾਰੀ; [[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]] : Khazar) ਮੱਧਕਾਲੀਨ [[ਯੂਰੇਸ਼ੀਆ]] ਦੀ ਇਕਇੱਕ [[ਤੁਰਕੀ ਭਾਸ਼ਾ ਪਰਿਵਾਰ|ਤੁਰਕੀ ਜਾਤੀ]] ਸੀ ਜਿਸਦਾ ਵਿਸ਼ਾਲ ਸਾਮਰਾਜ ਆਧੁਨਿਕ [[ਰੂਸ]] ਦੇ [[ਯੂਰਪ]] ਹਿਸੇ, ਪੱਛਮੀ [[ਕਜ਼ਾਖ਼ਸਤਾਨ]], ਪੂਰਬੂ [[ਯੂਕਰੇਨ]], [[ਅਜ਼ਰਬਾਈਜਾਨ]], [[ਕੋਹਕਾਫ਼]], [[ਦਾਗਿਸਤਾਨ]], [[ਜਾਰਜੀਆ (ਦੇਸ਼)|ਜਾਰਜੀਆ]], [[ਕ੍ਰੀਮੀਆ|<br>
ਕ੍ਰੀਮੀਆ]] ਅਤੇ ਉਤਰੂ-ਪੂਰਬੀ [[ਤੁਰਕੀ]] ਉਤੇ ਵੱਸਿਆ ਸੀ। ਇਨ੍ਹਾਂ ਦੀ ਰਾਜਧਾਨੀ [[ਵੋਲਗਾ ਦਰਿਆ|ਵੋਲਗਾ ਨਦੀ]] ਦੇ ਕਿਨਾਰੇ ਵਸੇ ਆਤੀਮ ਸ਼ਹਿਰ ਸੀ। ਖ਼ਜ਼ਰ ਲੋਕਾਂ ਦੀ [[ਖਾਗਾਨ]] ਸੰਨ 448  ਤੋਂ 1048 ਤੱਕ ਚੱਲੀ। ਇਸ ਵਿਚਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਸਨ। ਤੁਰਕੀ ਜਾਤੀ ਤੋਂ ਇਲਾਵਾ ਗ਼ੂਰਾਲੀ, ਸਵਾਲੀ ਅਤੇ ਹੋਰ ਬਹੁਤ ਸਾਰੀਆਂ ਜਾਤੀਆਂ ਇਥੇ ਰਹਿੰਦੀਆਂ ਸਨ। ਇਹ ਦੱਖਣੀ-ਪੱਛਮੀ [[ਏਸ਼ੀਆ]] ਨੂੰ ਉਤਰੀ [[ਯੂਰਪ]] ਨਾਲ ਜੋੜਨ ਵਾਲੀ ਮੁੱਖ ਕੜੀ ਹੈ।<ref name="ref10fagay">[http://books.google.com/books?id=Mv9jKIwxuAsC A history of Russia, Central Asia, and Mongolia], David Christian, Wiley-Blackwell, 1998, [//hi.wikipedia.org/wiki/Special:BookSources/9780631208143 ISBN 978-0-631-20814-3], ''... Recent evidence suggests that the dominant language was an Oghur dialect. Anthropologically and linguistically the Khazars were similar to the other Turkic peoples of the Pontic steppes ...''</ref>
 
ਮੱਧਕਤਲ ਵਿਚਵਿੱਚ ਖ਼ਜ਼ਰ ਸ਼ਾਸਨ ਵਿਚ [[ਯਹੂਦੀ ਧਰਮ]] ਨੂੰ ਅਪਣਾ ਲਿਆ ਗਿਆ, ਇਸ ਤੋਂ ਬਿਨਾਂ ਤੁਰਕੀ ਲੋਕਾਂ ਨੇ [[ਸੁੰਨੀ ਇਸਲਾਮ]] ਅਪਣਾ ਲਿਆ।
 
== ਇਨ੍ਹਾਂ ਨੂੰ ਵੀ ਦੇਖੋ ==
* [[ਤੁਰਕੀ ਭਾਸ਼ਾ ਪਰਿਵਾਰ]]
* [[ਕੋਹਕਾਫ਼]]<br>
 
== ਹਵਾਲੇ ==
{{reflist|2}}
 
[[ਸ਼੍ਰੇਣੀ:ਤੁਰਕ ਲੋਕ]]
[[ਸ਼੍ਰੇਣੀ:ਖਤਮ ਹੋ ਚੁਕੀਆਂ ਜਾਤੀਆਂ]]