ਖਾਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 4:
'''ਖਾਣਾ''' ਜਾਂ '''ਅੰਨ''' ਜਾਂ '''ਭੋਜਨ''' ਅਜਿਹਾ ਕੋਈ ਵੀ ਪਦਾਰਥ ਹੈ<ref>[http://www.britannica.com/EBchecked/topic/212568/food Encyclopædia Britannica definition]</ref> ਜਿਹਨੂੰ ਖਾਣ ਨਾਲ਼ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਇਸਦੀ ਪੈਦਾਵਾਰ ਜ਼ਿਆਦਾਤਰ [[ਪੌਦੇ|ਪੌਦਿਆਂ]] ਜਾਂ ਜਾਨਵਰਾਂ ਤੋਂ ਕੀਤੀ ਜਾਂਦੀ ਹੈ, ਅਤੇ ਇਸ ਵਿੱਚ ਜਰੂਰੀ ਪੌਸ਼ਟਿਕ ਤੱਤ, ਜਿਵੇਂ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਜਾਂ ਖਣਿਜ ਆਦਿ ਹੁੰਦੇ ਹਨ। ਉਸ ਪਦਾਰਥ ਨੂੰ ਜੀਵ ਦੁਆਰਾ ਨਿਗਲਿਆ ਜਾਂਦਾ ਹੈ ਅਤੇ ਜੀਵ ਦੇ ਸਰੀਰ ਦੇ ਸੈੱਲਾਂ ਦੁਆਰਾ ਊਰਜਾ ਪੈਦਾ ਕਰਨ, ਜਾਂ ਜ਼ਿੰਦਗੀ ਚਲਾਉਣ, ਜਾਂ ਵਿਕਾਸ ਕਰਨ ਲਈ ਉਸ ਨੂੰ ਪਚਾਇਆਂ ਜਾਂਦਾ ਹੈ।
 
ਇਤਿਹਾਸ ਵਿੱਚ ਲੋਕਾਂ ਨੇ ਦੋ ਤਰੀਕਿਆਂ ਨਾਲ ਭੋਜਨ ਪ੍ਰਾਪਤ ਕਿੱਤਾ: ਸ਼ਿਕਾਰ ਰਾਹੀਂ ਇਕੱਠਾ ਕਰਨਾ, ਅਤੇ ਖੇਤੀ ਦੁਆਰਾ। ਅੱਜ ਦੇ ਜ਼ਮਾਨੇ ਵਿੱਚ, ਸੰਸਾਰ ਦੇ ਲੋਕਾਂ ਵਲੋਂ ਖਾਧੇ ਜਾਂਦੇ ਖਾਣੇ ਦੀ ਊਰਜਾ, ਅੰਨ ਸਨਅਤ ਰਾਂਹੀਰਾਹੀਂ ਪੈਦਾ ਕੀਤੀ ਜਾਂਦੀ ਹੈ।
 
==ਹਵਾਲੇ==