ਸਿੱਖ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:

{{Infobox Former Country
| conventional_long_name = ਸਰਕਾਰ-ਏ-ਖਾਲਸਾ
| native_name = ਖਾਲਸਾ ਰਾਜ

Sikh Empire ([[ਅੰਗਰੇਜ਼ੀ]])
امپراطوری سیک ([[ਫ਼ਾਰਸੀ]])
ਸਿੱਖ ਐਮਪਾਇਰ

| common_name = ਖਾਲਸਾ ਰਾਜ
| region = [[ਪੰਜਾਬ ਖੇਤਰ|ਪੰਜਾਬ]]
| year_start = ੧੭੯੯
| year_end = 1849
| date_start = ੫ ਅੱਸੂ ਸੰਮਤ ਬਿਕ੍ਰਮੀ ੧੮੫੬
| date_end = ੫ ਚੇਤ ਸੰਮਤ ਬਿਕ੍ਰਮੀ ੧੯੦੬
| p1 = ਸਿੱਖ ਮਿਸਲਾਂ
| flag_p1 =Kattar Dhal Talwar.jpg
| border_p1 = no
| p2 = ਦੁਰਾਨੀ ਸਲਤਨਤ
| flag_p2 = Flag of Herat until 1842.svg
| p3 = ਮਰਾਠਾ ਸਾਮਰਾਜ
| flag_p3 = Flag of the Maratha Empire.svg
| border_p3 = no
| s1 = ਬ੍ਰਿਟਿਸ਼ ਈਸਟ ਇੰਡੀਆ ਕੰਪਨੀ
| flag_s1 = Flag of the British East India Company (1801).svg
| image_flag = Sikh Empire flag.svg
| flag =
| flag_border = no
| image_coat = Khanda.svg
| symbol = ਖੰਡਾ
| symbol_type = ਖੰਡਾ
| era =
| event_start = ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਤੇ ਕਬਜ਼ਾ
| event_end = [[ਦੂਜੀ ਐਂਗਲੋ-ਸਿੱਖ ਜੰਗ]] ਦਾ ਖਾਤਮਾ
| image_map = Sikh Empire tri-lingual.jpg
| image_map_caption = ਬੁਲੰਦੀ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ
| capital = [[ਲਾਹੌਰ]]
| national_anthem = [[ਦੇਗ ਤੇਗ਼ ਫ਼ਤਿਹ]]
| common_languages = [[ਫ਼ਾਰਸੀ ਭਾਸ਼ਾ|ਫ਼ਾਰਸੀ]] (ਦਰਬਾਰ)<ref>http://www.global.ucsb.edu/punjab/14.1_Rahman.pdf</ref>
[[ਪੰਜਾਬੀ ਭਾਸ਼ਾ|ਪੰਜਾਬੀ]]
[[ਡੋਗਰੀ ਭਾਸ਼ਾ|ਡੋਗਰੀ]]
[[ਕਸ਼ਮੀਰੀ ਭਾਸ਼ਾ|ਕਸ਼ਮੀਰੀ]]
[[ਪਸ਼ਤੋ]]
| government_type = no
| title_leader = [[ਮਹਾਂਰਾਜਾ]]
| leader1 = [[ਰਣਜੀਤ ਸਿੰਘ]]
| year_leader1 = 1801–1839
| leader2 = [[ਖੜਕ ਸਿੰਘ]]
| year_leader2 = 1839
| leader3 = [[ਕੰਵਰ ਨੌਨਿਹਾਲ ਸਿੰਘ]]
| year_leader3 = 1839–1840
| leader4 = [[ਜਿੰਦ ਕੌਰ]]
| year_leader4 = 1840–1841
| leader5 = [[ਸ਼ੇਰ ਸਿੰਘ]]
| year_leader5 = 1841–1843
| leader6 = [[ਦਲੀਪ ਸਿੰਘ]]
| year_leader6 = 1843–1849
| title_representative =
ਲਾਈਨ 52:
| year_representative1 =
| title_deputy = [[ਵਜ਼ੀਰ]]
| deputy1 = ਜਿਮੀਦਾਰ ਖੁਸ਼ਹਾਲ ਸਿੰਘ<ref>{{cite book |last=Grewal |first=J.S. |date=1990 |title=The Sikhs of the Punjab |url=https://books.google.com/books?id=2_nryFANsoYC&pg=PA107 |location= |publisher=Cambridge University Press |pages=107 |isbn=0 521 63764 3 |accessdate=15 April 2014 }}</ref>
| year_deputy1 = 1799–1818
| deputy2 = ਧਿਆਨ ਸਿੰਘ ਡੋਗਰਾ
| year_deputy2 = 1818–1843
| deputy3 = ਹੀਰਾ ਸਿੰਘ ਡੋਗਰਾ
| year_deputy3 = 1843–1844
| deputy4 = ਜਵਾਹਰ ਸਿੰਘ ਔਲਖ
| year_deputy4 = 1844–1845
| stat_year1 =
| stat_pop1 =
| stat_area4 = 491,464 km2/189,755 mi2.
| religion = [[ਸਿੱਖੀ]]
| currency = [[ਨਾਨਕਸ਼ਾਹੀ ਰੁਪੈਏ]]
| today = {{flag|ਚੀਨ}} {{flag|ਭਾਰਤ}}
{{flag|ਪਾਕਿਸਤਾਨ}} {{flag|ਅਫ਼ਗ਼ਾਨਿਸਤਾਨ}}

'''ਖ਼ਾਲਸਾ ਰਾਜ ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Sikh Empire ''ਸਿੱਖ ਐਮਪਾਇਰ''; '''ਪੰਜਾਬੀ ਰਾਜ''', '''ਸਿੱਖ ਖ਼ਾਲਸਾ ਰਾਜ''' ਜਾਂ '''ਸਰਕਾਰ-ਏ-ਖ਼ਾਲਸਾ''' ਵੀ ਕਿਹਾ ਜਾਂਦਾ) ਇੱਕ ਤਾਕਤਵਰ ਅਤੇ ਨਿਰਪੱਖ ਮੀਰੀ ਸੀ ਜਿਸ ਦਾ ਆਗਾਜ਼ [[ਦੱਖਣੀ ਏਸ਼ੀਆ]] ਦੇ [[ਪੰਜਾਬ ਖੇਤਰ]] ਦੁਆਲੇ [[ਮਹਾਰਾਜਾ ਰਣਜੀਤ ਸਿੰਘ]] ਅਧੀਨ ਹੋਇਆ।<ref>{{cite web|url=http://www.exoticindiaart.com/book/details/IDE822/ |title=Ranjit Singh: A Secular Sikh Sovereign by K.S. Duggal. ''(Date:1989. ISBN 8170172446'') |publisher=Exoticindiaart.com |date=3 September 2015 |accessdate=2009-08-09}}</ref> ਇਹ ਸਲਤਨਤ 1799 ਵਿੱਚ ਰਣਜੀਤ ਸਿੰਘ ਦੇ [[ਲਾਹੌਰ]] ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ [[ਸਿੱਖ ਮਿਸਲਾਂ]] ਦੇ [[ਖਾਲਸਾ|ਖਾਲਸਾਈ]] ਸਿਧਾਂਤਾਂ 'ਤੇ ਅਧਾਰਿਤ ਸੀ।<ref name="Encyclopædia Britannica Eleventh Edition 1911 Page 892">Encyclopædia Britannica Eleventh Edition, (Edition: Volume V22, Date: 1910–1911), Page 892.</ref><ref name="Grewal">{{cite book|last=Grewal|first=J. S.|title=The Sikhs of the Punjab, Chapter 6: The Sikh empire (1799–1849) |publisher=Cambridge University Press|year=1990|series=The New Cambridge History of India|work=|chapter=|url=https://books.google.com/books?id=2_nryFANsoYC&printsec=frontcover&dq=isbn%3D0521637643&hl=en&sa=X&ei=yKFPU_76KoaEO5blgYgH&ved=0CEwQ6AEwAQ#v=onepage&q=isbn%3D0521637643&f=false|isbn=0 521 63764 3 }}</ref> 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ [[ਦੱਰਾ-ਏ-ਖ਼ੈਬਰ]] ਤੋਂ ਚੜ੍ਹਦੇ ਪਾਸੇ [[ਤਿੱਬਤ|ਲਹਿੰਦੇ-ਤਿਬਤ]], ਅਤੇ ਦੱਖਣ ਵੱਲ [[ਮਿਠਾਨਕੋਟ]] ਤੋਂ ਉੱਤਰ ਕੰਨੀ [[ਜੰਮੂ ਅਤੇ ਕਸ਼ਮੀਰ|ਕਸ਼ਮੀਰ]] ਤੱਕ ਫੈਲਿਆ। ਇਹ ਅੰਗਰੇਜ਼ਾ ਦੇ ਬ੍ਰਿਟਿਸ਼ ਰਾਜ ਹਿੱਸੇ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖਰੀ ਨਰੋਆ ਖੇਤਰ ਸੀ।

ਖਾਲਸਾ ਰਾਜ ਦੀ ਨੀਹ ਸੰਨ 1707 ਦੇ ਸ਼ੁਰੂਆਤੀ ਦੌਰ ਵੇਲੇ ਰੱਖੀ ਗਈ ਹੋਣ ਦਾ ਦਾਵਾ ਹੋ ਸਕਦਾ ਹੈ, ਜਿਸ ਸਾਲ [[ਔਰੰਗਜ਼ੇਬ]] ਦੀ ਮੌਤ ਅਤੇ [[ਮੁਗ਼ਲ ਸਲਤਨਤ|ਮੁਗ਼ਲੀਆ ਸਲਤਨਤ]] ਦਾ ਨਾਸ ਹੋਣਾ ਅਰੰਭ ਹੋਇਆ। ਮੁਗ਼ਲਾਂ ਦੇ ਬਹੁਤ ਜ਼ਿਆਦਾ ਕਮਜ਼ੋਰ ਹੋਣ ਨਾਲ, [[ਦਲ ਖ਼ਾਲਸਾ]], ਗੁਰੂ ਗੋਬਿੰਦ ਸਿੰਘ ਦੀ ਸਾਜੀ ਖਾਲਸਾ ਫੌਜ ਦਾ ਇੰਤਜ਼ਾਮੀ ਤੌਰ ਤੇ ਸੁਧਾਰਿਆ ਵਜੂਦ, ਦੀ ਅਗਵਾਈ ਹੇਠ ਠੰਡੇ ਪਏ ਮੁਗ਼ਲਾਂ ਅਤੇ ਲਹਿੰਦੇ ਵੱਲ [[ਪਠਾਣ|ਪਠਾਣਾ]] ਖਿਲਾਫ਼ ਮੁਹਿੰਮ ਜਾਰੀ ਹੋ ਗਈ। ਇਸ ਨਾਲ ਫੌਜ ਦਾ ਪਸਾਰਾ ਹੋਇਆ ਜੋ ਅੱਗੇ ਜਾਕੇਜਾ ਕੇ ਵੱਖ-ਵੱਖ ਕੌਨਫ਼ੈਡਰਸੀਆਂ ਜਾਂ ਅਧ-ਸੁਤੰਤਰ [[ਮਿਸਲਾਂ]] ਵਿੱਚ ਵੰਡ ਹੋ ਗਏ। ਮਿਸਲਾਂ ਦੀਆਂ ਇਹਨਾਇਹਨਾਂ ਫੌਜੀ ਟੁਕੜੀਆ ਨੇ ਇੱਕ-ਦੂਜੇ ਤੋਂ ਅਲਹਿਦਾ ਇਲਾਕੇ ਅਤੇ ਸ਼ਹਿਰ ਕਾਬੂ ਕਰ ਲਏ। ਭਰ, 1762 ਤੋਂ 1799 ਦੇ ਵਕਵੇ ਦੌਰਾਨ, ਇੰਜ ਲੱਗ ਰਿਹਾ ਸੀ ਜਿਵੇਂ ਮਿਸਲਦਾਰੀਆਂ ਦੇ ਸਿੱਖ ਸਰਦਾਰ ਆਪਣੇ ਆਪ ਵਿੱਚ ਹੀ ਅਜ਼ਾਦ ਫ਼ੌਜਦਾਰ ਬਣ ਰਹੇ ਹੋਣ।

ਸਾਮਰਾਜ ਦਾ ਆਗਾਜ਼ ਰਣਜੀਤ ਸਿੰਘ ਵਲੋਂ ਲਹੌਰ ਦਾ ਕਬਜ਼ਾ ਉਸ ਦੇ ਅਫ਼ਗਾਨੀ ਰਾਜੇ, [[ਜ਼ਮਾਨ ਸ਼ਾਹ ਦੁਰਾਨੀ]] ਤੋਂ ਲੈਕੇ ਹੋਇਆ, ਅਤੇ ਇਸੇ ਲੜੀ ਤਹਿਤ ਅਫ਼ਗਾਨ, [[ਅਫ਼ਗਾਨ-ਸਿੱਖ ਜੰਗਾਂ]] ਹਾਰਕੇ ਪੰਜਾਬ ਤੋਂ ਬਰਖਾਸਤ ਹੋਣੇ ਸ਼ੁਰੂ ਹੋ ਗਏ, ਨਾਲੇ ਖੇਰੂ-ਖੇਰੂ ਹੋਈਆਂ ਸਿੱਖ ਮਿਸਲਾਂ ਵਿੱਚ ਇਕਤਾ ਹੋਣ ਲੱਗ ਪਈ। ਰਣਜੀਤ ਸਿੰਘ ਨੂੰ 12 ਅਪ੍ਰੈਲ 1801 (ਵਿਸਾਖੀ ਵਾਲੇ ਦਿਨ) ਪੰਜਾਬ ਦਾ ਮਹਾਰਾਜਾ ਐਲਾਨਿਆ ਗਿਆ, ਜਿਸ ਨਾਲ ਇੱਕ ਸਿਆਸੀ ਏਕਤਾ ਵਾਲਾ ਸੂਬਾ ਸਿਰਜਿਆ। ਸਾਹਿਬ ਸਿੰਘ ਬੇਦੀ, ਗੁਰੂ ਨਾਨਕ ਸਾਹਿਬ ਦੀ ਪੀੜੀ ਵਿੱਚੋ, ਨੇ ਤਾਜਪੋਸ਼ੀ ਨੂੰ ਇੰਜ਼ਾਮ ਦਿਤਾ।<ref>[http://www.learnpunjabi.org/eos/ The Encyclopaedia of Sikhism], section ''Sāhib Siṅgh Bedī, Bābā (1756–1834)''.</ref> ਇਕਲੇ ਇੱਕ ਮਿਸਲ ਦੇ ਮੁੱਖੀ ਹੋਣ ਤੋਂ ਪੰਜਾਬ ਦੇ ਮਹਾਰਾਜਾ ਬਣਨ ਤੱਕ, ਰਣਜੀਤ ਸਿੰਘ ਬਹੁਤ ਥੋੜੇ ਹੀ ਵਕਵੇ ਵਿੱਚ ਸੱਤਾ ਤੇ ਕਾਬਜ਼ ਹੋਇਆ। ਓਹ ਆਪਣੀ ਫੌਜ ਨੂੰ ਤਾਜ਼ਾ ਸਿਖਲਾਈ, ਹਥਿਆਰਾਂ ਅਤੇ ਤੋਪਖ਼ਾਨਿਆਂ ਨਾਲ ਮੌਡਰਨ ਕਰਨ ਲੱਗ ਪਿਆ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ, ਰਾਜ ਅੰਦਰੂਨੀ ਫ਼ੁੱਟ ਅਤੇ ਮਾੜੇ ਸਿਆਸੀ ਪ੍ਰਬੰਧਾ ਕਾਰਨ ਕਮਜ਼ੋਰ ਹੋ ਗਿਆ। ਅਖੀਰ, ਸੰਨ 1849 ਤੱਕ [[ਦੂਜੀ ਐਂਗਲੋ-ਸਿੱਖ ਜੰਗ]] ਵਿੱਚ ਹਾਰਨ ਕਰਕੇ ਇਹ ਐਮਪਾਇਰ ਬ੍ਰਿਟਿਸ਼ ਰਾਜ ਅਤੇ ਉਸ ਤੋਂ ਅਗਾਂਹ ਭਾਰਤ ਅਤੇ ਪਾਕਿਸਤਾਨ ਦੇ ਹਿਸੇ ਆਇਆ।
ਲਾਈਨ 81:

== ਜੀਓਗ੍ਰਾਫੀ ==
ਇਤਿਹਾਸਕ ਖਾਲਸਾ ਰਾਜ ਇਹਨਾਇਹਨਾਂ ਮੌਜੂਦਾ ਮੌਡਰਨ ਸਿਆਸੀ ਵੰਡਾ ਦਾ ਬਣਿਆ ਸੀ:
*[[ਪੰਜਾਬ ਖੇਤਰ]] ਦੱਖਣ ਵੱਲ [[ਮੁਲਤਾਨ]] ਤੱਕ
** [[ਲਹਿੰਦਾ ਪੰਜਾਬ]], ਲਹੌਰ ਰਾਜਧਾਨੀ ਵਜੋਂ
ਲਾਈਨ 130:
=== ਸਰੋਤ ===
* {{citation |last = Heath |first = Ian |title = The Sikh Army 1799-1849 |publisher = Osprey Publishing (UK) |location= |year=2005 |pages= |ISBN = 1-84176-777-8 |oclc= |doi= |accessdate=}}
* {{citation |title = Sikhism |series = Religions of the World |last=Kalsi |first=Sewa Singh |authorlink= |year = 2005 |publisher=Chelsea House Publications |location= |ISBN = 978-0-7910-8098-6 |page= |pages= |url= }}
* {{citation |title = A history of modern India, 1480-1950 |last=Markovits |first=Claude |authorlink= |year=2004 |publisher=[[Anthem Press]] |location=London, England |ISBN = 978-1-84331-152-2 |page= |pages= |url = |accessdate=}}
* {{citation |title = Holy people of the world: a cross-cultural encyclopedia, Volume 3 |last=Jestice |first=Phyllis G. |authorlink= |year=2004 |publisher=ABC-CLIO |location= |ISBN = 978-1-57607-355-1 |url = https://books.google.com/books?id=H5cQH17-HnMC&pg=PA345&dq=guru+har+gobind+jahangir&cd=2#v=onepage&q&f=false }}
* {{citation |title = Guru Tegh Bahadur |last=Johar |first=Surinder Singh |authorlink= |year=1975 |publisher=University of Wisconsin--Madison Center for South Asian Studies |location= |ISBN = 81-7017-030-3 |page= |pages= |url = https://books.google.com/books?id=dFomYOVXsAkC&pg=PA192&dq=tegh+bahadur+martyrdom&hl=en&ei=VdTES8i6DpCKNLDWxL8O&sa=X&oi=book_result&ct=book-thumbnail&resnum=2&ved=0CDoQ6wEwAQ#v=onepage&q&f=false }}
* {{citation |title = Federalism, Nationalism and Development: India and the Punjab Economy |last=Singh |first=Pritam |authorlink= |year=2008 |publisher=[[Routledge]] |location= |ISBN = 978-0-415-45666-1 |page= |pages=25–26 |url = https://books.google.com/books?id=mQLDcjhNoJwC&pg=PA26&dq=dal+khalsa+banda+bahadur&hl=en&ei=55PGS9jfJ4XUM8XDuewI&sa=X&oi=book_result&ct=result&resnum=3&ved=0CD4Q6AEwAg#v=onepage&q&f=false }}
* {{citation |title = Sikhism: A Very Short Introduction |last=Nesbitt |first=Eleanor |authorlink= |year=2005 |publisher=Oxford University Press, USA |location= |ISBN = 978-0-19-280601-7 |page = 61 |url = }}