ਖ਼ਾਲਿਸਤਾਨ ਲਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
This is the origional name for the sikh nation.
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 6:
|map_caption = 1909 ਵਿੱਚ, ਬ੍ਰਿਟਿਸ਼ ਪੰਜਾਬ ਸੂਬਾ
|national_motto = ਖ਼ਾਲਿਸਤਾਨ ਜ਼ਿੰਦਾਬਾਦ
|demonym = {{unbulleted list
|ਖ਼ਾਲਿਸਤਾਨੀ
|[[ਪੰਜਾਬੀ ਲੋਕ|ਪੰਜਾਬੀ]]}}
|admin_center_type = ਸਿਆਸੀ ਗੜ੍ਹ
|admin_center = {{unbulleted list |[[ਪੰਜਾਬ (ਖੇਤਰ)|ਪੰਜਾਬ]]|[[ਕੈਨੇਡਾ]]|[[ਅਮਰੀਕਾ]]|[[ਯੂਨਾਈਟਡ ਕਿੰਗਡਮ]]|[[ਆਸਟ੍ਰੇਲੀਆ]]}}
| religion = [[ਸਿੱਖ]]<br />[[ਮੁਸਲਮਾਨ]]<br />[[ਹਿੰਦੂ]]<br />[[ਇਸਾਈ]]
| languages_type = ਜੱਦੀ ਜ਼ੁਬਾਨ
| languages = [[ਪੰਜਾਬੀ]]
| leader_title1 = [[ਵਕੀਲ]]
| leader_name1 = {{nowrap|ਗੁਰਪਤਵੰਤ ਸਿੰਘ ਪਨੂੰ}} (ਸਿੱਖਸ ਫ਼ੋਰ ਜਸਟਸ)
| leader_title2 = [[ਸਿਆਸਤਦਾਨ]]
| leader_name2 = {{nowrap|[[ਸਿਮਰਨਜੀਤ ਸਿੰਘ ਮਾਨ]]}} (ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ)
|established_event1 = ਖ਼ਾਲਿਸਤਾਨ ਦਾ ਜ਼ਿਕਰ ਸ਼ੁਰੂ
|established_date1 = ਅਖੀਰ 1930ਵੇਂ ਅਤੇ 1940ਵੇਂ ਦਹਾਕੇ
ਲਾਈਨ 28:
}}
 
'''ਖ਼ਾਲਿਸਤਾਨ ਲਹਿਰ''' ਇੱਕ ਪੰਜਾਬੀ ਵੱਖਵਾਦੀ ਲਹਿਰ ਹੈ, ਜਿਸ ਦਾ ਮਕਸਦ ਦੱਖਣੀ ਏਸ਼ੀਆ ਦੇ [[ਪੰਜਾਬ (ਖੇਤਰ)|ਪੰਜਾਬ ਖੇਤਰ]] ਦੁਆਲ਼ੇ '''ਖ਼ਾਲਿਸਤਾਨ''' (ਮਤਲਬ: "[[ਖ਼ਾਲਸਾ|ਖ਼ਾਲਸੇ]] ਦੀ ਸਰਜ਼ਮੀਨ") ਨਾਮ ਦਾ ਅਜ਼ਾਦ ਮੁਲਕ ਕਾਇਮ ਕਰਨਾ।<ref>{{cite web| url=http://www.ajdiawaaz.com/ਸੰਡੇ-ਮੈਗਜ਼ੀਨ/15683-ਦੁਨੀਆਂ-ਨੂੰ-ਇੱਕ-ਖ਼ਾਲਿਸਤਾਨ-ਦੀ-ਜ਼ਰੂਰਤ-ਹੈ.html| title=ਦੁਨੀਆਂਦੁਨੀਆ ਨੂੰ ਇੱਕ ਖ਼ਾਲਿਸਤਾਨ ਦੀ ਜ਼ਰੂਰਤ ਹੈ।publisher=ਅੱਜ ਦੀ ਆਵਾਜ| accessdate=20 September 2013}}</ref><ref>{{cite web|url=https://books.google.com/books?id=XJzUzWDwZ4kC&pg=PA218|title=Globalization and Religious Nationalism in India|work=books.google.com}}</ref> ਪਰਪੋਜ਼ ਹੋਏ ਦੇਸ਼ ਖ਼ਾਲਿਸਤਾਨ ਦੀ ਇਲਾਕਾਈ ਡੈਫ਼ੀਨਿਸ਼ਨ ਦੇ ਵਿੱਚ ਦੋਵੇਂ [[ਪੂਰਬੀ ਪੰਜਾਬ|ਚੜ੍ਹਦਾ]] ਅਤੇ [[ਪੰਜਾਬ, ਪਾਕਿਸਤਾਨ|ਲਹਿੰਦਾ ਪੰਜਾਬ]] ਦੇ ਨਾਲ [[ਹਰਿਆਣਾ]], [[ਹਿਮਾਚਲ ਪ੍ਰਦੇਸ਼]], [[ਜੰਮੂ ਅਤੇ ਕਸ਼ਮੀਰ]] ਅਤੇ [[ਰਾਜਸਥਾਨ]] ਦੇ ਕੁਝ ਹਿੱਸੇ ਸ਼ਾਮਲ ਹਨ।<ref name="Crenshaw">{{cite book|title=Terrorism in Context|last=Crenshaw|first=Martha|publisher=Pennsylvania State University|year=1995|isbn=978-0-271-01015-1|page=364}}</ref><ref>''The foreign policy of Pakistan: ethnic impacts on diplomacy, 1971-1994'' {{ISBN|1-86064-169-5}} - Mehtab Ali Shah "''Such is the political, psychological and religious attachment of the Sikhs to that city that a Khalistan without Lahore would be like a Germany without Berlin.''"</ref><ref name="Stephen_Amritsar">''Amritsar to Lahore: A Journey Across the India-Pakistan Border'' - Stephen Alter {{ISBN|0-8122-1743-8}} "''Ever since the separatist movement gathered force in the 1980s, Pakistan has sided with the Sikhs, the territorial ambitions of Khalistan have at times included Chandigarh, sections of the Indian Punjab, including whole North India and some parts of western states of India.''"</ref><ref>{{cite web|url=https://arynews.tv/en/ /questions/|title=Questions/|work=Sikhs For Justice}}</ref>
 
== ਸ਼ੁਰੂਆਤ ==
[[ਪੰਜਾਬ (ਖੇਤਰ)|ਪੰਜਾਬ ਖੇਤਰ]] ਸਿੱਖਾਂ ਵਾਸਤੇ ਹਮੇਸ਼ਾ ਜੱਦੀ ਵਤਨ ਰਿਹਾ। ਬ੍ਰਿਟਿਸ਼ ਵਲੋਂ ਪੰਜਾਬ ਉੱਤੇ ਕਬਜ਼ੇ ਤੋਂ ਪਹਿਲਾਂ, ਸਿੱਖਾਂ ਅਤੇ ਪੰਜਾਬੀਆਂ ਨੇ 82 ਸਾਲ ਇਸ ਖਿੱਤੇ ਵਿੱਚ ਹਕੂਮਤ ਕੀਤੀ; [[ਰਣਜੀਤ ਸਿੰਘ|ਮਹਾਂਰਾਜਾ ਰਣਜੀਤ ਸਿੰਘ]] ਅਧੀਨ [[ਸਿੱਖ ਸਲਤਨਤ]] ਕਾਇਮ ਹੋਣ ਤੋਂ ਪਹਿਲਾਂ, [[ਸਿੱਖ ਮਿਸਲਾਂ]] ਨੇ 1767 ਤੋਂ 1799 ਤੱਕ ਪੰਜਾਬ ਵਿੱਚ ਰਾਜ ਕੀਤਾ। 1947 ਤੋਂ ਪਹਿਲਾਂ, ਬ੍ਰਿਟਿਸ਼ ਪੰਜਾਬ ਵਿੱਚ [[ਪੰਜਾਬੀ ਮੁਸਲਮਾਨ|ਮੁਸਲਮਾਨਾਂ]] ਅਤੇ [[ਪੰਜਾਬੀ ਹਿੰਦੂ|ਹਿੰਦੂਆਂ]] ਦੀ ਗਿਣਤੀ ਸਿੱਖਾਂ ਨਾਲੋਂ ਬਹੁਤ ਜ਼ਿਆਦ ਸੀ ਅਤੇ ਸਿੱਖਾਂ ਦੀ ਸਿਰਫ਼ ਲੁਧਿਆਣੇ ਜ਼ਿਲੇ ਵਿੱਚ ਮਜੌਰਟੀ ਸੀ। ਜਦੋਂ ਮੁਸਲਿਮ ਲੀਗ ਨੇ 1940 ਦੇ ਲਾਹੌਰ ਪਰਪੋਜ਼ਲ ਰਾਹੀਂ ਮੁਸਲਮਾਨਾਂ ਲਈ ਇੱਕ ਵੱਖਰੇ ਮੁਲਕ ਦੀ ਮੰਗ ਕੀਤੀ ਤਾਂ ਸਿੱਖ ਲੀਡਰਾਂ ਦਾ ਇੱਕ ਹਿੱਸਾ ਹੁਸ਼ਿਆਰ ਹੋਇਆ, ਕਿ ਜੇ ਹਿੰਦੂ ਅਤੇ ਮੁਸਲਮਾਨਾਂ ਵਿਚਾਲੇ਼ ਬ੍ਰਿਟਿਸ਼ [[ਭਾਰਤ ਦੀ ਵੰਡ]] ਹੋਈ, ਫ਼ਿਰ ਉਹਨਾ ਦੀ ਕੌਮ ਬੇਵਤਨ ਰਹਿ ਜਾਵੇਗੀ। ਵੰਡ ਤੋਂ ਬਾਅਦ, ਬਹੁਤੇ ਸਿੱਖ ਪਾਕਿਸਤਾਨ ਦੇ ਪੰਜਾਬ ਸੂਬੇ ਤੋਂ ਚੜ੍ਹਦੇ ਪੰਜਾਬ ਵੱਲ ਹਿਜਰਤ ਕਰ ਗਏ, ਇਸ ਵੇਲੇ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪੰਜਾਬ ਵਿੱਚ ਸ਼ਾਮਲ ਸਨ। 1947 ਵਿੱਚ ਪੰਜਾਬ ਦੀ ਵੰਡ ਤੋਂ ਬਾਅਦ, [[ਅਕਾਲੀ ਲਹਿਰ|ਅਕਾਲੀ ਦਲ]] ਦੀ ਅਗਵਾਈ ਅਧੀਨ [[ਪੰਜਾਬੀ ਸੂਬਾ ਅੰਦੋਲਨ|ਪੰਜਾਬੀ ਸੂਬਾ ਲਹਿਰ]] 1950ਵੀਆਂ ਵਿੱਚ ਚੜ੍ਹਦੇ ਪੰਜਾਬ ਵਿਖੇ ਪੰਜਾਬੀ ਮਿਜੌਰਟੀ ਸੂਬਾ ਸਿਰਜਣ ਲਈ ਚੱਲੀ। ਇਸ ਗੱਲ ਤੋਂ ਘਾਬਰੇ, ਕਿ ਪੰਜਾਬੀ ਸੂਬਾ ਬਨਾਉਣਬਣਾਉਣ ਨਾਲ਼ ਸਿੱਖਾਂ ਦੀ ਮਿਜੌਰਟੀ ਹੋ ਜਾਵੇਗੀ, [[ਭਾਰਤ ਸਰਕਾਰ]] ਨੇ ਸ਼ੁਰੂ ਵਿੱਚ ਹੀ ਮੰਗ ਰੱਦ ਕਰ ਦਿੱਤੀ। ਲਗਾਤਾਰ ਖ਼ਿਲਾਫ਼ਤ, ਸਿੱਖਾਂ ਉੱਤੇ ਜ਼ੁਲਮ, ਅਤੇ 1965 ਦੀ ਭਾਰਤ-ਪਾਕ ਜੰਗ, ਤੋਂ ਬਾਅਦ ਸਰਕਾਰ ਆਖਰ ਪੰਜਾਬੀ ਸੂਬਾ ਬਨਾਉਣਬਣਾਉਣ ਲਈ ਰਾਜ਼ੀ ਹੋ ਗਈ, ਪੰਜਾਬ ਨੂੰ ਵੰਡ, ਸਿੱਖ ਮਿਜੌਰਟੀ ਪੰਜਾਬ ਸੂਬਾ ਕਾਇਮ ਹੋਇਆ ਅਤੇ ਬਾਕੀ ਦੇ ਖੇਤਰ ਨੂੰ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਨਵੇਂ ਸੂਬਿਆਂ ਵਿੱਚ ਤਬਦੀਲ ਕਰ ਦਿੱਤਾ ਗਿਆ। ਬਾਅਦ ਵਿੱਚ ਸਿੱਖ ਸਿਆਸਤਦਾਨਾਂ ਨੇ ਸੂਬਿਆਂ ਲਈ ਜ਼ਿਆਦਾ ਖ਼ੁਦ ਇਖਤਿਆਰੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਹ ਦੋਸ਼ ਲਗਾਇਆ ਗਿਆ ਕਿ ਕੇਂਦਰੀ ਸਰਕਾਰ ਪੰਜਾਬ ਖ਼ਿਲਾਫ਼ ਤਰਫ਼ਦਾਰੀ ਕਰ ਰਹੀ ਹੈ। ਹਾਲਾਂਕਿ ਅਕਾਲੀ ਦਲ ਨੇ ਇੱਕ ਅਜ਼ਾਦ ਸਿੱਖ ਮੁਲਕ ਦੀ ਮੰਗ ਦਾ ਜ਼ਾਹਰੀ ਮੁਖ਼ਾਲਫ਼ ਸਨ, ਭਰ ਇਹਨਾਇਹਨਾਂ ਵਲੋਂ ਚੁੱਕੇ ਮਸਲਿਆਂ ਨੂੰ ਖ਼ਾਲਿਸਤਾਨ ਦੇ ਹਮਾਇਤੀਆਂ ਵਲੋਂ ਇੱਕ ਵੱਖਰੇ ਦੇਸ਼ ਦੀ ਕਾਇਮੀ ਲਈ ਪਹਿਲ ਸਮਝਿਆ ਗਿਆ ਸੀ।
 
==ਹਵਾਲੇ==