ਗੁਆਤੇਮਾਲਾ ਸ਼ਹਿਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
image
ਛੋ →‎top: clean up ਦੀ ਵਰਤੋਂ ਨਾਲ AWB
 
ਲਾਈਨ 52:
'''ਗੁਆਤੇਮਾਲਾ ਸ਼ਹਿਰ''' (ਪੂਰਾ ਨਾਂ, '''ਲਾ ਨੁਏਵਾ ਗੁਆਤੇਮਾਲਾ ਦੇ ਲਾ ਆਸੁੰਸੀਓਨ'''; ਸਥਾਨਕ ਤੌਰ ਉੱਤੇ '''ਗੁਆਤੇਮਾਲਾ''' ਜਾਂ '''ਗੁਆਤੇ'''), [[ਗੁਆਤੇਮਾਲਾ]] ਦੀ ਰਾਜਧਾਨੀ ਅਤੇ ਕੇਂਦਰੀ ਅਮਰੀਕਾ ਅਤੇ ਗੁਆਤੇਮਾਲਾ ਦਾ ਸਭ ਤੋਂ ਵੱਡਾ ਸ਼ਹਿਰ ਹੈ। 2009 ਵਿੱਚ ਇਸ ਦੀ ਅਬਾਦੀ 1,075,000 ਸੀ।<ref>[http://data.un.org/CountryProfile.aspx?crName=Guatemala World Statistics Pocketbook| United Nations Statistics Division]</ref> ਇਹ ਸਥਾਨਕ ਗੁਆਤੇਮਾਲਾ ਨਗਰਪਾਲਿਕਾ ਅਤੇ ਗੁਆਤੇਮਾਲਾ ਵਿਭਾਗ ਦੀ ਵੀ ਰਾਜਧਾਨੀ ਹੈ।
 
ਇਹ ਸ਼ਹਿਰ ਦੇਸ਼ ਦੇ ਮੱਧ-ਦੱਖਣੀ ਹਿੱਸੇ ਦੀ ਇੱਕ ਏਰਮੀਤਾ ਨਾਂ ਦੀ ਘਾਟੀ ਵਿੱਚ {{Coord|14|38|N|90|33|W|}} ਉੱਤੇ ਸਥਿੱਤਸਥਿਤ ਹੈ।
 
==ਹਵਾਲੇ==