ਗੁਰੂ ਹਰਿਗੋਬਿੰਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox religious biography
| religion = [[ਸਿੱਖੀ]]
| name = ਗੁਰ ਹਰਿਗੋਬਿੰਦ
| image = Hargobind_Sahib_Ji_Gurusar_Sahib.jpg ‎
| caption = ਗੁਰ ਹਰਿਗੋਬਿੰਦ ਦੀ ਖ਼ਿਆਲੀ ਪੇਂਟਿੰਗ
| birth_name =
| birth_date = {{Birth date|1595|07|05|df=yes}}
| birth_place = ਗੁਰੂ ਕੀ ਵਡਾਲ਼ੀ, [[ਅੰਮ੍ਰਿਤਸਰ]], [[ਪੰਜਾਬ ਖੇਤਰ|ਪੰਜਾਬ]], [[ਮੁਗ਼ਲ ਸਲਤਨਤ]] (ਹੁਣ [[ਭਾਰਤ]])
| death_date = {{Death date and age|1644|03|19|1595|07|05}}<ref name=eos>{{cite web |url= http://eos.learnpunjabi.org/HARGOBIND%20GURU%20(1595-1644).html
|title=HARGOBIND, GURU (1595-1644) |last1=Fauja Singh |first=
|website=Encyclopaedia of Sikhism
ਲਾਈਨ 14:
|ਜੋਤੀ ਜੋਤ = [[ਕੀਰਤਪੁਰ ਸਾਹਿਬ]], [[ਮੁਗ਼ਲ ਸਲਤਨਤ]] (ਹੁਣ [[ਭਾਰਤ]])
| nationality =
| other_names = ''ਛੇਵੇਂ ਪਾਤਸ਼ਾਹ<br />ਮੀਰੀ ਪੀਰੀ ਦੇ ਮਾਲਕ''
| known_for = {{plainlist|# [[ਅਕਾਲ ਤਖ਼ਤ]] ਦੀ ਉਸਾਰੀ
# ਜੰਗਾਂ ਵਿੱਚ ਰੁੱਝਣ ਵਾਲ਼ੇ ਪਹਿਲੇ ਗੁਰੂ
# ਸਿੱਖਾਂ ਨੂੰ ਮਿਲਟ੍ਰੀ ਟ੍ਰੇਨਿੰਗ ਅਤੇ ਜੰਗੀ ਕਲਾ ਵਿੱਚ ਹਿੱਸਾ ਲੈਣ ਲਈ ਸਲਾਹ ਦਿੱਤੀ
# ਮੀਰੀ ਪੀਰੀ ਦੀ ਕਾਇਮੀ
# [[ਕੀਰਤਪੁਰ ਸਾਹਿਬ]] ਦੇ ਬਾਨੀ
ਲਾਈਨ 28:
* ਕੀਰਤਪੁਰ ਦੀ ਜੰਗ}}
| predecessor = [[ਗੁਰ ਅਰਜਨ]]
| successor = [[ਗੁਰ ਹਰਿਰਾਇ]]
| spouse = {{plainlist|
* ਮਾਤਾ ਦਮੋਦਰੀ<ref>{{cite web |url= http://eos.learnpunjabi.org/DAMODARI%20MATA%20(1597-1631).html
|title=DAMODARI, MATA |last1=Gurnek Singh |first=
ਲਾਈਨ 46:
|access-date=12 August 2017}}</ref>
}}
| children = ਗੁਰਦਿੱਤਾ, ਸੂਰਜ ਮੱਲ, ਅਨੀ ਰਾਇ, ਅੱਟਲ ਰਾਇ, [[ਗੁਰ ਤੇਗ ਬਹਾਦਰ|ਤੇਗ ਬਹਾਦਰ]], ਅਤੇ ਬੀਬੀ ਵੀਰੋ
| father = ਗੁਰ ਅਰਜਨ
| mother = ਮਾਤਾ ਗੰਗਾ
}}
ਲਾਈਨ 75:
 
==ਸਿੱਖੀ ਦਾ ਪਰਚਾਰ==
ਗੁਰੂ ਹਰਗੋਬਿੰਦ ਜੀ ਨੇ ਸਿੱਖ-ਧਰਮ ਦੇ ਪਰਚਾਰ ਵਿੱਚ ਵੀ ਵਿਸ਼ੇਸਵਿਸ਼ੇਸ਼ ਧਿਆਨ ਦਿੱਤਾ ਅਤੇ ਇੱਕ ਚੰਗੀ ਜੱਥੇ ਬੰਦੀ ਦੀ ਸਥਾਪਨਾ ਕੀਤੀ। 1612-13 ਵਿੱਚ ਦੁਆਬੇ ਅਤੇ ਮਾਲਵੇ ਵਿੱਚ ਸਿੱਖੀ ਦਾ ਪਰਚਾਰ ਕੀਤਾ ਅਤੇ ਇਸੇ ਸਮੇਂ ਗੁਰੂ ਸਾਹਿਬ ਦੀ ਪਰਖੂ ਅੱਖ ਨੇ ਪੈਂਦੇ ਖਾਂ ਤੇ ਖ਼ਾਸ ਮਿਹਰ ਕੀਤੀ। 1613 ਵਿੱਚ ਬਾਬਾ ਗੁਰਦਿਤਾ ਜੀ ਦਾ ਜਨਮ ਡਰੌਲੀ ਵਿੱਚ ਹੋਇਆ। ਇੱਥੇ ਹੀ ਸਾਧੂ ਨਾਮ ਦਾ ਇੱਕ ਸਰਵਰੀਆ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਜਿਸਦੇ ਘਰ ‘[[ਭਾਈ ਰੂਪ ਚੰਦ]]’ ਦਾ ਜਨਮ ਹੋਇਆ। ਅੰਮ੍ਰਿਤਸਰ ਦੀ ਤਰੱਕੀ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੰਗਤਾਂ ਦੇ ਪਾਣੀ ਲਈ ਰਾਮਸਰ ਅਤੇ ਬਿਬੇਕਸਰ ਨਾਮ ਦੇ ਸਰੋਵਰ ਬਣਵਾਏ ਅਤੇ ਅੰਮ੍ਰਿਤਸਰ ਦੀ ਰੱਖਿਆ ਲਈ ਲੋਹਗੜ੍ਹ ਦਾ ਕਿਲਾ ਬਣਵਾਇਆ।
 
==ਜਹਾਂਗੀਰ ਦੀ ਕੈਦ==
ਲਾਈਨ 86:
 
==ਨੰਗਲ ਸਰਸਾ ਦੀ ਲੜਾਈ==
ਨਿੱਤ ਦੇ ਮੁਗ਼ਲ ਹਮਲਿਆਂ ਨੂੰ ਸਾਹਮਣੇ ਰੱਖ ਕੇ ਗੁਰੂ ਹਰਿਗੋਬਿੰਦ ਸਾਹਿਬ, [[ਕੀਰਤਪੁਰ]] ਚਲੇ ਗਏ ਸਨ ਅਤੇ 3 ਮਈ, 1635 ਤੋਂ ਮਗਰੋਂ ਉਥੇ ਹੀ ਰਹਿਣ ਲੱਗ ਪਏ ਸਨ। ਕੀਰਤਪੁਰ ਸਾਹਿਬ ਵਿੱਚ ਰਹਿੰਦਿਆਂ ਗੁਰੂ ਸਾਹਿਬ ਕੋਲ [[ਬਿਲਾਸਪੁਰ]], [[ਨਾਹਨ]], [[ਗੁਲੇਰ]], [[ਨਦੌਣ]], [[ਖੰਡੂਰ]] (ਮਗਰੋਂ [[ਨਾਲਾਗੜ੍ਹ]]) ਅਤੇ ਕਈ ਹੋਰ ਰਿਆਸਤਾਂ ਦੇ ਰਾਜੇ ਆਉਣ ਲੱਗ ਪਏ। ਇਹਨਾਂ ਦਿਨਾਂ ਵਿੱਚ ਹੀ ਰੂਪੜ (ਹੁਣ [[ਰੋਪੜ]]) ਦੇ ਨਵਾਬ ਨੇ ਖੰਡੂਰ ‘ਤੇ ਹਮਲਾ ਕਰਨ ਦੀ ਧਮਕੀ ਦਿਤੀ ਤਾਂ ਉਥੋਂ ਦਾ ਰਾਜਾ ਹਰੀ ਚੰਦ, ਗੁਰੂ ਸਾਹਿਬ ਕੋਲ ਅਰਜ਼ ਕਰਨ ਆ ਪੁੱਜਾ। ਗੁਰੂ ਸਾਹਿਬ ਨੇ ਉਸ ਦੀ ਮਦਦ ਕਰਨ ਵਾਸਤੇ ਅਪਣੇਆਪਣੇ ਬੇਟੇ (ਬਾਬਾ) ਗੁਰਦਿਤਾ ਜੀ ਦੀ ਅਗਵਾਈ ਹੇਠ ਸਿੱਖਾਂ ਦਾ ਇੱਕ ਜੱਥਾ ਭੇਜ ਦਿਤਾ। ਪਹਿਲੀ ਜੁਲਾਈ, 1635 ਦੇ ਦਿਨ [[ਨੰਗਲ ਗੁੱਜਰਾਂ]] (ਹੁਣ [[ਨੰਗਲ ਸਰਸਾ]]) ਪਿੰਡ ਵਿੱਚ ਦੋਹਾਂ ਫ਼ੌਜਾਂ ਵਿਚਕਾਰ ਜ਼ਬਰਦਸਤ ਲੜਾਈ ਹੋਈ ਜਿਸ ਵਿੱਚ ਰੋਪੜ ਦੀਆਂ ਫ਼ੌਜਾਂ ਦਾ ਬੜਾ ਨੁਕਸਾਨ ਹੋਇਆ ਅਤੇ ਉਹ ਬੁਰੀ ਤਰ੍ਹਾਂ ਹਾਰ ਕੇ ਭੱਜ ਗਈਆਂ। ਇਸ ਉੱਤੇ ਰੋਪੜ ਦੇ ਨਵਾਬ ਨੇ ਕੋਟਲਾ ਸ਼ਮਸ ਖ਼ਾਨ (ਹੁਣ ਕੋਟਲਾ ਨਿਹੰਗ ਖ਼ਾਨ) ਦੇ ਮਾਲਕ ਸ਼ਮਸ ਖ਼ਾਨ ਰਾਹੀਂ ਗੁਰੂ ਸਾਹਿਬ ਦੀ ਸਰਦਾਰੀ ਕਬੂਲ ਕਰ ਲਈ ਤੇ ਉਸ ਨੇ ਗੁਰੂ ਸਾਹਿਬ ਨੂੰ ਅਪਣੇਆਪਣੇ ਮਹਿਲ ਵਿੱਚ ਦਾਅਵਤ ਉੱਤੇ ਬੁਲਾਇਆ। ਗੁਰੂ ਸਾਹਿਬ, 18 ਜੁਲਾਈ, 1635 ਦੇ ਦਿਨ ਰੋਪੜ ਪੁੱਜੇ ਤੇ ਇੱਕ ਰਾਤ ਉਹ ਨਵਾਬ ਦੇ ਮਹਿਲ ਵਿੱਚ ਮਹਿਮਾਨ ਬਣ ਕੇ ਰਹੇ। 19 ਤੇ 20 ਤਾਰੀਖ਼ ਨੂੰ ਗੁਰੂ ਸਾਹਿਬ ਕੋਟਲਾ ਸ਼ਮਸ ਖ਼ਾਨ (ਹੁਣ ਕੋਟਲਾ ਨਿਹੰਗ ਖ਼ਾਨ) ਵਿੱਚ ਖ਼ਾਨ ਦੇ ਘਰ ਵਿੱਚ ਰਹੇ। ਇਸ ਮਗਰੋਂ ਜਦ ਤਕ ਗੁਰੂ ਸਾਹਿਬ ਕੀਰਤਪੁਰ ਸਾਹਿਬ ਵਿੱਚ ਰਹੇ, ਕਿਸੇ ਵੀ ਮੁਗ਼ਲ ਨੇ ਕਿਸੇ ਵੀ ਹਿੰਦੂ ਰਿਆਸਤ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
 
==ਯੁੱਧ==